Gss biroke kalan

Gss biroke kalan school

ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ ਵਿਖੇ ਇੰਸਪਾਇਰ ਮੀਟ ( ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ।ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦ...
03/09/2022

ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ ਵਿਖੇ ਇੰਸਪਾਇਰ ਮੀਟ ( ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ।
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 03 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਇੰਸਪਾਇਰ ਮੀਟ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੇ ਬੜੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮਿਲਣੀ ਦੌਰਾਨ ਸਕੂਲ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ ਅਤੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾ ਵਿੱਚ ਮਿਊਜ਼ੀਕਲ ਚੇਅਰ, ਸਪੂਨ ਲੈਮਨ ਦੌੜ, ਗੁਬਾਰੇ ਫੈਲਾਉਣਾ ਅਤੇ ਸੌ ਮੀਟਰ ਦੌੜ ਕਰਵਾਈ ਗਈ। ਵੱਖ- ਵੱਖ ਖੇਡਾਂ ਦੇ ਜੇਤੂ ਮਾਪਿਆਂ ਹਰਦੀਪ ਕੌਰ(ਮਿਉਜਿਕਲ ਚੇਅਰ), ਲਛਮਣ ਸਿੰਘ( ਮਿਊਜੀਕਲ ਚੇਅਰ), ਸਿਮਰਜੀਤ ਕੌਰ( ਗੁਬਾਰੇ ਫੈਲਾਉਣਾ), ਕਰਮਜੀਤ ਕੌਰ( ਸਪੂਨ ਲੈਮਨ ਗੇਮ), ਸ਼ਿਵ ਦਿਆਲ ਸਿੰਘ(100 ਮੀਟਰ ਦੌੜ) ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਐੱਸ ਐੱਮ ਸੀ ਕਮੇਟੀ ਦੇ ਮੈਂਬਰ ਅਤੇ ਮਾਪਿਆਂ ਵੱਲੋਂ ਸਮੁੱਚੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ। ਮੰਚ ਦਾ ਸੰਚਾਲਨ ਹਿੰਦੀ ਅਧਿਆਪਕ ਅਮਿਤ ਮੁਟਨੇਜਾ ਜੀ ਵੱਲੋਂ ਕੀਤਾ ਗਿਆ ਸਮੁੱਚੇ ਸਟਾਫ਼ ਦਾ ਪੂਰਨ ਸਹਿਯੋਗ ਰਿਹਾ | ਆਖ਼ਿਰ ਵਿੱਚ ਸਕੂਲ ਇੰਚਾਰਜ ਸ਼੍ਰੀ ਲਖਵੀਰ ਸਿੰਘ ਵੱਲੋਂ ਪਹੁੰਚੇ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੀ ਬਿਹਤਰੀ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਆ।
Activities School Education Punjab
District Education Office, MANSA



school band team Govt. sec school biroke kalan     Activities School Education Punjab District Education Office, MANSA
07/10/2021

school band team Govt. sec school biroke kalan



Activities School Education Punjab
District Education Office, MANSA

10/08/2021
07/08/2021







05/08/2021





ਸ.ਸ.ਸ.ਸ.ਬੀਰੋਕੇ ਕਲਾਂ ਵਲੋੰ ਸਕੂਲ ਵਿਚ ਅਤੇ ਪਿੰਡਾਂ ਦੀਆਂ ਵੱਖ ਵੱਖ ਥਾਵਾਂ ਤੇ ਜਿਵੇਂ ਡੇਰਾ ਪਿੰਡ ਦੀ ਸੱਥ ਦੇ ਵਿੱਚ ਲਾਇਬਰੇਰੀ ਲੰਗਰ ਲਗਾਇਆ ਗਿ...
14/07/2021

ਸ.ਸ.ਸ.ਸ.ਬੀਰੋਕੇ ਕਲਾਂ ਵਲੋੰ ਸਕੂਲ ਵਿਚ ਅਤੇ ਪਿੰਡਾਂ ਦੀਆਂ ਵੱਖ ਵੱਖ ਥਾਵਾਂ ਤੇ ਜਿਵੇਂ ਡੇਰਾ ਪਿੰਡ ਦੀ ਸੱਥ ਦੇ ਵਿੱਚ ਲਾਇਬਰੇਰੀ ਲੰਗਰ ਲਗਾਇਆ ਗਿਆ।
ਮਿਤੀ : 14/07/2021
Activities School Education Punjab
District Education Office, MANSA
sen sec school biroke kalan





08/07/2021
Activities School Education Punjab District Education Office, MANSA    Gss biroke kalan
30/06/2021

Activities School Education Punjab
District Education Office, MANSA


Gss biroke kalan

      Activities School Education Punjab District Education Office, MANSA
17/06/2021



Activities School Education Punjab
District Education Office, MANSA

Address

Vpo. Biroke Kalan
Kalan
151502

Telephone

+918146551550

Website

Alerts

Be the first to know and let us send you an email when Gss biroke kalan posts news and promotions. Your email address will not be used for any other purpose, and you can unsubscribe at any time.

Contact The School

Send a message to Gss biroke kalan:

Shortcuts

Share

Category