GPS Dhamot

GPS Dhamot GOVERNMENT PRIMARY SCHOOL DHAMOT

ਅੱਜ ਸਰਦਾਰ ਦਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਕੈਨੇਡਾ ਸਕੂਲ ਵਿੱਚ ਪਹੁੰਚੇ ਸਕੂਲ ਦੇ ਸਾਰੇ ਬੱਚਿਆ ਨੂੰ ਸੇਬ ਵੰਡੇ ਸਕੂਲ ਸਟਾਫ ਵਲੋਂ ਸਕੂਲ ਪੰਹੁਚਣ...
25/02/2026

ਅੱਜ ਸਰਦਾਰ ਦਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਕੈਨੇਡਾ ਸਕੂਲ ਵਿੱਚ ਪਹੁੰਚੇ ਸਕੂਲ ਦੇ ਸਾਰੇ ਬੱਚਿਆ ਨੂੰ ਸੇਬ ਵੰਡੇ ਸਕੂਲ ਸਟਾਫ ਵਲੋਂ ਸਕੂਲ ਪੰਹੁਚਣ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ

Parents workshop 7 February 2026
07/02/2026

Parents workshop 7 February 2026

ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਪੁਜੀਸ਼ਨ ਵਿਚ ਅਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸਭਾ ਦੇ ਇਸ ਨੇਕ ਕਾਰਜ ਲਈ ਬਹੁਤ ਬਹੁਤ ਧੰਨਵਾਦ ।
07/02/2026

ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਪੁਜੀਸ਼ਨ ਵਿਚ ਅਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸਭਾ ਦੇ ਇਸ ਨੇਕ ਕਾਰਜ ਲਈ ਬਹੁਤ ਬਹੁਤ ਧੰਨਵਾਦ ।

Mega PTM 20/12/2026
20/12/2025

Mega PTM 20/12/2026

15/09/2025
Mandeep kaur 5th class student got Ist position in English handwriting at cluster level  competition,sehora.
07/08/2025

Mandeep kaur 5th class student got Ist position in English handwriting at cluster level competition,sehora.

ਸ੍ਰੀ ਰਜਿੰਦਰ ਕੁਮਾਰ ਜੀ (RK Studio Dhamot)ਵਲੋ ਬੱਚਿਆ ਨੂੰ ਸਟੇਸ਼ਨਰੀ ਵੰਡੀ ਗਈ ਸਮੂਹ ਸਕੂਲ ਸਟਾਫ ਵਲੋਂ ਰਜਿੰਦਰ ਕੁਮਾਰ ਜੀ ਦਾ ਇਸ ਨੇਕ ਕਾਰਜ ...
23/05/2025

ਸ੍ਰੀ ਰਜਿੰਦਰ ਕੁਮਾਰ ਜੀ (RK Studio Dhamot)ਵਲੋ ਬੱਚਿਆ ਨੂੰ ਸਟੇਸ਼ਨਰੀ ਵੰਡੀ ਗਈ ਸਮੂਹ ਸਕੂਲ ਸਟਾਫ ਵਲੋਂ ਰਜਿੰਦਰ ਕੁਮਾਰ ਜੀ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ।

ਸਲਾਨਾ ਇਨਾਮ ਵੰਡ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਧਮੋਟ।29/3/2025
29/03/2025

ਸਲਾਨਾ ਇਨਾਮ ਵੰਡ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਧਮੋਟ।29/3/2025

ਜਨਰਲ ਬੱਚਿਆ ਨੂੰ ਵਰਦੀਆਂ ਦਿੱਤੀਆਂ ਗਈਆਂ ਉਪਰੰਤ ਸਕੂਲ ਦੀ ਬੇਹਤਰੀ ਲਈ ਮੈਨੇਜਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ  11/02/25
14/02/2025

ਜਨਰਲ ਬੱਚਿਆ ਨੂੰ ਵਰਦੀਆਂ ਦਿੱਤੀਆਂ ਗਈਆਂ ਉਪਰੰਤ ਸਕੂਲ ਦੀ ਬੇਹਤਰੀ ਲਈ ਮੈਨੇਜਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ 11/02/25

28/01/2025
ਸ਼ਗਨ ਪੈਲੇਸ ਦੋਰਾਹਾ ਵਿਖੇ ਹੋਏ ਸ਼ਨਮਾਨ ਸਮਾਰੋਹ ਵਿੱਚ ਧਾਰਮਿਕ ਸਿੱਖਿਆ ਦੇ ਵਿਚ ਫਸਟ ਆਉਣ ਵਾਲੇ ਪੰਜਵੀ ਜਮਾਤ ਦੇ ਵਿਦਿਆਰਥੀ ਜਗਜੀਵਨ ਸਿੰਘ ਦਾ ਸਨਮਾ...
28/12/2024

ਸ਼ਗਨ ਪੈਲੇਸ ਦੋਰਾਹਾ ਵਿਖੇ ਹੋਏ ਸ਼ਨਮਾਨ ਸਮਾਰੋਹ ਵਿੱਚ ਧਾਰਮਿਕ ਸਿੱਖਿਆ ਦੇ ਵਿਚ ਫਸਟ ਆਉਣ ਵਾਲੇ ਪੰਜਵੀ ਜਮਾਤ ਦੇ ਵਿਦਿਆਰਥੀ ਜਗਜੀਵਨ ਸਿੰਘ ਦਾ ਸਨਮਾਨ ਕਰਦੇ ਹੋਏ MLA ਗਿਆਸਪੁਰਾ ਸਹਿਬ ਅਤੇ ਸਰਪੰਚ ਯਾਦਵਿੰਦਰ ਸਿੰਘ ਜੀ ਧਮੋਟ।

ਭੋਲੇ ਭੰਡਾਰੀ ਚੈਰੀਟੇਬਲ ਟਰੱਸਟ ਲੁਧਿਆਣਾ ਵਲੋ ਸਕੂਲ ਦੇ ਸਾਰੇ ਬੱਚਿਆ ਨੂੰ ਸ਼ਟੇਸ਼ਨਰੀ ਦਿੱਤੀ ਗਈ ਸਕੂਲ ਸਟਾਫ ਵਲੋਂ ਟਰੱਸਟ ਦਾ ਇਸ ਨੇਕ ਕਾਰਜ ਲਈ ਧੰ...
13/12/2024

ਭੋਲੇ ਭੰਡਾਰੀ ਚੈਰੀਟੇਬਲ ਟਰੱਸਟ ਲੁਧਿਆਣਾ ਵਲੋ ਸਕੂਲ ਦੇ ਸਾਰੇ ਬੱਚਿਆ ਨੂੰ ਸ਼ਟੇਸ਼ਨਰੀ ਦਿੱਤੀ ਗਈ ਸਕੂਲ ਸਟਾਫ ਵਲੋਂ ਟਰੱਸਟ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ।

Address

Ludhiana
141413

Telephone

+919814178400

Website

Alerts

Be the first to know and let us send you an email when GPS Dhamot posts news and promotions. Your email address will not be used for any other purpose, and you can unsubscribe at any time.

Contact The School

Send a message to GPS Dhamot:

Shortcuts

Share