JOB Seeker

JOB Seeker

Share

JOB NEWS

20/06/2026

ਲਓ ਜੀ ਸਾਡੇ ਤਾਂ ਹੋ ਗਈ ਰਜਿਸਟਰੇਸ਼ਨ ਸ਼ੁਰੂ
ਤੁਹਾਡੇ ਹੋਈ ਜਾਂ ਨਹੀਂ
ਸਾਈਟ ਕਿਵੇਂ ਚੱਲ ਰਹੀ ਹੈ
ਕਿੰਨੇ ਕੁ ਫਾਰਮ ਭਰੇ ਜਾ ਰਹੇ ਨੇ
ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਕਮੈਂਟ ਵਿੱਚ ਦੱਸੋ।



19/06/2026

ਜੇਕਰ ਤੁਹਾਡੇ ਪੈਸੇ ਵੀ ਨਹੀਂ ਆ ਰਹੇ ਤਾਂ ਕਮੈਂਟ ਵਿੱਚ ਦੱਸੋ
ਤੁਹਾਨੂੰ ਇਸ ਦਾ ਹੱਲ ਦੱਸਿਆ ਜਾਵੇਗਾ

18/06/2026

ਪੰਜਾਬ ਪੁਲਿਸ ਭਰਤੀ ਸਬੰਧੀ ਜ਼ਰੂਰੀ ਸੂਚਨਾ।
ਸ਼ੇਅਰ ਜਰੂਰ ਕਰ ਦਿਓ ਕਿਉਂਕਿ ਪਿਛਲੀ ਵਾਰ ਕਈ ਵਿਦਿਆਰਥੀ ਜਾਣਕਾਰੀ ਨਾ ਮਿਲਣ ਕਾਰਨ ਪੇਪਰ ਨਹੀਂ ਸਨ ਦੇ ਸਕੇ

ਇਸ ਵਾਰ ਕੋਈ ਵੀ ਵਿਦਿਆਰਥੀ ਪੇਪਰ ਦੇਣ ਤੋਂ ਵਾਂਝਾ ਨਾ ਰਹਿ ਜਾਵੇ।

JOB Seeker

18/06/2026

ਜੇਲ ਵਾਰ ਡਰ ਅਤੇ ਵੈਟਰਨਰੀ ਇੰਸਪੈਕਟਰ ਦੀ ਭਰਤੀ ਸਬੰਧੀ ਜਰੂਰੀ ਸੂਚਨਾ।
JOB Seeker

17/06/2026

ਜ਼ਰੂਰੀ ਸੂਚਨਾ
SIR
ਵੋਟਾਂ ਦੀ ਸੁਧਾਈ

ਆਉਣ ਵਾਲੇ ਹਫਤੇ ਦੇ ਵਿੱਚ ਬੀਐਲਓ ਆਪ ਜੀ ਦੇ ਘਰ ਆਉਣਗੇ ਅਤੇ ਆਪ ਜੀ ਕੋਲੋਂ ਦੋ ਫੋਟੋਆਂ ਦੀ ਮੰਗ ਕਰਨਗੇ।

ਆਪ ਦੇ ਪਰਿਵਾਰ ਵਿੱਚ ਜਿੰਨੇ ਵੀ ਵੋਟਰ ਹਨ ਹਰ ਇੱਕ ਵੋਟਰ ਦੀਆਂ ਦੋ ਫੋਟੋਆਂ ਆਪ ਜੀ ਨੇ ਬੀਐਲਓ ਨੂੰ ਦੇਣੀਆਂ ਹੋਣਗੀਆਂ।

9 ਜੂਨ ਤੋਂ ਸਾਰੀਆਂ ਵੋਟਾਂ ਨੂੰ ਫਰੀਜ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਆਪਣੀ ਵੋਟ ਨੂੰ ਦੁਬਾਰਾ ਤੋਂ ਚਾਲੂ ਕਰਵਾਉਣਾ ਚਾਹੁੰਦੇ ਹੋ ਤਾਂ ਆਪ ਜੀ ਨੂੰ ਇਹ ਦੋ ਫੋਟੋਆਂ ਬੀ ਐਲਓ ਨੂੰ ਦੇਣੀਆਂ ਜਰੂਰੀ ਹਨ।

ਇਸ ਤੋਂ ਇਲਾਵਾ ਜੇਕਰ ਬੀਐਲਓ ਵੱਲੋਂ ਆਪ ਜੀ ਪਾਸੋਂ ਕਿਸੇ ਤਰ੍ਹਾਂ ਦੇ ਦਸਤਾਵੇਜ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਵੀ ਦੇਣਾ ਬਹੁਤ ਹੀ ਜਰੂਰੀ ਹੈ।।

ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਆਪ ਜੀ ਦੀ ਵੋਟ ਕੱਟੀ ਜਾ ਸਕਦੀ ਹੈ।

ਹੋਰ ਵਧੇਰੇ ਜਾਣਕਾਰੀ ਲਈ ਆਪ ਜੀ ਆਪਣੇ ਬੀਐਲਓ ਨਾਲ ਸੰਪਰਕ ਕਰ ਸਕਦੇ ਹੋ

17/06/2026

ਜਿਹੜੇ ਕਿਸਾਨ ਭਰਾਵਾਂ ਦੀ 2000 ਵਾਲੀ ਕਿਸ਼ਤ ਨਹੀਂ ਆ ਰਹੀ ਉਹ ਆਪਣੀ ਜਮੀਨ ਦੀ ਕੇਵਾਈਸੀ ਜਰੂਰ ਕਰਵਾ ਲੈਣ। ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਹੈ
ਕਿਸ਼ਤ ਨਹੀਂ ਆ ਰਹੀ
ਕੁਝ ਕਿਸਤਾਂ ਆ ਕੇ ਬੰਦ ਹੋ ਗਈਆਂ ਹਨ
ਕੇਵਾਈਸੀ ਨਹੀਂ ਹੋ ਰਹੀ
ਬੈਂਕ ਖਾਤਾ ਗਲਤ ਲੱਗਿਆ ਹੈ
ਬੈਂਕ ਖਾਤੇ ਦਾ ਨਹੀਂ ਪਤਾ ਲੱਗ ਰਿਹਾ ਜਾਂ ਕੋਈ ਵੀ ਸਮੱਸਿਆ ਹੈ ਤਾਂ ਉਹ ਕਮੈਂਟ ਵਿੱਚ ਜਰੂਰ ਲਿਖੋ

11/06/2026

🌩️⛈️ ਮੌਸਮ ਅਪਡੇਟ LIVE ⛈️🌩️
📢 ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ?
🌪️ ਕਿੱਥੇ ਹਨੇਰੀ ਆ ਗਈ ਹੈ? 🌧️ ਕਿੱਥੇ ਮੀਂਹ ਸ਼ੁਰੂ ਹੋ ਗਿਆ ਹੈ? ☁️ ਕਿੱਥੇ ਮੌਸਮ ਖਰਾਬ ਹੋ ਗਿਆ ਹੈ? ⚡ ਕਿੱਥੇ ਬੱਦਲ ਛਾਏ ਹੋਏ ਹਨ?
👇 ਕਮੈਂਟ ਵਿੱਚ ਆਪਣੇ
🏡 ਪਿੰਡ ਦਾ ਨਾਮ
🏙️ ਸ਼ਹਿਰ ਦਾ ਨਾਮ
📍 ਜ਼ਿਲ੍ਹੇ ਦਾ ਨਾਮ
ਜ਼ਰੂਰ ਲਿਖੋ।
ਤੁਹਾਡੀ ਜਾਣਕਾਰੀ ਹੋਰ ਲੋਕਾਂ ਲਈ ਵੀ ਫਾਇਦੇਮੰਦ ਹੋ ਸਕਦੀ ਹੈ।
:::
of

10/06/2026

10/06/2026

ਸਮਝ ਨਹੀਂ ਆ ਰਿਹਾ ਇਸ ਨੂੰ ਨੌਜਵਾਨਾਂ ਲਈ ਸੁਨਹਿਰੀ ਮੌਕਾ ਕਹਾਂ ਜਾਂ ਪੁਰਾਣੇ ਸੇਵਾ ਕੇਂਦਰ ਮੁਲਾਜ਼ਮਾਂ ਦੀ ਰੋਟੀ ਤੇ ਲੱਤ ।
ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ?

09/06/2026

ਫਾਰਮ ਭਰਨ ਦਾ ਲਿੰਕ ਲੈਣ ਲਈ ਕਮੈਂਟ ਵਿੱਚ ਲਿੰਕ ਲਿਖ ਕੇ ਮੈਸੇਜ ਕਰੋ ਤੁਹਾਨੂੰ ਮੈਸੇਜ ਵਿੱਚ ਇਸ ਦਾ ਲਿੰਕ ਭੇਜ ਦਿੱਤਾ ਜਾਏਗਾ

🌸 ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ 🌸
📢 ਵੱਡੀ ਖੁਸ਼ਖਬਰੀ ਪੰਜਾਬ ਵਾਸੀਆਂ ਲਈ!
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਸਕੀਮ
👉 ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ
📝 ਸਕੀਮ ਦੀ ਜਾਣਕਾਰੀ:
✅ ਵੱਖ-ਵੱਖ ਪਿੰਡਾਂ ਵਿੱਚ ਫਾਰਮ ਭਰੇ ਜਾ ਰਹੇ ਹਨ
✅ ਫਾਰਮ ਭਰਨ ਤੋਂ ਬਾਅਦ ਇਸਨੂੰ ਔਨਲਾਈਨ ਕੀਤਾ ਜਾਂਦਾ ਹੈ
📄 ਲੋੜੀਂਦੇ ਦਸਤਾਵੇਜ਼:
ਆਧਾਰ ਕਾਰਡ
ਵੋਟਰ ਕਾਰਡ
ਬੈਂਕ ਖਾਤਾ
ਮੋਬਾਇਲ ਨੰਬਰ ਆਧਾਰ ਨਾਲ ਲਿੰਕ ਹੋਣਾ ਜਰੂਰੀ
💰 ਖਾਸ ਗੱਲ:
✔️ ਫਾਰਮ ਔਨਲਾਈਨ ਹੋਣ ਤੋਂ ਬਾਅਦ ₹1 ਅਕਾਊਂਟ ਵਿੱਚ ਆਉਂਦਾ ਹੈ
✔️ ਜੁਲਾਈ ਮਹੀਨੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ
✔️ ਅਪ੍ਰੈਲ, ਮਈ, ਜੂਨ ਦੀਆਂ 3 ਕਿਸ਼ਤਾਂ ਇਕੱਠਿਆਂ ਮਿਲਣਗੀਆਂ
🎯 ਅੱਗੇ ਤੋਂ:
👉 ਹਰ ਮਹੀਨੇ ₹1000 – ₹1500 ਦੀ ਮਦਦ ਮਿਲੇਗੀ
👏 ਸਰਾਹਣਯੋਗ ਕਦਮ
🌟 ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ
🌟 ਮਾਵਾਂ ਤੇ ਧੀਆਂ ਲਈ ਇੱਕ ਸਤਿਕਾਰਯੋਗ ਯੋਜਨਾ
🙏 ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਹੁਤ-ਬਹੁਤ ਵਧਾਈਆਂ
📲 ਸ਼ੇਅਰ ਕਰੋ
👉 ਇਹ ਜਾਣਕਾਰੀ ਹਰ ਘਰ ਤੱਕ ਪਹੁੰਚਾਓ
👉 ਫੇਸਬੁੱਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ

Want your school to be the top-listed School/college in Fazilka?

Click here to claim your Sponsored Listing.

Location

Telephone

Address

Fazilka
152124