Govt sen sec school phagwara Boys

Govt sen sec school phagwara Boys Govt smart sen sec school phagwara Boys j j school is only one boys school in phagwara region build by Maharaja s Jagatjit Singh in 1913.

Congratulations toSh Ramesh Kumar vashisht gSh Sanjeev Aggarwal gAppreciation letter from Govt of Punjab
14/03/2023

Congratulations to
Sh Ramesh Kumar vashisht g
Sh Sanjeev Aggarwal g

Appreciation letter from
Govt of Punjab

School of eminence Flowers from school garden
09/03/2023

School of eminence
Flowers from school garden

Celebration of Shri Guru Ravi Das g Birthday
02/02/2023

Celebration of Shri Guru Ravi Das g Birthday

02/02/2023

World wet land day

Abhiram syal sir

Worldwet land daySh Abhiram syalLecturer Physics Sh Dinesh Kumar Lecturer Poly science And eminent students of Govt sen ...
02/02/2023

Worldwet land day

Sh Abhiram syal
Lecturer Physics
Sh Dinesh Kumar
Lecturer Poly science
And eminent students of
Govt sen sec smart schools
Phagwara boys

School of eminence

ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨੰਬਰ ਇੱਕ ਬਣਾਉਣ ਲਈ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਕਦਮ “ਸਕੂਲ ਆਫ਼ ਐਮੀਨੈੰਸ”….. ਪੰਜਾ...
22/01/2023

ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨੰਬਰ ਇੱਕ ਬਣਾਉਣ ਲਈ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਕਦਮ “ਸਕੂਲ ਆਫ਼ ਐਮੀਨੈੰਸ”…..

ਪੰਜਾਬ ਦੇ 117 ਸਕੂਲ ਬਣਾਏ “ਸਕੂਲ ਆਫ ਐਮੀਨੈਂਸ”…….

Govt sen sec smart school phagwara (boys)

“School of Eminence “

ਅੰਤਰਰਾਸ਼ਟਰੀ ਪੱਧਰ ਦੇ ਮਿਆਰਾਂ ਵਾਲੀ ਸਿੱਖਿਆ ਲਈ ਖੁੱਲ੍ਹੇ ਬੂਹੇ…….

ਸਾਡੇ ਵਿਦਿਆਰਥੀ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਨਗੇ…….

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ

ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਮਤੀ ਦਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ (ਸੈ:ਸਿ) ਸ੍ਰੀ ਬਿਕਰਮਜੀਤ ਸਿੰਘ (ਸਟੇਟ ਅਵਾਰਡੀ) ਅਤੇ ਪਿ੍...
12/01/2023


ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਮਤੀ ਦਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ (ਸੈ:ਸਿ) ਸ੍ਰੀ ਬਿਕਰਮਜੀਤ ਸਿੰਘ (ਸਟੇਟ ਅਵਾਰਡੀ) ਅਤੇ ਪਿ੍ਰੰਸੀਪਲ ਸ.ਸ.ਸ.ਸ. ਸਕੂਲ (ਲੜਕੇ) ਸ੍ਰੀ ਰਣਜੀਤ ਕੁਮਾਰ ਗੋਗਨਾ ਜੀ ਦੀ ਅਗਵਾਈ ਸਦਕਾ ਇਸ ਸਕੂਲ ਦਾ ਇੱਕ ਵਿਦਿਆਥੀ ਗੋਬਿੰਦ ਰਾਇ 10+2 ਸਾਇੰਸ ਦਾ ਵਿਦਿਆਰਥੀ, ਜਿਸ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਕੁਮਾਰ ਮੋਦੀ ਜੀ ਵੱਲੋਂ ਸ਼ੁਰੂ ਕੀਤੇ ‘ਪ੍ਰੀਕਸ਼ਾ ਪੇ ਪਰਚਾ ਅਪਲਾਈ ਕੀਤਾ ਸੀ, ਉਸ ਵਿਚ ਚੁਣਿਆ ਗਿਆ ਏ । ਸਾਰੇ ਪੰਜਾਬ ਵਿਚ 52 ਵਿਦਿਆਰਥੀਆਂ ਵਿੱਚ ਸਿਰਫ ਦੋ ਬੱਚੇ ਚੁਣੇ ਗਏ ਹਨ ਜਿਨ੍ਹਾਂ ਵਿੱਚੋਂ ਇੱਥੋਂ ਫਗਵਾੜਾ ਲੜਕੇ ਸਕੂਲ ਦਾ ਗੋਬਿੰਦ ਗਇ ਵਿਦਿਆਰਥੀ ਹੈ। ਇਹ ਵਿਦਿਆਥੀ 24 ਜਨਵਰੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਵਾਸਤੇ ਦਿੱਲੀ ਜਾ ਰਿਹਾ ਹੈ। ਇਹ ਸਾਡੇ ਸਾਰਿਆਂ ਇਲਾਕਾ ਵਾਸੀਆਂ ਅਤੇ ਪ੍ਰਿੰਸੀਪਲ ਸ਼੍ਰੀ ਰਣਜੀਤ ਸ਼੍ਰੀ ਕੁਮਾਰ ਗੋਗਨਾ ਜੀ, ਸਕੂਲ ਦੇ ਸਟਾਫ ਸ਼੍ਰੀ ਵਰਿੰਦਰ ਸ਼ਰਮਾ ਜੀ, ਸ੍ਰੀਮਤੀ ਕਿਰਨ ਬਾਲਾ ਜੀ, ਸ਼ੀ੍ਮਤੀ ਸ਼ਰੂਤੀ ਦੁੱਗਲ ਜੀ, ਸ੍ਰੀਮਤੀ ਮਨਜੀਤ ਕੌਰ ਜੀ ਸ੍ਰੀਮਤੀ ਸਿਮਰਜੀਤ ਕੌਰ ਜੀ ਸ਼ੀ੍ ਅਭਿਮਰਾਮ ਸਿਆਲ ਜੀ, ਸ੍ਰੀਮਤੀ ਸ਼ੈਲੀ ਭਨੋਟ ਜੀ ਵਾਸਤੇ ਬਹੁਤ ਮਾਣ ਵਾਲੀ ਗਲ ਹੈ । ਇਸ ਮੌਕੇ ਤੇ ਸ੍ਰੀ ਮਲਕੀਤ ਸਿੰਘ ਰਘੁਵੋਤਮ ਜੀ, ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਪ੍ਰਿੰਸੀਪਲ ਸ਼੍ਰੀ ਰਣਜੀਤ ਕੁਮਾਰ ਗੋਗਨਾ ਜੀ ਅੰਤ ਸਮੂਹ ਸਟਾਫ ਨੇ ਵਿਦਿਆਰਥੀ ਨੂੰ ਸਨਮਾਨਿਤ ਕਰਕੇ ਉਸਦੀ ਹੌਸਲਾ ਅਫਜਾਈ ਕੀਤੀ ।

25/12/2022

ਮਾਪੇ ਅਧਿਆਪਕ ਮਿਲਣੀ
Govt sen sec smart school phagwara boys

25/12/2022

INSPIRE MEET 2
ਮਾਪੇ ਅਧਿਆਪਕ ਮਿਲਣੀ
READING CORNER
ADMISSION DESK
SOCIAL SCIENCE EXHIBITION
GOVT SEN SEC SMART SCHOOL PHAGWARA BOYS

25/12/2022

Inspire meet 2

Ptm
Govt sen sec smart school phagwara boys

24/12/2022

Inspire meet 2
PTM
GOVT SEN SEC SMART SCHOOL PHAGWARA BOYS

Inspire meet 2PTMGovt sen sec smart school phagwara boys
24/12/2022

Inspire meet 2
PTM
Govt sen sec smart school phagwara boys

Address

Kapurthala

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917837106639

Website

Alerts

Be the first to know and let us send you an email when Govt sen sec school phagwara Boys posts news and promotions. Your email address will not be used for any other purpose, and you can unsubscribe at any time.

Contact The School

Send a message to Govt sen sec school phagwara Boys:

Shortcuts

Share