20/03/2026
ਪੀ ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਵਿਖੇ ਸੈਸ਼ਨ 2026-27 ਲਈ ਦਾਖਲਾ ਸ਼ੁਰੂ ਹੈ ਜੀ।
ਸਰਕਾਰੀ ਸਕੂਲ ਕਿਉਂ?
🔴 ਕੋਈ ਦਾਖ਼ਲਾ ਫੀਸ ਨਹੀਂ।
🔴 ਮੁਫ਼ਤ ਕਿਤਾਬਾਂ ਅਤੇ ਕਾਪੀਆਂ।
🔴 ਸ਼ਾਨਦਾਰ ਐਜੂਕੇਸ਼ਨਲ ਪਾਰਕ।
🔴 ਸਾਇੰਸ ਲੈਬ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਲੈਬ, ਕੰਪਿਊਟਰ ਲੈਬ।
🔴 ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਸਟਾਫ।
🔴 ਆਰ ਓ ਵਾਲੇ ਪਾਣੀ ਦੀ ਸੁਵਿਧਾ।
🔴 ਲਾਇਬ੍ਰੇਰੀ ਦੀ ਸੁਵਿਧਾ ।
🔴 NSQF ਐਗਰੀਕਲਚਰਲ ਅਤੇ IT ਲੈਬ।
🔴 ਵਿਰਾਸਤ ਏ ਪੰਜਾਬ ਹਾਲ ।
🔴 ਹਰੇਕ ਕਲਾਸ ਵਿੱਚ ਸਮਾਰਟ ਪ੍ਰੋਜੈਕਟਰ ਉਪਲੱਬਧ ਹਨ।
🔴 NMMS ਅਤੇ NTSE ਪ੍ਰੀਖਿਆ ਦੀ ਤਿਆਰੀ।
ਆਓ ਸਰਕਾਰੀ ਸਕੂਲ ਵਿਖੇ ਦਾਖ਼ਲਾ ਕਰਵਾਓ।
-27
PM SHRI Government High School Chhanga Rai Uttar Harjot Singh Bains Bhagwant Mann Arvind Kejriwal