Sri Guru Harkrishan Public School,Nandachaur

Sri Guru Harkrishan Public School,Nandachaur

Share

We provide quality education with excellence

04/03/2026
27/12/2025

ਸ਼ਹੀਦੀ ਹਫ਼ਤੇ ਦੇ ਪਾਵਨ ਅਵਸਰ ’ਤੇ
ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਨੰਦਾਚੌਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ—ਖ਼ਾਸ ਕਰਕੇ ਚਾਰਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਨਮਨ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਰਧਾ ਭਾਵ ਨਾਲ ਕਰਵਾਇਆ ਗਿਆ।
ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਅਤੇ ਕਵਿਤਾਵਾਂ ਰਾਹੀਂ ਸਾਹਿਬਜ਼ਾਦਿਆਂ ਜੀ ਦੀ ਬੇਮਿਸਾਲ ਕੁਰਬਾਨੀ ਅਤੇ ਬਹਾਦਰੀ ਨੂੰ ਯਾਦ ਕੀਤਾ ਗਿਆ।
ਆਓ, ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸੱਚ, ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਭਲਾਈ ਨੂੰ ਆਪਣੀ ਜੀਵਨ-ਰੀਤ ਬਣਾਈਏ। 🙏

17/12/2025

“A school is not just a building, it’s a foundation for life.
Let’s have a look🎉

Photos from Sri Guru Harkrishan Public School,Nandachaur's post 20/11/2025

CkD state winners…… congratulations champs

Photos from Sri Guru Harkrishan Public School,Nandachaur's post 31/08/2025
15/08/2025

Happy Independence Day to all SGHPIANS

Photos from Sri Guru Harkrishan Public School,Nandachaur's post 09/07/2025

Highlights of Medal ceremony of International Olympiad Toppers. Congratulations

26/04/2025
Want your school to be the top-listed School/college in Hoshiarpur?

Click here to claim your Sponsored Listing.

Location

Category

Telephone

Address

VPO. Nandachaur
Hoshiarpur
146114