21/01/2024
GNI JALALABAD WEST
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਇੰਸਟੀਚਿਊਟ ਜਲਾਲਾਬਾਦ ਵਿਖੇ 24 ਜਨਵਰੀ ਬੁਧਵਾਰ ਤੋਂ 31 ਜਨਵਰੀ ਤੱਕ Math and reasoning ability ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਕੋਈ ਫੀਸ ਨਹੀਂ ਲੱਗੇਗੀ SSC, PSTET, PSPCL, ARMY, LDC, ਜਾਂ ਹੋਰ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲੇ ਬੱਚੇ ਆ ਕੇ ਲਾਭ ਉਠਾਓ।
ਸਮਾਂ 2 ਵਜੇ ਤੋਂ 4 ਵਜੇ ਤੱਕ
GURU NANAK INSTITUTE BACK SIDE NEW BUS STAND KAMRE WALA ROAD OPPOSITE BSNL EXCHANGE JALALABAD WEST
9417618799. 9872715986. 8195867125