05/01/2022
☘️ Ulb name Mallanwala khas
ਮਿਤੀ-05-01-2022
☘️ਵਾਰਡ ਨੰਬਰ 08,11 ਵਿੱਚ ਲੋਕਾਂ ਨੂੰ ਡਸਟਬੀਨ ਲਗਵਾਉਣ ਲਈ ਦੱਸਿਆ ਗਿਆ
☘️ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਨ ਲਈ ਜਾਗਰੂਕ ਕੀਤਾ ਗਿਆ
☘️ ਲੋਕਾ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋ ਰੋਕਿਆ ਗਿਆ
☘️ ਲੋਕਾਂ ਨੂੰ ਕਪੜੇ ਦੇ ਥੈਲੇ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ
☘️ ਰੇਡੀਆ ਵਲਿਆ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋ ਰੋਕਿਆ ਗਿਆ
☘️ਪਿੱਟਾ ਤੇ ਗਿੱਲਾ ਕੂੜਾ ਪਾਇਆ ਗਿਆ
ਮੋਟੀਵੇਟਰ ਬੱਗਾ ਘਰਾਂ ਦੀ ਗਿਣਤੀ= 68