"Late harpreet raja jiwan wala"

"Late harpreet raja jiwan wala" late.raja brar jiwan wala.moga/fdk/chd.plz join dis page dis page is made in the memories of our brother late.

raja brar (23-08-1990 to 22-11-2010).u all know he expired on 22th nov due to his frnd's cheating.may god bless his soul. .PLZ JOIN THIS PAGE PLZ. HARPREET SINGH (RAJA BRAR)
VILLG:JIWAN WALA
COLLEGE:YRS POLY MOGA,EX. SOI PRESIDENT OF YRS

22 raje we all can't forget u

ਰੱਬਾ ਮੋੜ ਦੇ ਮੈਨੂ ਯਾਰ ਮੇਰਾ ਜਾਂ ਮਾਂ ਦੇ ਇਕ ਇਕ ਹੰਜੂ ਦਾ ਹਿਸਾਬ ਦੇ.......


ਉਂਗਲ ਫੜ ਮਾਂ ਤੇਰੀ ਨੇ , 'ਰਾਜੇ ' ਤੈਨੂ ਤੁਰਨਾ ਸਿਖਾਇਆ
ਤੂ ਐਸਾ ਸਿਖਇ

ਆ ਤੁਰਨਾ , ਮੁੜ ਘਰ ਨਾ ਆਇਆ
ਕੇਹੀ ਆਯੀ ਰਾਤ , ਘਰ ਮੁੜ ਚਾਨਣ ਨਾ ਆਇਆ
ਇਕ ਬੇਪਰਵਾਹ ਦੋਸਤ ਨੇ , ਡਾਢਾ ਜੁਲਮ ਢਾਇਆ
ਕੀਤੇ ਪਲ ਨਹੀ ਸੀ ਲੰਗਦਾ ਬਿਨ ਤੇਰੇ , ਰਾਹ ਤੇਰਾ ਤਕਦੇਆਂ ਜਿੰਦਗੀ ਨੇ ਰੁਆਇਆ
ਬਿਖਰੇ ਸਾਰੇ ਰੰਗ ਦੁਨੀਆ ਦੇ , ਕਿਥੇ ਗੁਆਚ ਗੇਆ, ਸਾਡੇ ਸਾਹਾਂ ਦਾ ਸਰਮਾਇਆ ............

ਹੰਝੂਆਂ ਦੀ ਬੋਲੀ ਇਹ ਬੋਲਦੀਆਂ ਅੱਖੀਆਂ ,ਪੁਰਾਣੀਆਂ ਰਾਹਾਂ
ਤੇ ਓਹਨੂੰ ਟੋਲਦੀਆਂ ਅੱਖੀਆਂ..for u raje......

ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ........

ਪਿਪਲ਼ ਦੇ ਪੱਤੇ ਵੇ , ਟੁੱਟੇ ਤਾਂ ਕਦ ਜੁੜਦੇ ਨੇ , ਰੁੱਸੇ ਤਾਂ ਮੁੜ ਆਉਦੇ ਨੇ , ਮੌਏ ਕਦ ਮੁੜਦੇ ਨੇ..........

😇
22/03/2026

😇

28/02/2026
22-11-2010🤦‍♂️🙏
22/11/2025

22-11-2010🤦‍♂️🙏

Late raja brar youth welfare club🙏🤝👍💐
10/11/2025

Late raja brar youth welfare club🙏🤝👍💐

Address

Jiwanwala
Faridkot

Telephone

9855683181

Website

Alerts

Be the first to know and let us send you an email when "Late harpreet raja jiwan wala" posts news and promotions. Your email address will not be used for any other purpose, and you can unsubscribe at any time.

Shortcuts

Share