GHS Mohlan

GHS Mohlan Govt high school mohlan

ਅੱਜ ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ "National Technology Day " ਮਨਾਇਆ ਗਿਆ । ਜਿਸ ਵਿੱਚ ਇਸ ਦਿਨ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ...
11/05/2026

ਅੱਜ ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ "National Technology Day " ਮਨਾਇਆ ਗਿਆ । ਜਿਸ ਵਿੱਚ ਇਸ ਦਿਨ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

20/03/2026

ਅੱਜ ਸਕੂਲ ਵਿੱਚ ਨਵੇਂ ਇੰਸਟਾਲ ਕੀਤੇ ਫਲੈਟ ਪੈਨਲਸ ਦਾ ਉਦਘਾਟਨ ਕੀਤਾ ਗਿਆ ।
IFP INSTALLATION CEREMONY CELEBRATED

20/12/2025

ਅੱਜ ਮਿਤੀ 20-12-2025 ਨੂੰ ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਸਰਪੰਚ, ਪੰਚ, ਐਸ ਐਮ ਸੀ ਚੇਅਰਮੈਨ ਅਤੇ ਮੈਂਬਰਾਂ ਵੱਲੋ ਸ਼ਮੂਲੀਅਤ ਕੀਤੀ ਗਈ ।

16/10/2025

ਅੱਜ ਸਰਕਾਰੀ ਹਾਈ ਸਕੂਲ ਮੋਹਲਾਂ ਦੇ ਵਿਹੜੇ ਇੰਗਲਿਜ਼ ਅਤੇ ਐਸ ਐਸ ਟੀ ਮੇਲਾ ਲਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਵੱਲੋ ਬਹੁਤ ਉਤਸਾਹ ਨਾਲ ਹਿੱਸਾ ਲਿਆ ਅਤੇ ਮਾਡਲਜ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ।

15/10/2025

ਅੱਜ ਸਰਕਾਰੀ ਹਾਈ ਸਕੂਲ ਮੋਹਲਾਂ ਦੇ ਵਿਹੜੇ ਸਾਇੰਸ ਅਤੇ ਗਣਿਤ ਮੇਲਾ ਲਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਵੱਲੋ ਬਹੁਤ ਉਤਸਾਹ ਨਾਲ ਹਿੱਸਾ ਲਿਆ ਅਤੇ ਮਾਡਲਜ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ।

22/08/2025

ਅਗਸਤ ਮਹੀਨੇ ਦੀ"ਯੁੱਧ ਨਸ਼ਿਆ ਵਿਰੁੱਧ " ਐਕਟੀਵਿਟੀ

ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ ਮਿਤੀ 26-05-25 ਤੋਂ 01-06-25 ਤੱਕ ਲਗਾਇਆ ਗਿਆ ਸਮਰ ਕੈਂਪ। ਜਿਸ ਵਿੱਚ ਬੱਚਿਆਂ ਨੂੰ ਤੇਲਗੂ ਭਾਸ਼ਾ ਅਤੇ ਸੱਭਿਆ...
02/06/2025

ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ ਮਿਤੀ 26-05-25 ਤੋਂ 01-06-25 ਤੱਕ ਲਗਾਇਆ ਗਿਆ ਸਮਰ ਕੈਂਪ। ਜਿਸ ਵਿੱਚ ਬੱਚਿਆਂ ਨੂੰ ਤੇਲਗੂ ਭਾਸ਼ਾ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ ਜਿਸ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਦਿਲਚਸਪੀ ਨਾਲ ਸਿੱਖਿਆ।

ਨਸ਼ਿਆਂ ਵਿਰੁੱਧ Group DiscussionGHS mohlan
15/05/2025

ਨਸ਼ਿਆਂ ਵਿਰੁੱਧ Group Discussion
GHS mohlan

*ਨਿਲਾਮੀ ਸੂਚਨਾ* ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ 07-02-25 ਨੂੰ ਹੋਣ ਜਾ ਰਹੀ ਹੈ ਪੁਰਾਣੀ ਅਣਸੇਫ ਬਿਲਡਿੰਗ ਦੀ ਨਿਲਾਮੀ। ਨਿਯਮ/ਸ਼ਰਤਾਂ ਨਾਲ ਨੱ...
04/02/2025

*ਨਿਲਾਮੀ ਸੂਚਨਾ*
ਸਰਕਾਰੀ ਹਾਈ ਸਕੂਲ ਮੋਹਲਾਂ ਵਿਖੇ 07-02-25 ਨੂੰ ਹੋਣ ਜਾ ਰਹੀ ਹੈ ਪੁਰਾਣੀ ਅਣਸੇਫ ਬਿਲਡਿੰਗ ਦੀ ਨਿਲਾਮੀ। ਨਿਯਮ/ਸ਼ਰਤਾਂ ਨਾਲ ਨੱਥੀ ਹਨ ਜੀ। ਵੱਧ ਤੋਂ ਵੱਧ ਨਗਰ ਨਿਵਾਸੀ ਇਸ ਨਿਲਾਮੀ ਵਿੱਚ ਬੋਲੀ ਦੇਣ ਦੀ ਕਿ੍ਰਪਾਲਤਾ ਕਰੋ ਜੀ।।

22/10/2024

ਅੱਜ ਸਕੂਲ ਜੋਨ ਪੱਧਰੀ ਅਥਲੈਟਿਕਸ ਮੀਟ ਵਿੱਚ ਸ.ਹ.ਸਕੂਲ ਮੋਹਲਾਂ ਦੇ ਵਿਦਿਆਰਥੀਆਂ ਨੇ ਹੇਠ ਲਿਖੇ ਅਨੁਸਾਰ ਸਥਾਨ ਹਾਸਿਲ ਕੀਤੇ:-
ਜੋਬਨਪ੍ਰੀਤ ਸਿੰਘ ਅੰਡਰ-19 400 ਮੀਟਰ ਰੇਸ 'ਚ ਪਹਿਲਾ ਸਥਾਨ ਅਤੇ ਅੰਡਰ-19 100 ਮੀਟਰ ਰੇਸ 'ਚ ਦੂਜਾ ਸਥਾਨ
ਰਾਜਪਾਲ ਸਿੰਘ ਅੰਡਰ-14 400 ਮੀਟਰ ਰੇਸ 'ਚ ਦੂਜਾ ਸਥਾਨ
ਨਿਮਰਤ ਸਿੰਘ ਅੰਡਰ-14 400 ਮੀਟਰ ਰੇਸ 'ਚ ਤੀਸਰਾ ਸਥਾਨ ਅਤੇ
ਲਖਨ ਅੰਡਰ-17 200 ਮੀਟਰ ਰੇਸ 'ਚ ਤੀਸਰਾ ਸਥਾਨ
🎉🎉🎉🎉🎉🎉🎉🎉🎉

ਜਿਲ੍ਹਾ ਪੱਧਰੀ  ਸਕੂਲੀ ਖੇਡਾਂ-2024 ਵਿੱਚ ਸ.ਹ.ਸ. ਮੋਹਲਾਂ ਦੀਆਂ ਸਾਫਟਬਾਲ ਦੀਆਂ ਖੇਡ ਟੀਮਾਂ ਅੰਡਰ-14 ਅਤੇ ਅੰਡਰ -17 (ਮੁੰਡੇ ਅਤੇ ਕੁੜੀਆਂ ਦੋਨ...
29/08/2024

ਜਿਲ੍ਹਾ ਪੱਧਰੀ ਸਕੂਲੀ ਖੇਡਾਂ-2024 ਵਿੱਚ ਸ.ਹ.ਸ. ਮੋਹਲਾਂ ਦੀਆਂ ਸਾਫਟਬਾਲ ਦੀਆਂ ਖੇਡ ਟੀਮਾਂ ਅੰਡਰ-14 ਅਤੇ ਅੰਡਰ -17 (ਮੁੰਡੇ ਅਤੇ ਕੁੜੀਆਂ ਦੋਨੋਂ) ਨੇ ਜਿੱਤਿਆ ਪਹਿਲਾ ਸਥਾਨ🥳

Address

Panniwala Road, Mohlan
Malout
151210

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919660172140

Website

Alerts

Be the first to know and let us send you an email when GHS Mohlan posts news and promotions. Your email address will not be used for any other purpose, and you can unsubscribe at any time.

Contact The School

Send a message to GHS Mohlan:

Shortcuts

Share

Category