Smart School Loombri Wala

Smart School Loombri Wala our school is the best school of our area.

29/07/2023

Nukkad natak

ਸਾਡੇ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਸ਼੍ਰੀ ਸੁਖਦੇਵ ਸਿੰਘ ਜੀ ਨੂੰ ਬਤੌਰ ਅਸਿਸਟੈਂਟ ਟੀਚਰ ਵਜੋਂ ਨਿਯੁਕਤ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ। ...
29/07/2023

ਸਾਡੇ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਸ਼੍ਰੀ ਸੁਖਦੇਵ ਸਿੰਘ ਜੀ ਨੂੰ ਬਤੌਰ ਅਸਿਸਟੈਂਟ ਟੀਚਰ ਵਜੋਂ ਨਿਯੁਕਤ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ।

*📙ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਸਮਰ ਕੈਂਪ ਦੌਰਾਨ ਪ੍ਰਦਰਸ਼ਨੀ ਲਗਾਈ*
08/07/2023

*📙ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਸਮਰ ਕੈਂਪ ਦੌਰਾਨ ਪ੍ਰਦਰਸ਼ਨੀ ਲਗਾਈ*

EducationPunjab ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਸਮਰ ਕੈਂਪ ਦੌਰਾਨ ਪ੍ਰਦਰਸ਼ਨੀ ਲਗਾਈ July 7, 2023 77   ਪੰਜਾਬ ਨੈੱਟਵਰਕ, ਫਿਰੋਜ਼...

https://vvnewsvaashvara.in/exhibition-organized-during-summer-camp-at-government-senior-secondary-smart-school-lumbadi-w...
08/07/2023

https://vvnewsvaashvara.in/exhibition-organized-during-summer-camp-at-government-senior-secondary-smart-school-lumbadi-wala/
Install App from: https://play.google.com/store/apps/details?id=in.vvnewsvaashvara

Shareਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਸਮਰ ਕੈਂਪ ਦੌਰਾਨ ਲਗਾਈ ਗਈ ਪ੍ਰਦਰਸ਼ਨੀ। ਫਿਰੋਜ਼ਪੁਰ 07 ਜੁਲਾਈ [ਕੈਲਾਸ਼ ਸ....

Smart School Loombri Wala ਦੀ ਵਿਦਿਆਰਥਣ ਰੁਕਸਾਨਾ ਨੇ ਬਲਾਕ ਪੱਧਰੀ ਕੰਪਿਊਟਰ ਕੁਇਜ਼ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਸਕੂਲ ਦਾ ...
17/12/2022

Smart School Loombri Wala ਦੀ ਵਿਦਿਆਰਥਣ ਰੁਕਸਾਨਾ ਨੇ ਬਲਾਕ ਪੱਧਰੀ ਕੰਪਿਊਟਰ ਕੁਇਜ਼ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਬਾਕੀ ਬੱਚਿਆ ਨੂੰ ਵੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਅਤੇ ਸਮੂਹ ਸਟਾਫ਼ ਨੇ ਸਨਮਾਨਿਤ ਕੀਤਾ। ਲਖਵਿੰਦਰ ਸਿੰਘ ਅਤੇ ਮੈਡਮ ਤਨੂ ਬਾਗੜੀ ਜੀ ਨੇ ਬਤੌਰ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਈ।

              #
26/11/2022










#

Interaction with Government Teachers by Hon’ble CM @Lumbriwala Fzr
11/06/2021

Interaction with Government Teachers by Hon’ble CM @
Lumbriwala Fzr

Math Park
02/06/2021

Math Park

Kits provided to the students under beauty and wellness trade.
28/05/2021

Kits provided to the students under beauty and wellness trade.

Udaan project Video confrence
28/05/2021

Udaan project Video confrence

Mobile distribution ceremony
27/05/2021

Mobile distribution ceremony

Awareness Rally with the help of Agriculture department
27/05/2021

Awareness Rally with the help of Agriculture department

Address

Firozpur

Website

Alerts

Be the first to know and let us send you an email when Smart School Loombri Wala posts news and promotions. Your email address will not be used for any other purpose, and you can unsubscribe at any time.

Shortcuts

Share

Category