GHS Fatehpur MANSA

GHS Fatehpur MANSA Fatehpur school
block sardulgarh
district mansa

08/08/2025
ਅੱਜ ਸਕੂਲ ਵਿੱਚ ਕਿਸ਼ੋਰ ਅਵਸਥਾ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਤਹਿਤ ਕਿਤਾਬਾਂ ਅਤੇ ਕਾਪੀਆ...
17/03/2025

ਅੱਜ ਸਕੂਲ ਵਿੱਚ ਕਿਸ਼ੋਰ ਅਵਸਥਾ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਤਹਿਤ ਕਿਤਾਬਾਂ ਅਤੇ ਕਾਪੀਆਂ ਵੰਡੀਆਂ ਗਈਆਂ।

ਇਸ ਤੋਂ ਇਲਾਵਾ, ਚਾਰਟ ਬਣਾਉਣ ਦਾ ਮੁਕਾਬਲਾ ਅਤੇ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

ਦਾਖਲਾ ਮੁਹਿੰਮ 2025
15/03/2025

ਦਾਖਲਾ ਮੁਹਿੰਮ 2025

ਸਾਡੇ ਸਕੂਲ ਦੇ ਇੰਚਾਰਜ਼ ਸ੍ਰੀਮਤੀ ਗਗਨਦੀਪ ਕੌਰ ਜੀ ਦੀ ਅਗਵਾਈ ਹੇਠ  ਅਧਿਆਪਕਾਂ ਦੇ ਨਾਲ  ਪਿੰਡ ਦੇ ਘਰਾਂ ਵਿੱਚ  ਜਾ ਕੇ ਦਾਖਲਾ ਮੁਹਿੰਮ ਚਲਾਈ l
14/03/2025

ਸਾਡੇ ਸਕੂਲ ਦੇ ਇੰਚਾਰਜ਼ ਸ੍ਰੀਮਤੀ ਗਗਨਦੀਪ ਕੌਰ ਜੀ ਦੀ ਅਗਵਾਈ ਹੇਠ ਅਧਿਆਪਕਾਂ ਦੇ ਨਾਲ ਪਿੰਡ ਦੇ ਘਰਾਂ ਵਿੱਚ ਜਾ ਕੇ ਦਾਖਲਾ ਮੁਹਿੰਮ ਚਲਾਈ l

ਸਾਡੇ ਸਕੂਲ ਦੇ ਇੰਚਾਰਜ਼ ਸ੍ਰੀਮਤੀ ਗਗਨਦੀਪ ਕੌਰ ਜੀ ਦੀ ਅਗਵਾਈ ਹੇਠ  ਅਧਿਆਪਕਾਂ ਦੇ ਨਾਲ  ਪਿੰਡ ਦੇ ਘਰਾਂ ਵਿੱਚ  ਜਾ ਕੇ ਦਾਖਲਾ ਮੁਹਿੰਮ ਚਲਾਈ  ।
11/03/2025

ਸਾਡੇ ਸਕੂਲ ਦੇ ਇੰਚਾਰਜ਼ ਸ੍ਰੀਮਤੀ ਗਗਨਦੀਪ ਕੌਰ ਜੀ ਦੀ ਅਗਵਾਈ ਹੇਠ ਅਧਿਆਪਕਾਂ ਦੇ ਨਾਲ ਪਿੰਡ ਦੇ ਘਰਾਂ ਵਿੱਚ ਜਾ ਕੇ ਦਾਖਲਾ ਮੁਹਿੰਮ ਚਲਾਈ ।

Address

Mansa

Website

Alerts

Be the first to know and let us send you an email when GHS Fatehpur MANSA posts news and promotions. Your email address will not be used for any other purpose, and you can unsubscribe at any time.

Shortcuts

Share