ਗੁਰਮਤਿ ਵਿਦਿਆਲਾ ਮਿੱਠੇਵਾਲ

  • Home
  • ਗੁਰਮਤਿ ਵਿਦਿਆਲਾ ਮਿੱਠੇਵਾਲ

ਗੁਰਮਤਿ ਵਿਦਿਆਲਾ ਮਿੱਠੇਵਾਲ Contact information, map and directions, contact form, opening hours, services, ratings, photos, videos and announcements from ਗੁਰਮਤਿ ਵਿਦਿਆਲਾ ਮਿੱਠੇਵਾਲ, Education, VPO MITHEWAL, .

14/12/2025

ਵਾਹਿਗੁਰੂ ਜੀ

ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਿਹ।।ਗੁਰਦੁਆਰਾ ਸਿੰਘ ਸਭਾ ਕਰਮਗੜ (ਬਰਨਾਲਾ) ਵੱਲੋਂ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ 2025 ਵਿੱਚ...
07/07/2025

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।

ਗੁਰਦੁਆਰਾ ਸਿੰਘ ਸਭਾ ਕਰਮਗੜ (ਬਰਨਾਲਾ) ਵੱਲੋਂ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ 2025 ਵਿੱਚ ਗੁਰਮਤਿ ਵਿਦਿਆਲਾ ਮਿੱਠੇਵਾਲ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਇਨਾਮ ਪ੍ਰਾਪਤ ਕੀਤੇ | ਗੁਰਮਤਿ ਵਿਦਿਆਲਾ ਦੀਆਂ ਵਿਦਿਆਰਥਣਾਂ ਸੁਮਨਪ੍ਰੀਤ ਕੌਰ ਸਪੁੱਤਰੀ ਬਸੰਤ ਸਿੰਘ , ਸਿਮਰਨ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ ਅਤੇ ਵਿਦਿਆਰਥੀ ਕਰਨਵੀਰ ਸਿੰਘ ਸਪੁੱਤਰ ਕੁਲਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਨੇ ਆਪੋ ਆਪਣੇ ਗਰੁੱਪ ਵਿੱਚ ਇਨਾਮ ਪ੍ਰਾਪਤ ਕੀਤੇ । ਪ੍ਰਬੰਧਕਾਂ ਵੱਲੋਂ ਭਾਗ ਲੈਣ ਵਾਲੇ ਬਾਕੀ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ ।
ਬੱਚਿਆਂ ਦੀ ਇਸ ਪ੍ਰਾਪਤੀ ਦੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਨਾਲ ਹੀ ਮਾਤਾ ਸਾਹਿਬ ਕੌਰ ਸੁਸਾਇਟੀ ਪਿੰਡ ਕਰਮਗੜ ਦਾ ਵੀ ਅਜਿਹਾ ਉਪਰਾਲਾ ਕਰਨ ਲਈ ਬਹੁਤ ਬਹੁਤ ਧੰਨਵਾਦ।

12/01/2025

#ਪੰਜਾਬ #ਸਿੱਖੀ #ਸਿੰਘ

23/12/2024
09/09/2023
24/08/2023
24/08/2023
20/06/2023

ਸ੍ਰੀ ਹਰਿਮੰਦਰ ਸਾਹਿਬ ਦਾ 24 ਘੰਟੇ ਆਪਣਾ ਚੈਨਲ ਚੱਲੇ ਜੋ ਸਾਰੀ ਦੁਨੀਆ ਵਿੱਚ ਮੁਫ਼ਤ ਪਹੁੰਚੇ। ਕਿਉਂ ਕਿ ਇਹ ਮੁਫ਼ਤ ਵਾਲੀਆਂ ਜਾਂ ਸਸਤੀਆਂ ਡਿੱਸ਼ਾਂ ਤੇ ਨਹੀਂ ਚੱਲਦਾ। ਸ੍ਰੀ ਦਰਬਾਰ ਸਾਹਿਬ ਦੇ ਚੈਨਲ ਤੇ ਕਮਰਸ਼ੀਅਲ ਐਡ ਬਿਲਕੁਲ ਬੰਦ ਹੋਣੀ ਚਾਹੀਦੀ। ਸਾਰੀ ਦੁਨੀਆਂ ਦੇ ਸਿੱਖ ਮੀਡੀਏ ਰਾਹੀਂ ਦਬਾਅ ਪਾ ਕੇ SGPC ਨੂੰ ਆਪਣਾ ਚੈਨਲ ਖੋਲਣ ਲਈ ਕਹੋ।

Address

VPO MITHEWAL

148020

Telephone

9417502065

Website

Alerts

Be the first to know and let us send you an email when ਗੁਰਮਤਿ ਵਿਦਿਆਲਾ ਮਿੱਠੇਵਾਲ posts news and promotions. Your email address will not be used for any other purpose, and you can unsubscribe at any time.

Shortcuts

  • Want your school to be the top-listed School/college?

Share