SRS GPC Ldh

SRS GPC Ldh

Share

ਤੁਹਾਨੂੰ ਇਹ ਜਾਣ ਕੇ ਪ੍ਰਸੰਨਤਾ ਹੋਏਗੀ ਕਿ ਹੁਣ ਸਾਡਾ ਇਹ ਕਾਲਜ ਕੋ-ਐਡ ਹੋ ਗਿਆ ਹੈ ,ਹੁਣ ਲੜਕੇ ਵੀ ਦਾਖਲ ਹੋ ਸਕਦੇ ਹਨ।

Photos from SRS GPC Ldh's post 31/05/2022

ਫੈਸ਼ਨ ਡਿਜ਼ਾਇਨ ਵਿਭਾਗ ਵੱਲੋ ਲਾਈ ਗਈ ਵਿਦਿਅਰਥਣਾਂ ਵੱਲੋ ਤਿਆਰ ਕੱਪੜਿਆਂ ਦੀ ਪ੍ਰਦਰਸ਼ਨੀ

31/05/2022
Photos from SRS GPC Ldh's post 31/05/2022

ਕਾਲਜ ਵਿੱਚ ਅੱਜ ਹੋਇਆ ਇਨਾਮ ਵੰਡ ਸਮਾਰੋਹ ਅਤੇ ਕਲਚਰਲ ਫੰਕਸ਼ਨ

20/04/2022

ਪਹਿਲਾਂ ਆਓ ਪਹਿਲਾਂ ਪਾਓ ਸੀਟ

20/04/2022

ਦਾਖਲੇ ਲਈ ਰਜਿਸਟਰੇਸ਼ਨ ਸੁਰੂ ਹੈ ਜੀ

Provisional Admission/Registration Performa (ਇਹ ਫਾਰਮ ਨਵੇਂ ਦਾਖਲਾ ਸੈਸ਼ਨ 2022-23 ਲਈ ਹੈ) 17/02/2022

Link for Registration for getting admission in S.R.S.Govt.Polytechnic College for Girls,Rishi Nagar, Ludhiana.Click below link.

Provisional Admission/Registration Performa (ਇਹ ਫਾਰਮ ਨਵੇਂ ਦਾਖਲਾ ਸੈਸ਼ਨ 2022-23 ਲਈ ਹੈ) Students interested to seek admission in S.R.S. Govt. Polytechnic College for Girls, Ludhiana should submit the following details in the performa below. Student who have passed 10+2 vocational/ITI(2 years)/10+2 science can get admission in 2nd year(LEET) directly. For any query please contact (81465...

06/08/2021

ਆਪਣੀਆ 10ਵੀਂ ਅਤੇ 12ਵੀਂ ਪਾਸ ਲੜਕੀਆਂ ਨੂੰ ਇੰਜੀਨੀਅਰਿੰਗ ਵਿਚ ਕਰਾਓ ਡਿਪਲੋਮਾ ਤੇ ਫਿਰ ਭੇਜੋ ਵਿਦੇਸ਼ ਜਾਂ ਫਿਰ ਕਰਵਾਓ ਡਿਗਰੀ।ਮੁੱਖ ਮੰਤਰੀ ਸਕਾਲਰਸ਼ਿਪ ਅਧੀਨ 60%ਤੋਂ ਉਪਰ ਨੰਬਰਾਂ ਵਾਲਿਆਂ ਕੁੜੀਆਂ ਲਈ ਫੀਸਾਂ ਵਿਚ ਭਾਰੀ ਕਟੌਤੀ ਅਤੇ ਸੁਨਹਿਰੀ ਮੌਕਾ।
ਆਨਲਾਈਨ ਦਾਖਲੇ ਲਈ visit ਕਰੋ www.srs gpcg.ac.in

26/08/2020

ਸਿਰਫ ਕੁੱਝ ਸੀਟਾਂ ਬਾਕੀ.. ਤੁਰੰਤ ਦਾਖਲੇ ਲਈ ਸੰਪਰਕ ਕਰੋ :9872813000

Want your school to be the top-listed School/college in Ludhiana?

Click here to claim your Sponsored Listing.

Location

Address

RISHI NAGAR , CHOTI HEBOWAL
Ludhiana
141001