G.H.S Sheikhe Pind

G.H.S Sheikhe Pind Govt.High School Sheikhe Pind,Jalandhar is the High School in the Village 'Sheikhe Pind' in jalandhar city.The school runs by Govt. of Punjab.

Ozone Day
17/09/2022

Ozone Day

10/09/2022

Unemployment & its Types...
A role play enacted by our girls...

09/09/2022
   Celebration of Hand wash day under Swachhta Pakhwara
08/09/2022


Celebration of Hand wash day under Swachhta Pakhwara

  Swachhta Participation...Students of GHS Sheikhe Pind have participated in the event "Swachhta Participation Day"
06/09/2022


Swachhta Participation...
Students of GHS Sheikhe Pind have participated in the event "Swachhta Participation Day"

  Swachhta Awareness Session under Swachhta Pakhwada (1-15) by Principal Shashi Kumar and Science Master Ajay Awasthi
02/09/2022


Swachhta Awareness Session under Swachhta Pakhwada (1-15) by Principal Shashi Kumar and Science Master Ajay Awasthi

30/08/2022

ਯਾਦਗਾਰੀ ਦਿਨ।
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਸ਼ਰਨ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜੀਵ ਜੋਸ਼ੀ ਦੀ ਯੋਗ ਅਗਵਾਈ ਵਿਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ੋਨ-7 ਦੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਨੇ ਖੋ-ਖੋ ਅੰਡਰ-14 (ਕੁੜੀਆਂ) ਵਿੱਚ ਪਹਿਲਾ, ਅੰਡਰ-17 (ਮੁੰਡਿਆਂ) ਵਿੱਚ ਪਹਿਲਾ, ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਅੰਡਰ-14 (ਕੁੜੀਆਂ) ਵਿੱਚ ਪਹਿਲਾ ਅਤੇ ਅੰਡਰ-17 (ਮੁੰਡਿਆਂ) ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਤੋਂ ਇਲਾਵਾ ਸ਼ੇਖੇ ਪਿੰਡ ਦੇ ਵਿਦਿਆਰਥੀਆਂ ਵੱਲੋਂ ਕੱਬਡੀ ਅੰਡਰ-14 (ਮੁੰਡਿਆਂ) ਨੇ ਪਹਿਲਾ, ਖੋ-ਖੋ ਅੰਡਰ-17 (ਕੁੜੀਆਂ) ਨੇ ਤੀਸਰਾ ਅਤੇ ਅੰਡਰ-14 (ਮੁੰਡਿਆਂ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸ਼ਸ਼ੀ ਕੁਮਾਰ, ਹੈੱਡਮਿਸਟ੍ਰੈਸ ਰਸ਼ਪਾਲ ਕੌਰ, ਹਰਜੀਤ ਸਿੰਘ, ਅਜੈ ਕੁਮਾਰ ਅਵਸਥੀ, ਨੀਲਮ ਕੁਮਾਰੀ, ਦਵਿੰਦਰ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਅਮਰੀਕ ਕੌਰ, ਵਿਨੋਦ ਸ਼ਰਮਾ, ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਡੀਪੀਈ ਸੰਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

*ਸੁਨਹਿਰੀ ਦਿਨ*ਸਰਕਾਰੀ ਹਾਈ ਸਕੂਲ, ਸ਼ੇਖੇ ਪਿੰਡ ਦੇ ਲਈ ਅੱਜ ਬੜਾ ਭਾਗਾਂ ਵਾਲਾ ਦਿਨ ਰਿਹਾ। ਡੀ.ਪੀ.ਈ. ਸ੍ਰੀਮਤੀ ਸੰਦੀਪ ਕੌਰ ਵੱਲੋਂ ਦਿੱਤੀ ਟ੍ਰੇਨਿ...
07/08/2022

*ਸੁਨਹਿਰੀ ਦਿਨ*
ਸਰਕਾਰੀ ਹਾਈ ਸਕੂਲ, ਸ਼ੇਖੇ ਪਿੰਡ ਦੇ ਲਈ ਅੱਜ ਬੜਾ ਭਾਗਾਂ ਵਾਲਾ ਦਿਨ ਰਿਹਾ। ਡੀ.ਪੀ.ਈ. ਸ੍ਰੀਮਤੀ ਸੰਦੀਪ ਕੌਰ ਵੱਲੋਂ ਦਿੱਤੀ ਟ੍ਰੇਨਿੰਗ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਅੱਜ ਸਕੂਲ ਦੇ 6 ਵਿਦਿਆਰਥੀ ਨੈਸ਼ਨਲ ਸਟਾਈਲ ਕੱਬਡੀ ਦੇ ਕਪੂਰਥਲਾ ਜ਼ਿਲ੍ਹੇ ਵਿਖੇ ਹੋਏ ਟ੍ਰਾਇਲ ਵਿੱਚੋਂ ਅੰਡਰ-17 ਅਤੇ ਅੰਡਰ-19 ਕੈਟੇਗਰੀ ਵਿਚ ਸਟੇਟ ਟੀਮ ਲਈ ਚੁਣੇ ਗਏ। ਸਾਰੇ ਹੀ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ

Address

Village:Sheikhe Pind
Jalandhar
144025

Telephone

+919988407843

Website

Alerts

Be the first to know and let us send you an email when G.H.S Sheikhe Pind posts news and promotions. Your email address will not be used for any other purpose, and you can unsubscribe at any time.

Contact The School

Send a message to G.H.S Sheikhe Pind:

Shortcuts

Share

Category