12/05/2026
ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲਾ ਦੇ ਬਹੁਤ ਮਿਹਨਤੀ ਅਤੇ ਸਮਰਪਿਤ ਅਧਿਆਪਕਾ ਸ੍ਰੀਮਤੀ ਮਨਿੰਦਰ ਕੌਰ ਵੱਲੋਂ ਸਕੂਲ ਦੀਆਂ ਸਾਰੀਆਂ ਜਮਾਤਾਂ ਲਈ ਆਪਣੇ ਹੱਥੀਂ 'ਪਾਸ' ਤਿਆਰ ਕੀਤੇ।
ਜਿੱਥੇ ਸਟਾਫ ਵੱਲੋਂ ਇਸ ਵਿਲੱਖਣ ਕਲਾਕਾਰੀ ਦੀ ਸ਼ਲਾਘਾ ਕੀਤੀ ਗਈ ਉੱਥੇ ਵਿਦਿਆਰਥੀ ਵੀ ਇਸ ਨਿਵੇਕਲੀ ਕਿਰਤ ਨੂੰ ਵੇਖ ਕੇ ਖ਼ੁਸ਼ ਅਤੇ ਉਤਸ਼ਾਹਿਤ ਹੋਏ।