01/10/2026
ਸਤੰਬਰ ਮਹੀਨੇ ਦੌਰਾਨ ਇੱਕ ਵਾਰ ਫਿਰ ਨੌਵੀਂ ਕਲਾਸ ਦੇ ਪੰਜ ਵਿਦਿਆਰਥੀਆਂ ਨੇ 100% ਹਾਜ਼ਰੀ ਦਰਜ ਕਰਵਾ ਕੇ ਸਤੰਬਰ ਮਹੀਨੇ ਦਾ ਰਿਕਾਰਡ ਬਣਾਇਆ! ਇਸ ਮੌਕੇ ਸਕੂਲ ਮੁਖੀ ਅਤੇ ਕਲਾਸ ਇੰਚਾਰਜ ਰਵਨਦੀਪ ਸਿੰਘ ਨੇ ਬੱਚਿਆਂ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ!
ਵਿਦਿਆਰਥੀਆਂ ਦੇ ਨਾਲ ਇਸ ਪ੍ਰਕਾਰ ਹਨ
ਮਨਜੋਤ ਕੌਰ
ਅਰਸ਼ਦੀਪ ਕੌਰ
ਖੁਸ਼ਪ੍ਰੀਤ ਕੌਰ
ਜੋਵਨਪ੍ਰੀਤ ਸਿੰਘ
ਹਰਸਿਮਰਨ ਸਿੰਘ
ਬਾਕੀ ਬੱਚਿਆਂ ਨੂੰ ਵੀ ਇਹਨਾਂ ਵਾਂਗ ਰੋਜ਼ ਸਕੂਲ ਆਉਣ ਲਈ ਪ੍ਰੇਰਿਤ ਕੀਤਾ!