Govt. Pri. SMART School, Umarwal Billa

Govt. Pri. SMART School, Umarwal Billa GPSS Umarwal Billa
Centre (Cluster) school, Block: Nakodar-1

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਉਮਰਵਾਲ ਬਿੱਲਾ ਦਾ ਵਿਦਿਆਰਥੀ ਅਕਾਸ਼ਦੀਪ ਸਿੰਘ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਸਿਲੈਕਟ ਹੋਣ ਤੋਂ ਬਾਅਦ ਅੱਜ ਆਪਣੇ...
06/07/2023

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਉਮਰਵਾਲ ਬਿੱਲਾ ਦਾ ਵਿਦਿਆਰਥੀ ਅਕਾਸ਼ਦੀਪ ਸਿੰਘ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਸਿਲੈਕਟ ਹੋਣ ਤੋਂ ਬਾਅਦ ਅੱਜ ਆਪਣੇ ਮਾਪਿਆਂ ਨਾਲ ਸਕੂਲ ਪਹੁੰਚਿਆ । ਸਮੂਹ ਸਕੂਲ ਸਟਾਫ ਵੱਲੋਂ ਬੱਚੇ ਦੀ ਕਾਮਯਾਬੀ ਦੀ ਖੁਸ਼ੀ ਵਿੱਚ ਬੱਚੇ ਨੂੰ 2100/- ਰੁਪਏ ਦੀ ਰਾਸ਼ੀ ਸਨਮਾਨ ਅਤੇ ਸਹਿਯੋਗ ਵਜੋਂ ਭੇਂਟ ਕੀਤੀ ਗਈ । ਪਰਮਾਤਮਾ ਬੱਚੇ ਨੂੰ ਹੋਰ ਤਰੱਕੀਆਂ ਬਖਸ਼ੇ ।

23/10/2022
15/01/2022

100 ਦਿਨਾਂ ਪੜ੍ਹਨ ਮੁਹਿੰਮ ਤਹਿਤ ਚੌਥੀ ਜਮਾਤ ਦੀ ਬੱਚੀ ਬਲਜਿੰਦਰ ਕੌਰ ਆਪਣੀ reading skill ਪੇਸ਼ ਕਰਦੀ ਹੋਈ।

15/01/2022

100 ਦਿਨਾਂ ਪੜ੍ਹਨ ਮੁਹਿੰਮ ਤਹਿਤ ਪੰਜਵੀਂ ਜਮਾਤ ਦੀ ਬੱਚੀ ਤਮੰਨਾ ਆਪਣੀ reading skill ਪੇਸ਼ ਕਰਦੀ ਹੋਈ।

26/06/2021
21/06/2021

ਸਰਕਾਰੀ ਪ੍ਰਾਇਮਰੀ ਸਕੂਲ ਉਮਰਵਾਲ ਬਿੱਲਾ , ਬਲਾਕ : ਨਕੋਦਰ 1 .......... ਜਿਲਾ ਜਲੰਧਰ ਦੇ ਸਮੂਹ ਸਟਾਫ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਇਸ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ Like ਕਰੋ:—
https://www.facebook.com/Activities-School-Education-Punjab-105518254486510/
ਸਾਰੇ ਆਪਣੇ ਆਪਣੇ page ਤੋਂ ਵੱਧ ਤੋਂ ਵੱਧ like ਅਤੇ ਸ਼ੇਅਰ ਕਰੋ, page ਉਪਰ ਵਧੀਆ ਕੁਮੈਂਟ ਕਰਨੇ ਹਨ। ਇਹ ਸਾਰੇ ਵਿਦਿਆਰਥੀਆਂ ਨੇ ਆਪਣੇ ਅਤੇ ਮਾਤਾ ਪਿਤਾ ਦੇ ਅਕਾਊਂਟ ਤੋਂ ਆਪਣੇ ਦੋਸਤ ਮਿੱਤਰਾਂ ਦੇ ਅਤੇ ਹੋਰ ਰਿਸ਼ਤੇਦਾਰਾਂ ਦੇ ਫੇਸਬੁੱਕ ਅਕਾਊਂਟ ਤੋਂ ਵੀ Like ਕਰਵਾਉਣਾ ਹੈ।

Activities of government schools of Punjab are being promoted through this page

20/06/2021

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ , ਉਮਰਵਾਲ ਬਿੱਲਾ , ਬਲਾਕ ਨਕੋਦਰ -1 ਦੇ ਫੇਸਬੁੱਕ ਪੇਜ ਤੇ ਆਪ ਜੀ ਦਾ ਸਵਾਗਤ ਹੈ ।

Address

Near Baghela Road
Jalandhar
144041

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919501035113

Website

Alerts

Be the first to know and let us send you an email when Govt. Pri. SMART School, Umarwal Billa posts news and promotions. Your email address will not be used for any other purpose, and you can unsubscribe at any time.

Contact The School

Send a message to Govt. Pri. SMART School, Umarwal Billa:

Shortcuts

Share

Category