ਪਿੰਡਾ ਦੀ ਹਲਚਲ Pinda Di Halchal

ਪਿੰਡਾ ਦੀ ਹਲਚਲ Pinda Di Halchal ਹਰ ਪਿੰਡ ਦੀ ਖ਼ਬਰ ਤੁਹਾਡੇ ਤੱਕ, ਮੌਸਮ ਦੀ ਜਾਣਕਾਰੀ

ਕੁਦਰਤ
30/07/2025

ਕੁਦਰਤ

12/07/2025

#ਅਪਡੇਟ🟢 #ਮੀਹ
ਬੀਤੀ ਰਾਤ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਕੁਝ ਕੁ ਖੇਤਰਾਂ 'ਚ ਮੀਂਹ ਪਿਆ, ਮਾਝਾ ਖੇਤਰ ਵੀ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਹੋਈ, ਅੱਜ ਤੇ ਕੱਲ ਮਤਲਬ 12-13 ਜੁਲਾਈ ਪੰਜਾਬ -ਹਰਿਆਣਾ ਦੇ 25-30% ਖੇਤਰਾਂ 'ਚ ਗਰਜ਼-ਚਮਕ ਵਾਲੇ ਬੱਦਲ ਘੱਟ ਖੇਤਰੀ ਮੀਂਹ ਦੀ ਕਾਰਵਾਈ ਪਾਉਂਦੇ ਰਹਿਣਗੇ, ਪਰ ਇਹਨਾਂ ਘੱਟ ਖੇਤਰ ਵਾਲੀਆਂ ਕਾਰਵਾਈਆਂ ਕਾਰਨ ਬਾਕੀ ਖੇਤਰਾਂ 'ਚ ਹੁੰਮਸ ਤੇ ਵੱਟ ਵਾਲੀ ਗਰਮੀ ਜਿਆਦਾ ਰਹੇਗੀ। 14 ਤੋਂ 17-18 ਜੁਲਾਈ ਵਿਚਕਾਰ ਇੱਕ-ਘੱਟ ਦਬਾਅ ਦਾ ਖੇਤਰ ਰਾਜਸਥਾਨ ਅਤੇ ਨਾਲ ਲੱਗਦੇ ਲਹਿੰਦੇ ਪੰਜਾਬ ਪਾਕਿਸਤਾਨ ਉੱਪਰ ਘੁੰਮੇਗਾ ਜਿਸ ਨਾਲ 14 ਤੋਂ 18 ਜੁਲਾਈ 2-3 ਵਾਰ ਪੰਜਾਬ/ਹਰਿਆਣਾ ਦੇ ਬਹੁਤੇ ਖੇਤਰਾਂ 'ਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੀ ਉਮੀਦ ਰਹੇਗੀ। 14-15 ਜੁਲਾਈ ਸੁਰੂਆਤ ਦੇ ਵਿੱਚ ਕਾਰਵਾਈਆਂ ਟੁੱਟਵੀਆਂ ਰਹਿਣਗੀਆਂ। ਪੂਰਬੀ ਜੈੱਟ ਐਕਟਿਵ ਹੋਣ ਕਾਰਨ ਹੁਣ ਨੀਵੀਂ ਅਤੇ ਮੀਂਹ ਵਾਲੀ ਬੱਦਲਵਾਈ ਚੜਦੇ ਤੋਂ ਛਿਪਦੇ ਵੱਲ ਨੂੰ ਜਾਵੇਗੀ।

12 ਜੁਲਾਈ 2025 6:55AM

10/07/2025

ਬਾਰਿਸ਼ ਕਿੱਥੇ ਕਿੱਥੇ ਹੋ ਰਹੀ ਆ ਜੀ

Today Weather ☁️ Megha Rai Uttar  #ਮੀਹ  #ਸਿਸਟਮ
09/07/2025

Today Weather ☁️ Megha Rai Uttar #ਮੀਹ #ਸਿਸਟਮ

12/05/2025

ਗੁਰੂ ਹਰ ਸਹਾਏ, ਫਰੀਦਕੋਟ ਰੋਡ ਭਿਆਨਕ ਹਾਦਸਾ
#ਨਿਊ

20/04/2025

ਗੋਲੂ ਕੇ ਮੋਤੀ ਵਾਲ ਨਿਧਾਨਾ 100 ਏਕੜ ਦੇ ਕਰੀਬ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋਈ #ਨਿਊ

18/04/2025

ਮੌਜੂਦਾ ਸਮੇਂ ਬਾਡਰ ਨਾਲ ਲੱਗਦੇ ਖੇਤਰਾਂ ਤੋਂ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਸੁਰੂ ਹੋਇਆ ਹੈ, ਫਿਰੋਜ਼ਪੁਰ, ਫਰਦੀਕੋਟ, ਪੱਟੀ, ਤਰਨਤਾਰਨ ਕਿਤੇ ਕਿਤੇ ਤਕੜੀ ਝੱਟ ਜਾਰੀ, ਆਉਂਦੇ ਕੁਝ ਘੰਟਿਆਂ ਦੌਰਾਨ ਇਹ ਬੱਦਲ ਹਨੇਰੀ ਬੁੱਲੇ ਨਾਲ ਪੰਜਾਬ ਦੇ ਕੇਂਦਰੀ ਭਾਗਾਂ 'ਚ ਵੀ ਟੁੱਟਵੀਂ ਕਾਰਵਾਈ ਦੇ ਸਕਦੇ ਹਨ, ਬਾਕੀ ਨਾਲ ਲੱਗਦੇ ਖੇਤਰਾਂ 'ਚ ਧੂੜ ਹਨੇਰੀ ਦਾ ਮਹੌਲ ਬਣ ਜਾਣਾ।
18 ਅਪ੍ਰੈਲ 2025 3:35Pm
PINDA di halchal

ਗੋਲਗੱਪੇ ਖਾ ਕੇ ਵਾਪਿਸ ਆ ਰਹੇ ਚਾਚਾ ਭਤੀਜਾ ਤੇ ਭਤੀਜੀ ਨਾਲ ਵਾਪਰਿਆ ਹਾਦਸਾ ਟਿੱਪਰ ਦੀ ਚਪੇਟ ਚ ਆਉਣ ਨਾਲ ਤਿੰਨ ਦੀ ਮੌਤ
16/04/2025

ਗੋਲਗੱਪੇ ਖਾ ਕੇ ਵਾਪਿਸ ਆ ਰਹੇ ਚਾਚਾ ਭਤੀਜਾ ਤੇ ਭਤੀਜੀ ਨਾਲ ਵਾਪਰਿਆ ਹਾਦਸਾ
ਟਿੱਪਰ ਦੀ ਚਪੇਟ ਚ ਆਉਣ ਨਾਲ ਤਿੰਨ ਦੀ ਮੌਤ

15/04/2025

ਅੱਜ ਪਿੰਡ ਮੇਘਾ ਰਾਏ ਉਤਾੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਲਕਾ ਵਿਧਾਇਕ ਫੋਜਾ ਸਿੰਘ ਸਰਾਰੀ ਜੀ ਨੇ ਬੱਚਿਆਂ ਨੂੰ ਇਨਾਮ ਵੰਡੇ ਗਏ

Address

Firozpur

Website

Alerts

Be the first to know and let us send you an email when ਪਿੰਡਾ ਦੀ ਹਲਚਲ Pinda Di Halchal posts news and promotions. Your email address will not be used for any other purpose, and you can unsubscribe at any time.

Shortcuts

Share