GHS PASSI KANDI

Website Contact the school

GHS PASSI KANDI GHS PASSI KANDI (HOSHIARPUR)

ਅੱਜ ਮਿਤੀ 05/08/26 ਨੂੰ ਸਰਕਾਰੀ ਹਾਈ ਸਕੂਲ ਪੱਸੀ ਕੰਢੀ ,ਬਲਾਕ ਦਸੂਹਾ 2 , ਹੁਸ਼ਿਆਰਪੁਰ  ਵਿਖੇ  ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਗਰਾਮ ਤਹਿ...
06/08/2026

ਅੱਜ ਮਿਤੀ 05/08/26 ਨੂੰ ਸਰਕਾਰੀ ਹਾਈ ਸਕੂਲ ਪੱਸੀ ਕੰਢੀ ,ਬਲਾਕ ਦਸੂਹਾ 2 , ਹੁਸ਼ਿਆਰਪੁਰ ਵਿਖੇ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਗਰਾਮ ਤਹਿਤ ਬਲਾਕ ਪੱਧਰੀ ਰੋਲ ਪਲੇਅ ਅਤੇ ਏ.ਈ.ਪੀ ਤਹਿਤ ਰੈਡ ਰਿਬਨ ਕੁਇਜ਼ ਮੁਕਾਬਲੇ ਕਰਵਾਏ ਗਏ।ਰੋਲ ਪਲੇਅ ਮੁਕਾਬਲਿਆ ਵਿੱਚ ਸ.ਸ.ਸ.ਸ. ਤੇਲੀ ਚੱਕ ਨੇ ਪਹਿਲਾ,ਸ.ਹ.ਸ. ਬਿੱਸੋ ਚੱਕ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਪੱਸੀ ਕੰਢੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ,ਰੈੱਡ ਰਿਬਨ ਕੁਇਜ਼ ਮੁਕਾਬਲਿਆਂ ਵਿੱਚ ਸ.ਸ.ਸ.ਸ. ਤੇਲੀ ਚੱਕ ਨੇ ਪਹਿਲਾ,ਸ.ਸ.ਸ.ਸ. ਬਡਲਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਪੱਸੀ ਕੰਢੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਰੋਲ ਪਲੇ ਮੁਕਾਬਲਿਆਂ ਦੀ ਜਜਮੈਂਟ ਵਨੀਤਾ ਹੈਡਮਿਸਟਰੈਸ ਬਿਸੋਚਕ, ਗੁਰਮੁੱਖ ਸਿੰਘ ਪੰਜਾਬੀ ਮਾਸਟਰ ਸ. ਹ.ਸ. ਪੱਸੀ ਕੰਢੀ,ਊਸ਼ਾ ਚਿੱਬ ਹਿੰਦੀ ਮਿਸਟ੍ਰੈਸ ਸ.ਸ.ਸ.ਸ. ਸੱਗਰਾਂ ਵਲੋ ਕੀਤੀ ਗਈ।ਬਲਾਕ ਨੋਡਲ ਅਫ਼ਸਰ ਦਸੂਹਾ 2 ਅਮਨਦੀਪ ਸਿੰਘ ਜੀ ਵਲੋਂ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੀ. ਆਰ. ਸੀ. ਲਵਕੇਸ਼ ਸ਼ਰਮਾ, ਭਰਤ ਕੁਮਾਰ, ਲੈਕਚਰਾਰ ਮਨਜੀਤ ਸਿੰਘ ਸ.ਸ.ਸ.ਸ. ਸੱਗਰਾਂ, ਜੋਬਿੰਦਰ ਸਿੰਘ ਹੈਡਮਾਸਟਰ,ਸ. ਹ.ਸਕੂਲ ਪੱਸੀ ਕੰਢੀ,ਸਰਬਜੀਤ ਸਿੰਘ ,ਰਵਿੰਦਰ ਸਿੰਘ,ਬਲਜੀਤ ਸਿੰਘ,ਸੁਰਿੰਦਰ ਸਿੰਘ,ਗੁਰਦੇਵ ਸਿੰਘ,ਰੋਹਿਤ ਸ਼ਰਮਾ,ਅਨਾਮਿਕਾ,ਅਨੀਤਾ ਸੰਧੂ,ਕਿਰਨ ਬਾਲਾ,ਤੇਜਿੰਦਰ ਕੌਰ,ਅਜੀਤਪਾਲ ਸਿੰਘ,ਕੁਲਦੀਪ ਕੌਰ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ ਸ਼ਾਮਿਲ ਸਨ

In news
06/08/2026

In news

Block Level Red Ribbon quiz competition,and Role play Competition Held at GHS PASSI KANDI ,Students got Third position i...
05/08/2026

Block Level Red Ribbon quiz competition,and Role play Competition Held at GHS PASSI KANDI ,Students got Third position in both events

GHS PASSI KANDI  U-14  BOYS  ,U-17 BOYS, And  U-17 Girls  bagged first position in zone Dasuya  in Kho Kho  in  Dasuya z...
27/07/2026

GHS PASSI KANDI U-14 BOYS ,U-17 BOYS, And U-17 Girls bagged first position in zone Dasuya in Kho Kho in Dasuya zone level games Congratulations to Students and Staff.on achievement

PTM MARCH 26
28/03/2026

PTM MARCH 26

09/03/2026

ਸਰਕਾਰੀ ਹਾਈ ਸਕੂਲ ਪੱਸੀ ਕੰਢੀ ਵਿਖੇ ਵਿਦਿਅਕ ਸਾਲ 2026-27 ਲਈ ਦਾਖਲੇ ਸ਼ੁਰੂ ਹਨ।ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾਓ।
Admission for session 2026-27opens at GHS PASSI KANDI.Kindly admit your wards to avail all facilities,and free education available

09/03/2026
07/03/2026

Celebrating my 6th year on Facebook. Thank you for your continuing support. I could never have made it without you. 🙏🤗🎉

Mega PTM was held at GHS PASSI KANDI Campus on 20.12.2025
21/12/2025

Mega PTM was held at GHS PASSI KANDI Campus on 20.12.2025

Address

VPO :PASSIKANDI, TEHSIL:DASUYA
Hoshiarpur
144205

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Alerts

Be the first to know and let us send you an email when GHS PASSI KANDI posts news and promotions. Your email address will not be used for any other purpose, and you can unsubscribe at any time.

Contact The School

Send a message to GHS PASSI KANDI:

Shortcuts

Share

Category