Govt. High School Kalwan

Govt. High School Kalwan Government High School KALWAN. Block : Jhaj
Dist. RUPNAGAR, PUNJAB

ਕਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਕੂਲ ਵਿੱਚ ਸ੍ਰੀ ਅਨਿਲ ਕੁਮਾਰ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਯੋਗਾ ਅ...
22/06/2025

ਕਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਕੂਲ ਵਿੱਚ ਸ੍ਰੀ ਅਨਿਲ ਕੁਮਾਰ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਯੋਗਾ ਅਭਿਆਸ ਕੀਤਾ ਗਿਆ।

ਕਲ SOE ਚਮਕੋਰ ਸਾਹਿਬ ਵਿਖੇ ਹੋਈ ਕਰਾਟੇ ਪ੍ਰਤੀਯੋਗਿਤਾ ਵਿਚ ਸਾਡੇ ਸਕੂਲ ਦੀ ਮਨੀਸ਼ਾ ਨੇ 50+ ਭਾਰ ਵਰਗ ਵਿੱਚ ਜਿਲੇ ਵਿੱਚੋ ਪਹਿਲੀ ਪੁਜੀਸ਼ਨ ਪ੍ਰਾਪ...
01/02/2025

ਕਲ SOE ਚਮਕੋਰ ਸਾਹਿਬ ਵਿਖੇ ਹੋਈ ਕਰਾਟੇ ਪ੍ਰਤੀਯੋਗਿਤਾ ਵਿਚ ਸਾਡੇ ਸਕੂਲ ਦੀ ਮਨੀਸ਼ਾ ਨੇ 50+ ਭਾਰ ਵਰਗ ਵਿੱਚ ਜਿਲੇ ਵਿੱਚੋ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਇਹ ਹੋਣਹਾਰ ਖਿਡਾਰਨ ਪਹਿਲਾਂ ਵੀ ਜਿਲਾ ਅਥਲੈਟਿਕਸ ਪ੍ਰਤੀਯੋਗਿਤਾ ਦੇ ਮੁਕਾਬਲਿਆਂ ਵਿੱਚ ਕਈ ਮੈਡਲ ਜਿੱਤ ਚੁੱਕੀ ਹੈ। 👏👏👍

ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰੀ ਚਛੇਵੀਂ ਤੋਂ ਅੱਠਵੀਂ ਗਰੁੱਪ ਵਿਚ ਭਾਗ ਲਿਆ = 2 ਮਾਡਲ  ਤੇ 2 ਪੁਜੀਸ਼ਨਾਂ ਪ੍ਰਾਪਤ ਕੀ...
15/01/2025

ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰੀ ਚ
ਛੇਵੀਂ ਤੋਂ ਅੱਠਵੀਂ ਗਰੁੱਪ ਵਿਚ ਭਾਗ ਲਿਆ = 2 ਮਾਡਲ ਤੇ 2 ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਪਹਿਲੀ ਅਤੇ ਦੂਜੀ
ਨੋਵੀਂ ਅਤੇ ਦੱਸਵੀਂ ਗਰੁੱਪ ਵਿਚ
ਭਾਗ ਲਿਆ=2 ਮਾਡਲ
ਪੁਜੀਸ਼ਨ ਦੂਜੀ।

ਅੱਜ ਹੋਏ ਬਲਾਕ ਪੱਧਰੀ ਕਰਾਟੇ ਮੁਕਾਬਲੀਆਂ ਵਿਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆ...
10/01/2025

ਅੱਜ ਹੋਏ ਬਲਾਕ ਪੱਧਰੀ ਕਰਾਟੇ ਮੁਕਾਬਲੀਆਂ ਵਿਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਸ਼ਾਬਾਸ਼ ਵਿਦਿਆਰਥੀਓ
ਰਾਕੇਸ਼ DPE
✌️👍👍
ਮਨੀਸ਼ਾ 1st
ਕਲਪਨਾ 1st
ਅੰਮ੍ਰਿਤ ਕੌਰ 2nd

ਵਿਭਾਗੀ ਹਿਦਾਇਤਾਂ ਅਨੁਸਾਰ ਸਕੂਲ ਵਿਚ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਮੇਲੇ ਲਗਾਏ ਗਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਇਨਾ ...
13/12/2024

ਵਿਭਾਗੀ ਹਿਦਾਇਤਾਂ ਅਨੁਸਾਰ ਸਕੂਲ ਵਿਚ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਮੇਲੇ ਲਗਾਏ ਗਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਇਨਾ ਵਿਸ਼ਿਆਂ ਨਾਲ ਸਬੰਧਿਤ ਚਾਰਟ ਅਤੇ ਮਾਡਲ ਬਣਾਏ ਬਣਾ ਕੇ ਪੇਸ਼ ਕੀਤੇ...

ਬੀਤੇ ਦਿਨੀਂ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਦਾ ਇਕ ਵਿੱਦਿਅਕ ਟੂਰ ਸ਼੍ਰੀ ਚਮਕੌਰ ਸਾਹਿਬ ਵਿਖੇ ਲਗਾਈਆ ਗਿਆ ਜਿੱਥੇ ਵਿਦਿਆਰਥੀਆਂ ...
13/12/2024

ਬੀਤੇ ਦਿਨੀਂ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਦਾ ਇਕ ਵਿੱਦਿਅਕ ਟੂਰ ਸ਼੍ਰੀ ਚਮਕੌਰ ਸਾਹਿਬ ਵਿਖੇ ਲਗਾਈਆ ਗਿਆ ਜਿੱਥੇ ਵਿਦਿਆਰਥੀਆਂ ਨੇ 'ਦਾਸਤਾਨ ਏ ਸ਼ਹਾਦਤ ' ਸਮਾਰਕ ਵੇਖਿਆ। ਰੋਪੜ ਵਿਖੇ Archeological Center ਦਾ ਵੀ ਦੌਰਾ ਕੀਤਾ ਤੇ ਹੜੱਪਾ ਸੱਭਿਅਤਾ ਨਾਲ ਸਬੰਧਿਤ ਵਸਤੂਆਂ ਅਤੇ ਅਵਸ਼ੇਸ਼ ਵੇਖੇ। ਪ੍ਰਾਚੀਨ ਕਿਲ੍ਹਾਨੁਮਾ ਹਵੇਲੀ ਦੀ ਸੈਰ ਵੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਆਣ ਸਮੇਂ ਟਿੱਬੀ ਸਾਹਿਬ ਗੁਰੂਦਵਾਰਾ ਜੀ ਦੇ ਦਰਸ਼ਨ ਵੀ ਕੀਤੇ ।

ਅੱਜ ਸਕੂਲ ਵਿਚ children's day ਮਨਾਇਆ ਗਿਆ। ਇਸ ਮੌਕੇ ਵਿੱਦਿਆਰਥੀਆਂ ਨੇ ਕਵਿਤਾਵਾਂ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ। ਅੱਜ ਸਕੂਲ ...
14/11/2024

ਅੱਜ ਸਕੂਲ ਵਿਚ children's day ਮਨਾਇਆ ਗਿਆ। ਇਸ ਮੌਕੇ ਵਿੱਦਿਆਰਥੀਆਂ ਨੇ ਕਵਿਤਾਵਾਂ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ। ਅੱਜ ਸਕੂਲ ਦੇ ਅੰਗਰੇਜ਼ੀ ਅਧਿਆਪਿਕਾ ਦੁਪਿੰਦਰ ਕੌਰ ਜੀ ਦਾ ਜਨਮ ਦਿਨ ਵੀ ਸੀ। ਮੈਡਮ ਜੀ ਨੇ ਇਸ ਮੌਕੇ ਵਿੱਦਿਆਰਥੀਆਂ ਲਈ ਵਿਸ਼ੇਸ ਤੌਰ ਤੇ ਰਿਫਰੈਸ਼ਮੈਂਟ ਪਾਰਟੀ ਦਾ ਪ੍ਰਬੰਧ ਵੀ ਕੀਤਾ। ਸਕੂਲ ਇੰਚਾਰਜ ਸ ਜਸਵਿੰਦਰ ਸਿੰਘ ਜੀ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

ਸਕੂਲ ਦੇ ਬੈਡਮਿੰਟਨ ਟੀਮ ਦੇ ਖਿਡਾਰੀਆਂ ਨੇ ਮਲੇਰਕੋਟਲਾ ਵਿਖੇ ਹੋ ਰਹੀ ਸਟੇਟ ਖੇਡਾਂ ਵਿਚ ਭਾਗ ਲਿਆ। ਇਸ ਸਮੇਂ ਸਕੂਲ ਦੇ ਅਧਿਆਪਕ ਸ਼੍ਰੀ ਰਾਕੇਸ਼ ਕੁ...
14/11/2024

ਸਕੂਲ ਦੇ ਬੈਡਮਿੰਟਨ ਟੀਮ ਦੇ ਖਿਡਾਰੀਆਂ ਨੇ ਮਲੇਰਕੋਟਲਾ ਵਿਖੇ ਹੋ ਰਹੀ ਸਟੇਟ ਖੇਡਾਂ ਵਿਚ ਭਾਗ ਲਿਆ। ਇਸ ਸਮੇਂ ਸਕੂਲ ਦੇ ਅਧਿਆਪਕ ਸ਼੍ਰੀ ਰਾਕੇਸ਼ ਕੁਮਾਰ ਬਤੌਰ ਰੋਪੜ ਟੀਮ ਦੇ ਇੰਚਾਰਜ ਖ਼ਿਡਾਰੀਆਂ ਦੇ ਨਾਲ ਗਏ ਸੀ।

14/11/2024

ਜਿਲ੍ਹਾ ਖੇਡਾਂ ਵਿੱਚ ਸਾਡੇ ਸਕੂਲ ਦਾ ਪ੍ਰਦਰਸ਼ਨ ਇਸ ਸਾਲ ਵੀ ਵਧੀਆ ਰਿਹਾ।
1. ਸਕੂਲ ਦੇ u/14 ਲੜਕੇ, ਬੈਡਮਿੰਟਨ ਟੀਮ ਰੋਪੜ ਜਿਲੇ ਵਿੱਚ ਪਹਿਲੇ ਸਥਾਨ ਤੇ ਰਹੀ। ਸਕੂਲ ਦੇ ਦੋ ਵਿਦਿਆਰਥੀ ਜਿਗਰ ਕੁਮਾਰ ਅਤੇ ਅਮਨਪ੍ਰੀਤ ਦੀ ਸਟੇਟ ਖੇਡਾਂ ਲਈ ਸਿਲੈਕਸ਼ਨ ਹੋਈ।
2. ਵਾਲੀਬਾਲ u/14 ਲੜਕੇ ਤੀਜਾ ਸਥਾਨ
3. ਸੁਮਨ 400M ਦੌੜ ਵਿਚ ਦੂਜਾ ਸਥਾਨ ।
4. ਸੁਮਨ ਨੇ ਉੱਚੀ ਛਾਲ ਵਿਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ।
5. ਰੋਹਣਪ੍ਰੀਤ ਨੇ 800M ਦੌੜ ਚ ਤੀਜਾ ਸਥਾਨ
6. ਤਾਨਿਸ਼ ਨੇ ਉੱਚੀ ਛਾਲ ਵਿਚ ਤੀਜਾ ਸਥਾਨ
7. ਸ਼ਤਰੰਜ u/17 ਟੀਮ ਨੇ ਦੂਜੇ ਰਾਊਂਡ ਤਕ ਵਧੀਆ ਖੇਡ ਦਿਖਾਈ।

ਨੂਰਪੁਰ ਬੇਦੀ ਜੋਨ ਦੇ ਐਥਲੇਟਿਕਸ ਮੁਕਾਬਲਿਆਂ ਵਿੱਚ ਕਲਵਾਂ ਸਕੂਲ ਦੇ  ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 16 ਪੁਜੀਸ਼ਨਾਂ ਪ੍ਰਾਪਤ ਕੀ...
27/10/2024

ਨੂਰਪੁਰ ਬੇਦੀ ਜੋਨ ਦੇ ਐਥਲੇਟਿਕਸ ਮੁਕਾਬਲਿਆਂ ਵਿੱਚ ਕਲਵਾਂ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 16 ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਸਮੂਹ ਸਟਾਫ ਵਲੋਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ...
ਰਾਕੇਸ਼ ਕੁਮਾਰ, ਡੀ.ਪੀ.ਈ.
ਸਰਕਾਰੀ ਹਾਈ ਸਕੂਲ ਕਲਵਾਂ

ਬੀਤੇ ਦਿਨੀਂ ਸਾਡੇ ਬਹੁਤ ਹੀ ਸਤਿਕਾਰ ਯੋਗ ਸਾਬਕਾ ਮੁੱਖ ਅਧਿਆਪਕ ਸ ਬੱਲਮ ਸਿੰਘ ਜੀ ਨੇ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਇ...
22/09/2024

ਬੀਤੇ ਦਿਨੀਂ ਸਾਡੇ ਬਹੁਤ ਹੀ ਸਤਿਕਾਰ ਯੋਗ ਸਾਬਕਾ ਮੁੱਖ ਅਧਿਆਪਕ ਸ ਬੱਲਮ ਸਿੰਘ ਜੀ ਨੇ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਇਨਾਮ ਦੇਕੇ ਸਨਮਾਨਿਤ ਕੀਤਾ। ਸ ਬੱਲਮ ਸਿੰਘ ਜੀ ਪਿਛਲੇ ਕਈ ਸਾਲਾਂ ਤੋਂ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਜੌ ਕਿ ਬੋਰਡ ਦੀ ਪ੍ਰੀਖਿਆ ਵਿੱਚ ਅੱਵਲ ਰਹਿੰਦੇ ਹਨ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਦੇ ਆ ਰਹੇ ਹਨ। ਸਮੂਹ ਸਟਾਫ ਅਤੇ ਵਿਦਿਆਰਥੀ ਇਸ ਨੇਕ ਕਾਰਜ ਲਈ ਉਨ੍ਹਾਂ ਦਾ ਸੱਚੇ ਦਿਲ ਤੋਂ ਧੰਨਵਾਦ ਕਰਦੇ ਹਾਂ।

ਬੀਤੇ ਕੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਬਲਾਕ ਪੱਧਰ ਦੇ ਕੁਇਜ਼, ਭਾਸ਼ਣ, ਅਤੇ ਮਾਡਲ ਤਿਆਰ ਕਰਨ ਸਬੰਧੀ ਮੁਕਾਬਲੇ ਕਰਵਾਏ ਗਏ। ਕੁਇਜ਼ ...
30/08/2024

ਬੀਤੇ ਕੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਬਲਾਕ ਪੱਧਰ ਦੇ ਕੁਇਜ਼, ਭਾਸ਼ਣ, ਅਤੇ ਮਾਡਲ ਤਿਆਰ ਕਰਨ ਸਬੰਧੀ ਮੁਕਾਬਲੇ ਕਰਵਾਏ ਗਏ। ਕੁਇਜ਼ ਮੁਕਾਬਲੇ ( 6to 8th) ਦੇ ਵਿੱਚ ਸਾਡੇ ਸਕੂਲ ਦੀ ਵਿਦਿਆਰਥਣਾਂ ਦਲਜੀਤ ਕੌਰ ਅਤੇ ਤਨਵੀਰ ਕੌਰ ਦੋਨਾਂ ਨੇ ਤੀਜੀ ਪੁਜੀਸ਼ਨ
ਪ੍ਰਾਪਤ ਕੀਤੀ। ਸਹਿਜਪ੍ਰੀਤ ਕੌਰ ਨੇ ਭਾਸ਼ਣ, ਆਦਰਸ਼, ਕੁਲਵੀਰ ਨੇ ਕੁਇਜ਼, ਅੰਕਿਤ ਅਤੇ ਆਸਥਾ ਨੇ ਮਾਡਲ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ। Judgment ਕਮੇਟੀ ਦੇ ਬਾਕੀ ਮੈਂਬਰਾ ਸਮੇਤ ਡਰਾਇੰਗ ਮਾਸਟਰ ਅਨਿਲ ਕੁਮਾਰ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।

Address

KALWAN
Kalwan

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919815009962

Website

Alerts

Be the first to know and let us send you an email when Govt. High School Kalwan posts news and promotions. Your email address will not be used for any other purpose, and you can unsubscribe at any time.

Shortcuts

Share

Category