SOE Kotkapura

SOE Kotkapura School of Eminence KKP

ਕਲਾ ਉਤਸਵ ਵਿਚ ਭਾਗ ਲੈਣ ਵਾਲੇ ਅਤੇ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਸ਼੍ਰੀ ਪੰਨਾ ਲਾਲ ਜੀ ।
14/08/2025

ਕਲਾ ਉਤਸਵ ਵਿਚ ਭਾਗ ਲੈਣ ਵਾਲੇ ਅਤੇ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਸ਼੍ਰੀ ਪੰਨਾ ਲਾਲ ਜੀ ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ *ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ* ਅਧੀਨ ਵਜ਼ੀਫਾ ਪ੍ਰਾਪਤ ਕਰਨ ਵਾਲੇ ਸਕੂਲ ਦੇ ਦੋ ਵਿਦਿਆਰਥੀਆਂ ਨ...
28/07/2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ *ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ* ਅਧੀਨ ਵਜ਼ੀਫਾ ਪ੍ਰਾਪਤ ਕਰਨ ਵਾਲੇ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬ ਵੱਲੋਂ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ।

Welcome Back to Schools
30/06/2025

Welcome Back to Schools

ਸਮਰ ਕੈਂਪ ਦੇ ਆਖ਼ਿਰੀ ਦਿਨ ਦੀਆ ਕੁਛ ਝਲਕੀਆਂ।
07/06/2025

ਸਮਰ ਕੈਂਪ ਦੇ ਆਖ਼ਿਰੀ ਦਿਨ ਦੀਆ ਕੁਛ ਝਲਕੀਆਂ।

ਸਮਰ ਕੈਂਪ ਛੇਂਵੇ ਦਿਨ ਦੀਆ ਗਤੀਵਿਧੀਆਂ ।
31/05/2025

ਸਮਰ ਕੈਂਪ ਛੇਂਵੇ ਦਿਨ ਦੀਆ ਗਤੀਵਿਧੀਆਂ ।

ਡਾਕਟਰ ਹਰੀ ਸਿੰਘ ਸੇਵਕ ਸਕੂਲ ਦੀ ਹੋਣਹਾਰ ਵਿਦਿਆਰਥਣ ਸਿਮਰਨਜੋਤ ਕੌਰ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਦਸਵੀਂ ਦੀ ਪ੍ਰੀਖਿਆ ਵਿਚੋਂ 1...
30/05/2025

ਡਾਕਟਰ ਹਰੀ ਸਿੰਘ ਸੇਵਕ ਸਕੂਲ ਦੀ ਹੋਣਹਾਰ ਵਿਦਿਆਰਥਣ ਸਿਮਰਨਜੋਤ ਕੌਰ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਦਸਵੀਂ ਦੀ ਪ੍ਰੀਖਿਆ ਵਿਚੋਂ 12ਵਾਂ ਰੈਂਕ ਹਾਸਲ ਕੀਤਾ ਨੂੰ ਸਕੂਲ ਵਲੋ 11000 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

ਸਮਰ ਕੈਂਪ ਦੀਆਂ ਪੰਜਵੇਂ ਦਿਨ ਦੀਆ ਗਤੀਵਿਧੀਆਂ ।
30/05/2025

ਸਮਰ ਕੈਂਪ ਦੀਆਂ ਪੰਜਵੇਂ ਦਿਨ ਦੀਆ ਗਤੀਵਿਧੀਆਂ ।

ਸੁਖਵਿੰਦਰ ਸਿੰਘ ਕੈਨੇਡਾ ਵਲੋਂ ਆਪਣੇ ਪਿਤਾ ਸ਼੍ਰੀ ਭਾਗ ਸਿੰਘ ਢਿੱਲੋਂ ਦੀ ਯਾਦ ਵਿੱਚ ਪਿਤਾ ਦਿਵਸ ਤੇ ਬਾਰਵੀਂ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਣ ...
29/05/2025

ਸੁਖਵਿੰਦਰ ਸਿੰਘ ਕੈਨੇਡਾ ਵਲੋਂ ਆਪਣੇ ਪਿਤਾ ਸ਼੍ਰੀ ਭਾਗ ਸਿੰਘ ਢਿੱਲੋਂ ਦੀ ਯਾਦ ਵਿੱਚ ਪਿਤਾ ਦਿਵਸ ਤੇ ਬਾਰਵੀਂ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਸੁਖਵੀਰ ਸਿੰਘ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਜਗਜੀਵਨ ਸਿੰਘ ਨੂੰ ਕਰਮਵਾਰ 10000 ਅਤੇ 3000 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

ਸਮਰ ਕੈਂਪ ਦੀਆ ਚੋਥੇ ਦਿਨ ਦੀਆ ਗਤੀਵਿਧੀਆਂ ।
29/05/2025

ਸਮਰ ਕੈਂਪ ਦੀਆ ਚੋਥੇ ਦਿਨ ਦੀਆ ਗਤੀਵਿਧੀਆਂ ।

ਸਮਰ ਕੈਂਪ ਤੀਜੇ ਦਿਨ ਦੀਆ ਗਤੀਵਿਧੀਆਂ ।
28/05/2025

ਸਮਰ ਕੈਂਪ ਤੀਜੇ ਦਿਨ ਦੀਆ ਗਤੀਵਿਧੀਆਂ ।

ਸਮਰ ਕੈਂਪ ਦੀਆ ਦੂਜੇ ਦਿਨ ਦੀਆ ਗਤੀਵਿਧੀਆਂ ।
27/05/2025

ਸਮਰ ਕੈਂਪ ਦੀਆ ਦੂਜੇ ਦਿਨ ਦੀਆ ਗਤੀਵਿਧੀਆਂ ।

Address

Kotkapura
Kotkapura

Telephone

+919855764999

Website

Alerts

Be the first to know and let us send you an email when SOE Kotkapura posts news and promotions. Your email address will not be used for any other purpose, and you can unsubscribe at any time.

Contact The School

Send a message to SOE Kotkapura:

Shortcuts

Share

Category