Govt Model school Kulrian Mansa

Govt Model school Kulrian Mansa Contact information, map and directions, contact form, opening hours, services, ratings, photos, videos and announcements from Govt Model school Kulrian Mansa, Education, Dharampura/Bhawa Road, Kulrian.

30/03/2026
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੇ ਪ੍ਰਿੰਸੀਪਲ ਸ. ਨਰਸੀ ਸਿੰਘ ਨੇ ਸਕੂਲ ਦੀ ਲਾਇਬਰੇਰੀ ਨੂੰ ਕਿਤਾਬਾਂ ਭੇਂਟ ਕੀਤੀਆਂ।
31/01/2026

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੇ ਪ੍ਰਿੰਸੀਪਲ ਸ. ਨਰਸੀ ਸਿੰਘ ਨੇ ਸਕੂਲ ਦੀ ਲਾਇਬਰੇਰੀ ਨੂੰ ਕਿਤਾਬਾਂ ਭੇਂਟ ਕੀਤੀਆਂ।

📚 ਗਿਆਨ ਦਾ ਦਾਨ — ਸਭ ਤੋਂ ਵੱਡੀ ਸੇਵਾਸਾਡੇ ਸਕੂਲ ਦੀ ਕਲਾਸ 12ਵੀਂ (ਨਾਨ-ਮੈਡੀਕਲ) ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸਕੂਲ ਲਾਇਬ੍ਰੇਰੀ ਲਈ ਕਿਤਾਬਾ...
01/12/2025

📚 ਗਿਆਨ ਦਾ ਦਾਨ — ਸਭ ਤੋਂ ਵੱਡੀ ਸੇਵਾ

ਸਾਡੇ ਸਕੂਲ ਦੀ ਕਲਾਸ 12ਵੀਂ (ਨਾਨ-ਮੈਡੀਕਲ) ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸਕੂਲ ਲਾਇਬ੍ਰੇਰੀ ਲਈ ਕਿਤਾਬਾਂ ਦਾਨ ਕਰਕੇ ਇੱਕ ਸਰਾਹਣਯੋਗ ਤੇ ਪ੍ਰੇਰਣਾਦਾਇਕ ਉਦਾਹਰਨ ਸੈੱਟ ਕੀਤੀ ਹੈ।

ਇਹ ਸਿਰਫ਼ ਕਿਤਾਬਾਂ ਦਾ ਦਾਨ ਨਹੀਂ,
ਸਗੋਂ ਗਿਆਨ ਦੀ ਰੌਸ਼ਨੀ ਫੈਲਾਉਣ ਵੱਲ ਇੱਕ ਸੋਚ ਸਮਝ ਵਾਲਾ ਕਦਮ ਹੈ।

💐 ਅਸੀਂ ਅਰਸ਼ਦੀਪ ਨੂੰ ਇਸ ਨੇਕ ਕੰਮ ਲਈ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹਾਂ।

ਉਸਦੀ ਇਹ ਜ਼ਿੰਮੇਵਾਰ ਸੋਚ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਬਣੇ। 🌟

6th"C" ਦੀ ਵਿਦਿ.  Shamanpreet Singh ਵਲੋਂ ਆਪਣੇ ਜਨਮ-ਦਿਨ 🎂🎂 ਦੀ ਖੁਸ਼ੀ🎊🎊 ਵਿੱਚ  ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇ...
01/12/2025

6th"C" ਦੀ ਵਿਦਿ. Shamanpreet Singh ਵਲੋਂ ਆਪਣੇ ਜਨਮ-ਦਿਨ 🎂🎂 ਦੀ ਖੁਸ਼ੀ🎊🎊 ਵਿੱਚ ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਅਤੇ ਸੂਚਨਾ ਕੇਂਦਰ) ਨੂੰ ਕਿਤਾਬ ਭੇਂਟ ਕੀਤੀ।🎉🎉🎉

+1 NM "D" ਦੀ ਵਿਦਿ.  Rajni ਵਲੋਂ ਆਪਣੇ ਜਨਮ-ਦਿਨ 🎂🎂 ਦੀ ਖੁਸ਼ੀ🎊🎊 ਵਿੱਚ  ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਅਤੇ ਸੂ...
01/12/2025

+1 NM "D" ਦੀ ਵਿਦਿ. Rajni ਵਲੋਂ ਆਪਣੇ ਜਨਮ-ਦਿਨ 🎂🎂 ਦੀ ਖੁਸ਼ੀ🎊🎊 ਵਿੱਚ ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਅਤੇ ਸੂਚਨਾ ਕੇਂਦਰ) ਨੂੰ ਕਿਤਾਬ ਭੇਂਟ ਕੀਤੀ।🎉🎉🎉

7th "C" ਦੀ ਵਿਦਿ.  Sukhanpreet Kaur ਵਲੋਂ ਆਪਣੇ ਜਨਮ-ਦਿਨ 🎂🎂 ਦੀ ਖੁਸ਼ੀ🎊🎊 ਵਿੱਚ  ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇ...
01/12/2025

7th "C" ਦੀ ਵਿਦਿ. Sukhanpreet Kaur ਵਲੋਂ ਆਪਣੇ ਜਨਮ-ਦਿਨ 🎂🎂 ਦੀ ਖੁਸ਼ੀ🎊🎊 ਵਿੱਚ ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਅਤੇ ਸੂਚਨਾ ਕੇਂਦਰ) ਨੂੰ ਕਿਤਾਬ ਭੇਂਟ ਕੀਤੀ।🎉🎉🎉

+1 "B" ਦੀ ਵਿਦਿ.  Mannat Kaur ਵਲੋਂ ਆਪਣੇ ਜਨਮ-ਦਿਨ(6/11) 🎂🎂 ਦੀ ਖੁਸ਼ੀ🎊🎊 ਵਿੱਚ  ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇ...
13/11/2025

+1 "B" ਦੀ ਵਿਦਿ. Mannat Kaur ਵਲੋਂ ਆਪਣੇ ਜਨਮ-ਦਿਨ(6/11) 🎂🎂 ਦੀ ਖੁਸ਼ੀ🎊🎊 ਵਿੱਚ ਸਕੂਲ ਦੀ ਪਿਆਰੀ ਲਾਇਬ੍ਰੇਰੀ (ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਅਤੇ ਸੂਚਨਾ ਕੇਂਦਰ) ਨੂੰ ਕਿਤਾਬ ਭੇਂਟ ਕੀਤੀ।🎉🎉🎉

Address

Dharampura/Bhawa Road
Kulrian
151501

Website

Alerts

Be the first to know and let us send you an email when Govt Model school Kulrian Mansa posts news and promotions. Your email address will not be used for any other purpose, and you can unsubscribe at any time.

Contact The School

Send a message to Govt Model school Kulrian Mansa:

Shortcuts

Share

Category