GPS Dutt Road, Moga

GPS Dutt Road, Moga A small govt school having smart children

ਮੇਰੇ ਸਕੂਲ ਦੀ ਨਵੀਂ ਵਰਦੀ ਦੇਖੋ ਦੇਖੋ , ਮੈਂ ਕਿਨ੍ਹਾਂ ਸੋਹਣਾ ਲੱਗ ਰਿਹਾ ਹਾਂ
30/04/2026

ਮੇਰੇ ਸਕੂਲ ਦੀ ਨਵੀਂ ਵਰਦੀ
ਦੇਖੋ ਦੇਖੋ , ਮੈਂ ਕਿਨ੍ਹਾਂ ਸੋਹਣਾ ਲੱਗ ਰਿਹਾ ਹਾਂ

30/04/2026
ਸਕੂਲ ਵਿੱਚ ਆਓ ਅਤੇ ਖੁਦ ਫੈਸਲਾ ਕਰੋ ਕਿ ਸਾਡੇ ਸਰਕਾਰੀ ਸਕੂਲ ਪੜ੍ਹਾਈ ਵਿੱਚ ਕਿਸ ਤਰ੍ਹਾਂ ਹਰ ਰੋਜ਼ ਅੱਗੇ ਵਧ ਹਨ , ਇੱਕ ਕਰੋੜ ਪੈਂਤੀ ਲੱਖ ਦੀ ਲਾਗਤ...
31/03/2026

ਸਕੂਲ ਵਿੱਚ ਆਓ ਅਤੇ ਖੁਦ ਫੈਸਲਾ ਕਰੋ ਕਿ ਸਾਡੇ ਸਰਕਾਰੀ ਸਕੂਲ ਪੜ੍ਹਾਈ ਵਿੱਚ ਕਿਸ ਤਰ੍ਹਾਂ ਹਰ ਰੋਜ਼ ਅੱਗੇ ਵਧ ਹਨ , ਇੱਕ ਕਰੋੜ ਪੈਂਤੀ ਲੱਖ ਦੀ ਲਾਗਤ ਨਾਲ ਬਣਿਆ ਇਹ ਬਿਹਤਰੀਨ ਸਿੱਖਿਆ ਸੁਵਿਧਾਵਾਂ ਭਰਿਆ ਸਕੂਲ ਆਉਣ ਵਾਲੇ ਸਮੇਂ ਵਿੱਚ ਮੋਗਾ ਦਾ ਸਭ ਤੋਂ ਸੋਹਣਾ ਸਰਕਾਰੀ ਸਕੂਲ ਬਣਨ ਜਾ ਰਿਹਾ ਹੈ , ਅੱਜ ਹੀ।ਆਪਣੇ ਬੱਚੇ ਦਾ ਦਾਖ਼ਲਾ ਕਰਵਾਓ ਅਤੇ ਉਸਦੇ ਉੱਜਲੇ ਭਵਿੱਖ ਲਈ ਨਿਸ਼ਚਿੰਤ ਹੋ ਜਾਓ।

28/03/2026

ਮੈਗਾ ਪੀਟੀਐਮ 28/03/2026
ਸ਼੍ਰੀ ਅਨਿਲ ਸ਼ਰਮਾ ਜੀ ਦੁਆਰਾ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪ੍ਰੇਰਨਾ ਦਾਇਕ ਵਿਚਾਰਾਂ ਦੀ ਸਾਂਝ

ਮੈਗਾ ਪੀਟੀਐਮ 28 ਮਾਰਚ 2026ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤ...
28/03/2026

ਮੈਗਾ ਪੀਟੀਐਮ 28 ਮਾਰਚ 2026
ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ ।

27/03/2026

ਪਿਆਰੇ ਵਿਦਿਆਰਥੀਓ ਅਤੇ ਸਤਿਕਾਰ ਮਾਪੇ-ਸਾਹਿਬਾਨ , ਸਰਕਾਰੀ ਪ੍ਰਾਇਮਰੀ ਸਕੂਲ , ਦੱਤ ਰੋਡ , ਮੋਗਾ

ਸਕੂਲ ਵਿੱਚ ਪੜ੍ਹ ਰਹੇ ਪਿਆਰੇ ਬੱਚਿਆਂ ਦਾ ਕੱਲ੍ਹ ਮਿਤੀ 28 ਮਾਰਚ ਨੂੰ ਨਤੀਜਾ ਘੋਸ਼ਿਤ ਕੀਤਾ ਜਾ ਰਿਹਾ ਹੈ। ਸੋ ਕੱਲ ਤੁਸੀਂ ਸਵੇਰੇ 10 ਵਜੇ ਸਕੂਲ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ

ਸ਼ੁਭਕਾਮਨਾਵਾਂ! ਸ਼ੁਭਕਾਮਨਾਵਾਂ! ,ਸ਼ੁਭਕਾਮਨਾਵਾਂ!ਸਫ਼ਲਤਾ ਤੁਹਾਡੇ ਕਦਮ ਚੁੰਮੇ!!
05/03/2026

ਸ਼ੁਭਕਾਮਨਾਵਾਂ! ਸ਼ੁਭਕਾਮਨਾਵਾਂ! ,ਸ਼ੁਭਕਾਮਨਾਵਾਂ!
ਸਫ਼ਲਤਾ ਤੁਹਾਡੇ ਕਦਮ ਚੁੰਮੇ!!

ਕੱਲ੍ਹ ਮਿਤੀ 02-03-2026 ਤੋਂ ਸਕੂਲ ਸਵੇਰੇ 08-30 ਵਜੇ ਲੱਗੇਗਾ
01/03/2026

ਕੱਲ੍ਹ ਮਿਤੀ 02-03-2026 ਤੋਂ ਸਕੂਲ ਸਵੇਰੇ 08-30 ਵਜੇ ਲੱਗੇਗਾ

Address

Moga
142001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when GPS Dutt Road, Moga posts news and promotions. Your email address will not be used for any other purpose, and you can unsubscribe at any time.

Shortcuts

Share