GPS falera

GPS falera Good

15/08/2021
19/07/2021
ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਅੱਜ ਕਮਰਿਆ ਦੇ ਲੈਂਟਰ ਦਾ ਕੰਮ ਸੁਰੂ ਕੀਤਾ
30/05/2021

ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਅੱਜ ਕਮਰਿਆ ਦੇ ਲੈਂਟਰ ਦਾ ਕੰਮ ਸੁਰੂ ਕੀਤਾ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਲੇੜਾ ਵਿੱਚ ਦਾਖਲਾ ਸੁਰੂ
09/04/2021

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਲੇੜਾ ਵਿੱਚ ਦਾਖਲਾ ਸੁਰੂ

29/03/2021

🌟⭐ ਖੁਸ਼ਖ਼ਬਰੀ! ⭐🌟
🌟⭐ ਖੁਸ਼ਖ਼ਬਰੀ! ⭐🌟
* ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਲੇੜਾ,ਬਲਾਕ ਚੀਮਾਂ ,ਜ਼ਿਲ੍ਹਾ-ਸੰਗਰੂਰ ਵਿੱਚ

ਸੈਸ਼ਨ 2021-22 ਲਈ ਨਵੇਂ ਦਾਖਲੇ ਸ਼ੁਰੂ।

🎯 * *ਸਹੂਲਤਾਂ* *

▶ਤਜਰਬੇਕਾਰ ਸਟਾਫ਼ 👩‍💼
▶ ਸਮਾਰਟ ਕਲਾਸ ਰੂਮ👨‍🏫
▶ ਖੇਡਾਂ ਲਈ ਸਮਾਨ ⚽🏑
▶ਬੱਚਿਆਂ ਲਈ ਮੁਫ਼ਤ ਮਿਡ ਡੇ ਮੀਲ🍛
▶ਈ ਕੰਟੈਂਟ ਰਾਹੀਂ ਪੜ੍ਹਾਈ🗺
▶️ਮੁਫ਼ਤ ਕਿਤਾਬਾਂ👩‍🏫📚
▶️ ਮੁਫ਼ਤ ਵਰਦੀ👫
▶️ Englishਅਤੇ ਪੰਜਾਬੀ medium🌏
▶️ ਯੋਗ ਵਿਦਿਆਰਥੀਆਂ ਲਈ ਵਜ਼ੀਫਾ🤷‍♀️
▶️ ਇੰਗਲਿਸ਼ ਬੂਸਟਰ ਕਲਬ ਦੀ ਸਥਾਪਨਾ👨‍🎓
▶️ ਸਾਰੇ ਵਿਸ਼ਿਆਂ ਨਾਲ ਸਬੰਧਤ ਸਟਡੀ ਮਟੀਰੀਅਲ🤹‍♀️
▶️ ਨੈਤਿਕ ਸਿੱਖਿਆ 🙏🙏
▶️ਸਮਾਰਟ ਪ੍ਰੀ-ਪ੍ਰਾਇਮਰੀ ਕਮਰਾ🧮▶️ਖੇਡਾਂ ਲਈ ਵਧੀਆ ਮਟੀਰੀਅਲ 🏏🎳🏸
*ਹੁਣ ਤੁਸੀਂ ਘਰ ਬੈਠੇ*
ਹੀ ਦਾਖਲਾ ਕਰਵਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਸ਼੍ਰੀਮਤੀ ਸੰਦੀਪ ਕੌਰ ਮੁੱਖ ਅਧਿਆਪਕਾ :8146991536
ਸਮੂਹ ਸਟਾਫ:ਸ. ਜਸਪਾਲ ਸਿੰਘ:9803812004
ਸ਼੍ਰੀਮਤੀ ਰਾਜ ਕੌਰ

ਅੱਜ ਸਾਡੇ ਸਕੂਲ ਵਿੱਚ ਜਿਲ੍ਹਾਂ ਸਿੱਖਿਆ ਸੁਧਾਰ ਟੀਮ ਨੇ ਵਿਜਟ ਕੀਤਾ ਉਹਨਾਂ ਨੇ ਸਕੂਲ ਦਾ ਵਿੱਦਿਅਕ ਮਾਹੌਲ ਵੇਖ ਕੇ ਬਹੁਤ ਖੁਸੀ ਪ੍ਰਗਟਾਈ ਇੰਚਾਰਜ ...
06/02/2021

ਅੱਜ ਸਾਡੇ ਸਕੂਲ ਵਿੱਚ ਜਿਲ੍ਹਾਂ ਸਿੱਖਿਆ ਸੁਧਾਰ ਟੀਮ ਨੇ ਵਿਜਟ ਕੀਤਾ ਉਹਨਾਂ ਨੇ ਸਕੂਲ ਦਾ ਵਿੱਦਿਅਕ ਮਾਹੌਲ ਵੇਖ ਕੇ ਬਹੁਤ ਖੁਸੀ ਪ੍ਰਗਟਾਈ ਇੰਚਾਰਜ ਮੈਡਮ ਵੱਲੋਂ ਉਹਨਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ

ਮਾਪੇ ਅਧਿਆਪਕ ਮਿਲਣੀ
07/01/2021

ਮਾਪੇ ਅਧਿਆਪਕ ਮਿਲਣੀ

ਸਿੱਖਿਆ ਵਿਭਾਗ ਦੇ ਅਖਬਾਰ ਵਿੱਚ ਛਪੀ ਖਬਰ
27/12/2020

ਸਿੱਖਿਆ ਵਿਭਾਗ ਦੇ ਅਖਬਾਰ ਵਿੱਚ ਛਪੀ ਖਬਰ

✌🏻✌🏻✌🏻✌🏻✌🏻
09/12/2020

✌🏻✌🏻✌🏻✌🏻✌🏻

Thanku so much sir 🙏🙏
27/11/2020

Thanku so much sir 🙏🙏

Address

Lehragaga
148031

Telephone

+919803812004

Website

Alerts

Be the first to know and let us send you an email when GPS falera posts news and promotions. Your email address will not be used for any other purpose, and you can unsubscribe at any time.

Contact The School

Send a message to GPS falera:

Shortcuts

Share