Govt Sen Sec School Bija

Govt Sen Sec School Bija Contact information, map and directions, contact form, opening hours, services, ratings, photos, videos and announcements from Govt Sen Sec School Bija, School, Khanna.

ਸਕੂਲ ਵਿੱਚ ਸੁਤੰਤਰਤਾ ਦਿਵਸ 15 ਅਗਸਤ ਦਾ ਦਿਹਾੜਾ ਮਨਾਇਆ ਗਿਆ।
20/08/2025

ਸਕੂਲ ਵਿੱਚ ਸੁਤੰਤਰਤਾ ਦਿਵਸ 15 ਅਗਸਤ ਦਾ ਦਿਹਾੜਾ ਮਨਾਇਆ ਗਿਆ।

Bagless Day Fun Activity with Origami, Tangrams and Vedic Mathematics
27/07/2025

Bagless Day Fun Activity with Origami, Tangrams and Vedic Mathematics

ਇੱਕ ਪੇੜ 🌳 ਮਾਂ ਦੇ ਨਾਮ ਮੁਹਿੰਮ ਤਹਿਤ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰ ਸਹਿਬਾਨ ਵੱਲੋਂ ਸਕੂਲ ਵਿੱਚ ਵੱਖ ਵੱਖ ਤਰ੍ਹਾਂ ਦੇ ਦਰਖਤ ਲਗ...
22/07/2025

ਇੱਕ ਪੇੜ 🌳 ਮਾਂ ਦੇ ਨਾਮ ਮੁਹਿੰਮ ਤਹਿਤ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰ ਸਹਿਬਾਨ ਵੱਲੋਂ ਸਕੂਲ ਵਿੱਚ ਵੱਖ ਵੱਖ ਤਰ੍ਹਾਂ ਦੇ ਦਰਖਤ ਲਗਾਏ ਗਏ । 🌳🌴🌲

ਸਕੂਲ ਵਿੱਚ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਟਾਫ ਮੈਂਬਰ ਸਹਿਬਾਨ।
22/07/2025

ਸਕੂਲ ਵਿੱਚ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਟਾਫ ਮੈਂਬਰ ਸਹਿਬਾਨ।

EK Bharat Shrestha Bhart ਪ੍ਰੋਗਰਾਮ ਅਧੀਨ ਵੱਖ-ਵੱਖ ਗਤੀਵਿਧੀਆਂ
14/07/2025

EK Bharat Shrestha Bhart ਪ੍ਰੋਗਰਾਮ ਅਧੀਨ ਵੱਖ-ਵੱਖ ਗਤੀਵਿਧੀਆਂ

Bag Less Day 05-07-2025 Activities at GSSS Bija
06/07/2025

Bag Less Day 05-07-2025 Activities at GSSS Bija

Summer Camp Activities Bhartiya Bhasha (Telugu Language) at GSSS Bija
05/06/2025

Summer Camp Activities Bhartiya Bhasha (Telugu Language) at GSSS Bija

ਸ. ਜਸਵਿੰਦਰ ਸਿੰਘ ਜੀ ਜੋ ਕਿ ਸਰਕਾਰੀ ਸੀਨੀ ਸੈਕੰ ਸਕੂਲ ਬੀਜਾ ਦੇ ਸਟਾਫ ਮੈਂਬਰ ਰਹਿ ਚੁੱਕੇ ਹਨ, ਉਨ੍ਹਾਂ ਵੱਲੋਂ ਸਕੂਲ ਦੇ ਬਾਰਵੀਂ ਅਤੇ ਦਸਵੀਂ ਕਲ...
05/06/2025

ਸ. ਜਸਵਿੰਦਰ ਸਿੰਘ ਜੀ ਜੋ ਕਿ ਸਰਕਾਰੀ ਸੀਨੀ ਸੈਕੰ ਸਕੂਲ ਬੀਜਾ ਦੇ ਸਟਾਫ ਮੈਂਬਰ ਰਹਿ ਚੁੱਕੇ ਹਨ, ਉਨ੍ਹਾਂ ਵੱਲੋਂ ਸਕੂਲ ਦੇ ਬਾਰਵੀਂ ਅਤੇ ਦਸਵੀਂ ਕਲਾਸ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਪਹਿਲੀ ਪੁਜੀਸ਼ਨ ਲਈ 5100, ਦੂਜੀ ਪੁਜੀਸ਼ਨ ਲਈ 3100 ਅਤੇ ਤੀਸਰੀ ਪੁਜੀਸ਼ਨ ਲਈ 2100 ਰੁਪਏ ਨਗਦ ਦੇਕੇ ਸਾਰੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ. ਜਸਵਿੰਦਰ ਸਿੰਘ ਜੀ ਵੱਲੋਂ ਪਹਿਲਾਂ ਵੀ ਸਕੂਲ ਲਈ ਅਤੇ ਸਕੂਲ ਦੇ ਵਿਦਿਆਰਥੀਆਂ ਲਈ ਸਮੇਂ ਸਮੇਂ ਤੇ ਬਹੁਤ ਹੀ ਸਲਾਘਾਯੋਗ ਕਾਰਜ ਕੀਤੇ ਗਏ ਹਨ। ਇਸ ਮੌਕੇ ਤੇ ਸਕੂਲ ਇੰਚਾਰਜ ਮੈਡਮ ਸ੍ਰੀ ਮਤੀ ਸੁਭਾਗ ਦੇਵੀ ਜੀ ਅਤੇ ਸਾਰੇ ਹੀ ਸਟਾਫ ਮੈਂਬਰ ਸਹਿਬਾਨ ਵੱਲੋਂ ਸ. ਜਸਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਵੀ ਉਨ੍ਹਾਂ ਵੱਲੋਂ ਅਜਿਹੇ ਕਾਰਜ ਕਰਦੇ ਰਹਿਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ।

Today's PTM at GSSS Bija
31/05/2025

Today's PTM at GSSS Bija

ਸਿੱਖਿਆ ਕ੍ਰਾਂਤੀ ਪ੍ਰੋਗਰਾਮ
30/04/2025

ਸਿੱਖਿਆ ਕ੍ਰਾਂਤੀ ਪ੍ਰੋਗਰਾਮ

Address

Khanna
141412

Telephone

+917888857895

Website

Alerts

Be the first to know and let us send you an email when Govt Sen Sec School Bija posts news and promotions. Your email address will not be used for any other purpose, and you can unsubscribe at any time.

Contact The School

Send a message to Govt Sen Sec School Bija:

Shortcuts

Share

Category