16/04/2026
ਅੱਜ ਬੱਚਿਆਂ ਨੂੰ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ ਤੇ ਸਾਬਕਾ ਅਧਿਆਪਕ ਸ. ਸੁਖਜਿੰਦਰ ਸਿੰਘ ਹੇਰ ਵੱਲੋਂ ਸਾਂਝੇ ਤੌਰ 'ਤੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਬੈਗ ਤੇ ਕਾਪੀਆਂ ਦੇ ਸੈੱਟ "ਨਵੇਂ ਸ਼ੈਸ਼ਨ "ਨੂੰ ਮੁੱਖ ਰੱਖਦਿਆਂ ਵੰਡੇ ਗਏ। ਪਰਮਾਤਮਾ ਨੇਕ ਕਮਾਈ 'ਚ ਬਰਕਤ ਪਾ ਕੇ ਆਉਣ ਵਾਲੇ ਸਮੇਂ 'ਚ ਵੀ ਸੇਵਾ ਲੈਂਦੇ ਰਹਿਣ।
#ਸਐਸਮੀਰਾਂਕੋਟਕਲਾਂ