Pseb Adarsh Sen.Sec.School Shahzada Sant Singh

Pseb Adarsh Sen.Sec.School Shahzada Sant Singh Contact information, map and directions, contact form, opening hours, services, ratings, photos, videos and announcements from Pseb Adarsh Sen.Sec.School Shahzada Sant Singh, School, Vill. MALSIAN KALAN, Kalan.

ਰਜਿਟ੍ਰੇਸ਼ਨ  ਸ਼ੁਰੂ.....
04/01/2020

ਰਜਿਟ੍ਰੇਸ਼ਨ ਸ਼ੁਰੂ.....

ਪੰਜਾਬ ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਦਰਸ਼ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਚ ਜਿਲਾ ਹਾਕੀ ਦੇ ਟੂਰਨਾਮੈਂਟ ਕਰਵਾਏ ਗਏ। ਜਿਸ ਵਿਚ ਆਦਰਸ਼ ਸਕੂ...
04/09/2019

ਪੰਜਾਬ ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਦਰਸ਼ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਚ ਜਿਲਾ ਹਾਕੀ ਦੇ ਟੂਰਨਾਮੈਂਟ ਕਰਵਾਏ ਗਏ। ਜਿਸ ਵਿਚ ਆਦਰਸ਼ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਦੀ ਅੰਡਰ 19 ਹਾਕੀ ਦੀ ਟੀਮ ਨੇ ਪੂਰੇ ਜ਼ਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ।

01/06/2019

ਅੱਜ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਦੇ ਐੱਨ ਐੱਸ ਐੱਸ ਵਲੰਟੀਅਰ ਪੂਰੇ ਦੇਸ਼ ਦੀ ਸੈਰ ਤੇ ਜਾ ਰਹੇ ਹਨ

ਦਸਵੀਂ ਕਲਾਸ ਦੇ ਪ੍ਰੈਕਟੀਕਲ ਪੇਪਰਾਂ ਦੀ ਡੇਟਸ਼ੀਟ ਮਾਰਚ 2019
02/04/2019

ਦਸਵੀਂ ਕਲਾਸ ਦੇ ਪ੍ਰੈਕਟੀਕਲ ਪੇਪਰਾਂ ਦੀ ਡੇਟਸ਼ੀਟ ਮਾਰਚ 2019

ਦਾਖਲਾ ਸ਼ੁਰੂ  ਸੈਸ਼ਨ 2019-20 ਨਰਸਰੀ ਤੋਂ ਬਾਰਵੀਂ ਕਲਾਸ ਤਕ ਆਰਟਸ,ਕਾਮਰਸ,ਨਾਨ ਮੈਡੀਕਲ,ਮੈਡੀਕਲ  ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰ...
17/03/2019

ਦਾਖਲਾ ਸ਼ੁਰੂ ਸੈਸ਼ਨ 2019-20 ਨਰਸਰੀ ਤੋਂ ਬਾਰਵੀਂ ਕਲਾਸ ਤਕ ਆਰਟਸ,ਕਾਮਰਸ,ਨਾਨ ਮੈਡੀਕਲ,ਮੈਡੀਕਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਮਲਸੀਆਂ ਕਲਾਂ

ਦਾਖਲਾ ਸ਼ੁਰੂ ਸੈਸ਼ਨ 2019-20
15/03/2019

ਦਾਖਲਾ ਸ਼ੁਰੂ ਸੈਸ਼ਨ 2019-20

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ  ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਿੰਸੀਪਲ ਅਧਿਆਪਕਾਂ...
03/03/2019

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਿੰਸੀਪਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਕੀਤਾ ਗਿਆ।।

ਐੱਨ ਐੱਸ ਐੱਸ ਵਲੰਟੀਅਰ ਦਾ 7 ਰੋਜ਼ਾ ਕੈੰਪ ਸਮਾਪਤ
28/02/2019

ਐੱਨ ਐੱਸ ਐੱਸ ਵਲੰਟੀਅਰ ਦਾ 7 ਰੋਜ਼ਾ ਕੈੰਪ ਸਮਾਪਤ

ਅੱਜ ਆਦਰਸ਼  ਸੀਨੀਅਰ ਸੈਕੰਡਰੀ  ਸਕੂਲ ਸ਼ਹਿਜ਼ਾਦਾ ਸੰਤ ਸਿੰਘ  ਵਿਖੇ ਸਵੀਪ ਪ੍ਰੋਗਰਾਮ ਤਹਿਤ ਸਾਇਕਲ ਰੈਲੀ ਕੱਢੀ ਗਈ  ਅਤੇ ਵੋਟਰਾਂ ਨੂੰ ਨਵੀਂ ਵੋਟ ਬਣਾ...
26/02/2019

ਅੱਜ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਸਵੀਪ ਪ੍ਰੋਗਰਾਮ ਤਹਿਤ ਸਾਇਕਲ ਰੈਲੀ ਕੱਢੀ ਗਈ ਅਤੇ ਵੋਟਰਾਂ ਨੂੰ ਨਵੀਂ ਵੋਟ ਬਣਾਉਣ ਲਈ ਜਾਗਰੁਕ ਕੀਤਾ ਗਿਆ।

26/02/2019

12ਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਕੁਜ ਯਾਦਗਾਰੀ ਤਸਵੀਰਾ...

NSS  ਕੈਂਪ  ਦਾ ਪਹਿਲਾ ਦਿਨ ਆਦਰਸ਼ ਸੀਨੀਅਰ ਸੈਕੰਡਰੀ  ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਜੀ  ਨੇ ਬੱਚਿਆਂ ਨੂੰ ਸੰਬੋਧ...
15/02/2019

NSS ਕੈਂਪ ਦਾ ਪਹਿਲਾ ਦਿਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਜੀ ਨੇ ਬੱਚਿਆਂ ਨੂੰ ਸੰਬੋਧਨ ਕੀਤਾ।

ਸਕੂਲ ਵਿੱਚ ਈ ਵੀ ਐਮ ਮਸ਼ੀਨ ਦੀ ਟ੍ਰੇਨਿੰਗ ਦਿੱਤੀ ਗਈ
14/02/2019

ਸਕੂਲ ਵਿੱਚ ਈ ਵੀ ਐਮ ਮਸ਼ੀਨ ਦੀ ਟ੍ਰੇਨਿੰਗ ਦਿੱਤੀ ਗਈ

Address

Vill. MALSIAN KALAN
Kalan

Alerts

Be the first to know and let us send you an email when Pseb Adarsh Sen.Sec.School Shahzada Sant Singh posts news and promotions. Your email address will not be used for any other purpose, and you can unsubscribe at any time.

Shortcuts

Share

Category