GSSS BurjHari MANSA

GSSS BurjHari MANSA Department ofEducation, Punjab

ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ, ਬੁਰਜ ਹਰੀ ਵਿਖੇ ਮਾਪੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ...
08/02/2026

ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ, ਬੁਰਜ ਹਰੀ ਵਿਖੇ ਮਾਪੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਮਾਨਸਾ ਡਾ. ਪਰਮਜੀਤ ਸਿੰਘ ਭੋਗਲ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਾਪਿਆਂ ਨਾਲ ਸਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਦੀ ਤਿਆਰੀ, ਵਿਦਿਆਰਥੀਆਂ ਦੇ ਤਣਾਅ ਪਰਬੰਧਨ, ਪ੍ਰੀ - ਬੋਰਡ ਪ੍ਰੀਖਿਆ ਦੀ ਕਾਰਗੁਜ਼ਾਰੀ, ਦਾਖਲਾ ਮੁਹਿੰਮ 2026 ਅਤੇ ਯੁੱਧ ਨਸ਼ਿਆਂ ਵਿਰੁੱਧ ਆਦਿ ਪ੍ਰੋਗਰਾਮਾਂ ਤੇ ਵਿਚਾਰ ਵਟਾਂਦਰਾ ਕੀਤਾ । ਸਾਰੇ ਮਾਪਿਆਂ ਦਾ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਬਹੁਤ ਬਹੁਤ ਧੰਨਵਾਦ ।

29/08/2025

ਹਾਕੀ ਦੇ ਜਾਦੂਗਰ ਮੇਜਰ ਧਿਆਨ ਸਿੰਘ ਜੀ ਨੂੰ ਯਾਦ ਕਰਦਿਆਂ ਸ. ਸ. ਸ. ਬੁਰਜ ਹਰੀ ਵਿਖੇ ' ਰਾਸ਼ਟਰੀ ਖੇਡ ਦਿਵਸ ' ਮਨਾਇਆ ਗਿਆ ।

Happy Independence day2025 79th Independence Day
15/08/2025

Happy Independence day2025
79th Independence Day

 #ਆਓਸਕੂਲਚੱਲੀਏ ਅੱਜ 1 ਜੁਲਾਈ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਤੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਅਤੇ ਅਧਿਆਪਕਾਂ ਦੁਆਰਾ ਵਿਦਿਆ...
01/07/2025

#ਆਓਸਕੂਲਚੱਲੀਏ

ਅੱਜ 1 ਜੁਲਾਈ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਤੇ ਬੱਚਿਆਂ ਦਾ ਸਵਾਗਤ ਕੀਤਾ ਗਿਆ ਅਤੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨਾਲ postivite & inspiring ਵਿਚਾਰ ਸਾਂਝੇ ਕੀਤੇ ਗਏ । ਸਕੂਲ ਦਾ ਮਾਹੌਲ ਸਕਾਰਾਤਮਕ ਅਤੇ ਉਤਸ਼ਾਹ ਪੱਖੀ ਬਣਾਉਂਦੇ ਹੋਏ ਬੱਚਿਆਂ ਨੂੰ ਖੇਡਾਂ ਅਤੇ ਕਲਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ । ਅੱਜ ਦੇ ਦਿਨ ਨੂੰ ਡਾਕਟਰ ਦਿਵਸ ਵਜੋਂ ਮਨਾਉਂਦੇ ਹੋਏ ਬੱਚਿਆਂ ਅਤੇ ਸਟਾਫ਼ ਵੱਲੋਂ ਪਿੰਡ ਦੀ ਡਿਸਪੈਂਸਰੀ ਵਿਖੇ ਜਾ ਕੇ ਡਾਕਟਰ ਸਾਹਿਬ ਅਤੇ ਹੋਰ ਸਟਾਫ਼ ਨੂੰ ਵਧਾਈ ਦਿੱਤੀ ਅਤੇ ਹੱਥੀ ਤਿਆਰ ਕੀਤਾ ਗੁਲਦਸਤਾ ਭੇਂਟ ਕਰਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ।

01/06/2025

Summer camp activity 7th day

Summer camp activity 7th day
01/06/2025

Summer camp activity 7th day

31/05/2025

Summer camp activity 6th day

31/05/2025

Address

Mansa

Opening Hours

Monday 8:30am - 2:50pm
Tuesday 8:30am - 2:50pm
Wednesday 8:30am - 2:50pm
Thursday 8:30am - 2:50pm
Friday 8:30am - 2:50pm
Saturday 8:30am - 2:50pm

Telephone

+919417169500

Website

Alerts

Be the first to know and let us send you an email when GSSS BurjHari MANSA posts news and promotions. Your email address will not be used for any other purpose, and you can unsubscribe at any time.

Contact The School

Send a message to GSSS BurjHari MANSA:

Shortcuts

Share

Category