GSSS Budhabar

GSSS Budhabar

Share

Govt Sen Sec Smart School Budhabar is an english medium school located in the border belt of punjab

Photos from GSSS Budhabar's post 28/05/2025
26/05/2025
10/04/2025

ਪੰਜਾਬ ਸਿੱਖਿਆ ਕਾ੍ਂਤੀ

Photos from GSSS Budhabar's post 12/12/2024

Some glimpses of Math, Science, Social Science, English, Commerce, Humanities fair held in the premises of GSSS BUDHABAR

15/08/2024

ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੁੱਢਾਬੜ ਵਿਖੇ 78ਵਾਂ ਸੁਤੰਤਰਤਾ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ|ਇਸ ਸਮੇਂ ਜਿੱਥੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਉਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਕਿਟ ਭਾਸ਼ਣ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ।ਇਸ ਸਮੇਂ ਐਨਸੀਸੀ ਵਿਦਿਆਰਥੀਆਂ ਦੁਆਰਾ ਆਯੋਜਿਤ ਕੀਤੀ ਗਈ ਪਰੇਡ ਸਾਰਿਆਂ ਦੇ ਆਕਰਸ਼ਣ ਦਾ ਕੇਂਦਰ ਰਹੀ| ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰੀ ਸੰਜੀਵ ਸ਼ਰਮਾ ,ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ| ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੁਢਾਬੜ ਅੱਜ ਦੇ ਸਮਾਰੋਹ ਦੀਆਂ ਤਸਵੀਰਾਂ ਆਪ ਜੀ ਨਾਲ ਸਾਂਝਾ ਕਰਦੇ ਹੋਏ ਮਾਣ ਮਹਿਸੂਸ ਕਰਦਾ ਹੈ।

Photos from GSSS Budhabar's post 15/08/2024

Photos from GSSS Budhabar's post 01/05/2024

Another remarkable achievement by the students of GSSS Budhabar in board exams this year. 100% result in 8th, 10th&12th arts/commerce stream. We are pleased to share the pic of our ⭐✨shining ⭐⭐⭐⭐

26/01/2024

A glimpse of annual function of our school

Want your school to be the top-listed School/college in Hajipur?

Click here to claim your Sponsored Listing.

Location

Category

Telephone

Website

Address

Hajipur
144221