Govt primary smart school boys -lohian khass".

  • Home
  • Govt primary smart school boys -lohian khass".

Govt primary smart school boys -lohian khass". govt primary smart school boys Lohian khas

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬੱਚਿਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ
25/11/2021

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬੱਚਿਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ

18/08/2021

ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ

ਲੋਹੀਆਂ ਖਾਸ,18 ਅਗਸਤ(ਸਬਪ੍ਰੀਤ ਸਿੰਘ)ਜ਼ਿਲਾ ਸਿੱਖਿਆ ਅਫਸਰ ਸ੍ਰੀ ਰਾਮਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਲੋਹੀਆਂ ਦੇ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਵਰਦੀਆਂ ਸਰਕਾਰੀ ਪ੍ਰਾਇਮਰੀ ਸਕੂਲ(ਮੁੰਡੇ) ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ,ਬੱਚਿਆਂ ਦੇ ਮਾਤਾ-ਪਿਤਾ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਵੰਡੀਆਂ ਗਈਆਂ।ਇਸ ਮੌਕੇ ਤੇ ਨਵੇਂ ਬਣੇ ਕੌਂਸਲਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬੀਰ ਸਿੰਘ ਕੰਗ ਨੇ ਮਾ ਪਰਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਕੂਲ ਵਿੱਚ ਮਾਪਿਆਂ ਦੇ ਬੈਠਣ ਲਈ 4 ਵੱਡੇ ਬੈਂਚ ਅਤੇ ਸਕੂਲ ਦੇ ਸੁੰਦਰੀਕਰਨ ਲਈ ਵੱਡੇ ਗਮਲੇ ਭੇਂਟ ਕੀਤੇ ਤੇ ਨਾਲ ਹੀ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਸਕੂਲ ਲਈ ਹੋਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਸਕੂਲ ਸਟਾਫ ਵਿੱਚੋਂ ਹੀ ਅਧਿਆਪਕਾ ਮੈਡਮ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਸਕੂਲ ਵਿੱਚ ਚੱਲ ਰਹੇ ਵਿਕਾਸ ਕੰਮਾਂ ਲਈ ਇਕਵੰਜਾ ਸੋ ਰੁਪਏ ਵਿਸ਼ੇਸ਼ ਤੌਰ ਤੇ ਭੇਂਟ ਕੀਤੇ। ਸੀ.ਐੱਚ.ਟੀ ਨਿਰਮਲ ਸਿੰਘ ਤੇ ਉਹਨਾਂ ਦੇ ਸਮੂਹ ਸਟਾਫ਼ ਵੱਲੋਂ ਆਏ ਹੋਏ ਤਮਾਮ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਤੇ ਕੌਂਸਲਰ ਸ.ਗੁਰਬੀਰ ਸਿੰਘ ਕੰਗ ਜੀ ਤੇ ਮੈਡਮ ਗੁਰਪ੍ਰੀਤ ਕੌਰ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮੈਡਮ ਰਾਜਬੀਰ ਕੌਰ,ਗੁਰਪ੍ਰੀਤ ਕੌਰ, ਕਿਰਨਪ੍ਰੀਤ ਕੌਰ,ਗੀਤਾ ਰਾਣੀ, ਬਸੰਤ ਕੌਰ, ਸੁਸ਼ਮਾ,ਸ਼ੈਣੀ,ਬਖਸ਼ੋ,ਇੰਦਰਜੀਤ ਕੌਰ, ਪਰਵੀਨ ਕੌਰ,ਊਸ਼ਾ ਰਾਣੀ,ਪਿਆਰੀ ਅਤੇ ਕਮਲਜੀਤ ਕੌਰ ਹਾਜਰ ਸਨ।

ਪੰਜਾਬ ਦੀਆਂ ਦੇਸੀ ਖੇਡਾਂ ਦਾ ਮੈਦਾਨ ।
08/07/2021

ਪੰਜਾਬ ਦੀਆਂ ਦੇਸੀ ਖੇਡਾਂ ਦਾ ਮੈਦਾਨ ।

Summer camp
13/06/2021

Summer camp

10/06/2021

Address


144629

Telephone

+919465232767

Website

Alerts

Be the first to know and let us send you an email when Govt primary smart school boys -lohian khass". posts news and promotions. Your email address will not be used for any other purpose, and you can unsubscribe at any time.

Shortcuts

  • Want your school to be the top-listed School/college?

Share