ELC. SOE Ramnagar

ELC. SOE Ramnagar Electoral Literacy Club, SoE Ramnagar

Under the guidance of Principal Sh. Rajinder Singh, a special lecture on World Human Rights Day was delivered during the...
11/12/2025

Under the guidance of Principal Sh. Rajinder Singh, a special lecture on World Human Rights Day was delivered during the morning assembly on 10 December 2025. Electoral Literacy Club Incharge Mr. Hardeep Singh explained the meaning of human rights and highlighted this year’s theme, “Equality, Dignity, Justice for All.” Students were informed about the importance of protecting basic rights such as freedom, education, and safety. The lecture encouraged everyone to treat others with respect and stand against any form of discrimination.

ਮਿਤੀ 26 ਨਵੰਬਰ 2025 ਨੂੰ ਸਕੂਲ ਆਫ਼ ਐਮੀਨੈਂਸ ਦੇ  electoral literacy club ਵੱਲੋਂ ਸੰਵਿਧਾਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀਮਤੀ ਮਲਿਕ...
26/11/2025

ਮਿਤੀ 26 ਨਵੰਬਰ 2025 ਨੂੰ ਸਕੂਲ ਆਫ਼ ਐਮੀਨੈਂਸ ਦੇ electoral literacy club ਵੱਲੋਂ ਸੰਵਿਧਾਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀਮਤੀ ਮਲਿਕਾ ਰਾਣੀ (ਐੱਸ. ਐੱਸ. ਮਿਸਟਰਸ ) ਨੇ ਸੰਵਿਧਾਨ ਦੇ ਇਤਿਹਾਸ, ਉਸਨੂੰ ਤਿਆਰ ਕਰਨ ਦੀ ਪ੍ਰਕਿਰਿਆ ਅਤੇ ਡਾ. ਬੀ.ਆਰ. ਅੰਬੇਡਕਰ ਦੀ ਮਹੱਤਵਪੂਰਣ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਕਲੱਬ ਦੇ ਇੰਚਾਰਜ ਸ. ਹਰਦੀਪ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਮੂਲ ਅਧਿਕਾਰਾਂ, ਮੂਲ ਫਰਜ਼ਾਂ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਯੋਗਦਾਨ ਪਾਉਣ ਦੀ ਲੋੜ ਬਾਰੇ ਜਾਗਰੂਕ ਕੀਤਾ। ਦੋਵੇਂ ਸਪੀਕਰਾਂ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਸਾਡੀ ਆਜ਼ਾਦੀ, ਸਮਾਨਤਾ ਅਤੇ ਨਿਆਂ ਦੀ ਬੁਨਿਆਦ ਹੈ। ਸਮਾਰੋਹ ਨੇ ਵਿਦਿਆਰਥੀਆਂ ਵਿੱਚ ਕਾਨੂੰਨੀ ਜਾਗਰੂਕਤਾ ਅਤੇ ਰਾਸ਼ਟਰੀ ਮੂਲ ਸਮਝ ਨੂੰ ਮਜ਼ਬੂਤ ਕੀਤਾ।

ਅੱਜ ਮਿਤੀ 20-11-2025 ਨੂੰ ਸਕੂਲ ਆਫ਼ ਐਮੀਨੈਂਸ, ਰਾਮਨਗਰ ਦੇ ਚੋਣ ਸਾਖ਼ਰਤਾ ਕਲੱਬ (ELC) ਵੱਲੋਂ ਇੱਕ ਵਿਸ਼ੇਸ਼ ਅਸੈਂਬਲੀ ਕਰਵਾਈ ਗਈ ਜਿਸ ਵਿੱਚ ਵਿਦ...
20/11/2025

ਅੱਜ ਮਿਤੀ 20-11-2025 ਨੂੰ ਸਕੂਲ ਆਫ਼ ਐਮੀਨੈਂਸ, ਰਾਮਨਗਰ ਦੇ ਚੋਣ ਸਾਖ਼ਰਤਾ ਕਲੱਬ (ELC) ਵੱਲੋਂ ਇੱਕ ਵਿਸ਼ੇਸ਼ ਅਸੈਂਬਲੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੂੰ Election Commission of India ਅਤੇ State Election Commission, Punjab ਬਾਰੇ ਜਾਣਕਾਰੀ ਦਿੱਤੀ ਗਈ। ELC ਦੇ ਇੰਚਾਰਜ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ Election Commission ਦੇਸ਼ ਵਿੱਚ ਮੁਕਤ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਵਿਦਿਆਰਥੀਆਂ ਨੂੰ Model Code of Conduct, EVM-VVPAT ਅਤੇ ਵੋਟਰ ਜਾਗਰੂਕਤਾ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।

Address

Ramnagar
Maur
151509

Website

Alerts

Be the first to know and let us send you an email when ELC. SOE Ramnagar posts news and promotions. Your email address will not be used for any other purpose, and you can unsubscribe at any time.

Shortcuts

Share