Charanjeet Chahel

Charanjeet Chahel जिंदगी खूबसूरत है

ਸਰਬੱਤ ਦਾ ਭਲਾ

28/09/2025
ਸਰਬੱਤ ਦਾ ਭਲਾ ਉਹ ਸੋਚਣਾ ਬਹੁਤ
22/06/2025

ਸਰਬੱਤ ਦਾ ਭਲਾ ਉਹ ਸੋਚਣਾ ਬਹੁਤ

Right time, Right place, Right click
24/05/2025

Right time, Right place, Right click

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ ਸਰਹਿੰਦ ਫ਼ਤਿਹ ਦਿਹਾੜਾ ਸਰਹਿੰਦ ਫ਼ਤਿਹ ਦਿਹਾੜਾ ਗੌਰਵਮਈ...
12/05/2025

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਸਰਹਿੰਦ ਫ਼ਤਿਹ ਦਿਹਾੜਾ

ਸਰਹਿੰਦ ਫ਼ਤਿਹ ਦਿਹਾੜਾ ਗੌਰਵਮਈ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ। 12 ਮਈ, 1710 ਈਸਵੀ ਨੂੰ ਸਰਹਿੰਦ ਤੋਂ ਥੋੜੀ ਦੂਰ ਚੱਪੜਚਿੜੀ ਦੇ ਮੈਦਾਨ ’ਚ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਫੈਸਲਾਕੁਨ ਯੁੱਧ ਹੋਇਆ। ਸਿੱਖਾਂ ਦੀ ਕਮਾਂਡ ਬਾਬਾ ਬੰਦਾ ਸਿੰਘ ਬਹਾਦਰ ਕਰ ਰਹੇ ਸਨ ਤੇ ਮੁਗ਼ਲਾਂ ਦੀ ਕਮਾਂਡ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਸੀ। ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਥਾਪੜੇ ਅਤੇ ਬੁਲੰਦ ਹੌਸਲੇ ਸਦਕਾ ਅਜਿਹਾ ਜ਼ਬਰਦਸਤ ਹਮਲਾ ਕੀਤਾ ਕਿ ਮੁਗ਼ਲਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ। ਇਸ ਖੂਨ-ਡੋਲ੍ਹਵੀਂ ਜੰਗ ਵਿੱਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਮੌਤ ਪਿੱਛੋਂ ਭਗਦੜ ਮੱਚ ਗਈ ਤੇ ਮੁਗ਼ਲ ਫੌਜ ਮੈਦਾਨ ਛੱਡ ਭੱਜ ਗਈ। ਅਕਾਲ ਦੇ ਜੈਕਾਰੇ ਗਜਾਉਂਦੇ ਸਿੰਘਾਂ ਨੇ ਸਰਹਿੰਦ ਦਾਖਲ ਹੋ ਕੇ ਸਿੱਖ ਰਾਜ ਦਾ ਝੰਡਾ ਲਹਿਰਾਇਆ। ਸਰਹਿੰਦ ਦਾ ਪ੍ਰਸ਼ਾਸਕੀ ਪ੍ਰਬੰਧ ਸੰਭਾਲਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ. ਬਾਜ ਸਿੰਘ ਨੂੰ ਓਥੋਂ ਦਾ ਸੂਬੇਦਾਰ ਥਾਪਿਆ।

09/05/2025

How to switch off camera light

06/05/2025

Blackout

ਬੜੀ ਖੁਸ਼ੀ ਦੀ ਗੱਲ ਹੈ ਮੇਰੇ ਮਾਸੀ ਜੀ  Kuldip Sodhi ਦੀ ਪੋਤੀ ਮੇਰੀ ਭਤੀਜੀ Amandeep Sodhi ਬਰਮਟਨ ਤੋਂ ਐਮਪੀ ਦੀ ਸੀਟ ਜਿੱਤ ਕੇ ਕਨੇਡਾ ਦੀ ...
04/05/2025

ਬੜੀ ਖੁਸ਼ੀ ਦੀ ਗੱਲ ਹੈ ਮੇਰੇ ਮਾਸੀ ਜੀ Kuldip Sodhi ਦੀ ਪੋਤੀ ਮੇਰੀ ਭਤੀਜੀ Amandeep Sodhi ਬਰਮਟਨ ਤੋਂ ਐਮਪੀ ਦੀ ਸੀਟ ਜਿੱਤ ਕੇ ਕਨੇਡਾ ਦੀ ਪਾਰਲੀਮੈਂਟ ਵਿੱਚ ਪਹੁੰਚ ਗਈ ਹੈ। ਪੂਰੇ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ।

24/04/2025

ਫਿਰੋਜ਼ਪੁਰ ਤੋਂ ਫਰੀਦਕੋਟ ਰੋਡ ਤੇ ਪਿੰਡ ਨੂਰਪੁਰ ਸੇਠਾ ਕੋਲ ਵਾਪਰਿਆ ਹਾਦਸਾ

Address

Ferozepur Cantt

Telephone

+919888817232

Website

Alerts

Be the first to know and let us send you an email when Charanjeet Chahel posts news and promotions. Your email address will not be used for any other purpose, and you can unsubscribe at any time.

Shortcuts

Share