GHS Aulakh

Contact the school

GHS Aulakh School Education

Bagless Day Activities 26/9/2026
26/09/2026

Bagless Day Activities 26/9/2026

ਸਹਸ ਔਲ਼ਖ ਵਿਖੇ ਹੈਡਮਾਸਟਰ ਸ.ਜਗਜੀਵਨ ਸਿੰਘ ਜੀ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਭਾਸ਼ਾ ਸਰਕਲ ਅਤੇ ਬੈਗਲੈੱਸ ਡੇ ਸਬੰਧੀ ਗਤੀਵਿਧੀਆਂ ਕਰ...
05/09/2026

ਸਹਸ ਔਲ਼ਖ ਵਿਖੇ ਹੈਡਮਾਸਟਰ ਸ.ਜਗਜੀਵਨ ਸਿੰਘ ਜੀ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਭਾਸ਼ਾ ਸਰਕਲ ਅਤੇ ਬੈਗਲੈੱਸ ਡੇ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ । ਅਧਿਆਪਕ ਦਿਵਸ ਦੀਆਂ ਮੁਬਾਰਕਾਂ 💐

GHS AULAKH got first Position in Role Play at District Level Congratulations 💐
24/08/2026

GHS AULAKH got first Position in Role Play at District Level Congratulations 💐

ਅੱਜ ਸਰਕਾਰੀ ਹਾਈ ਸਕੂਲ ਔਲਖ ਵਿਖੇ ਹੈਡ ਮਾਸਟਰ ਜਗਜੀਵਨ ਸਿੰਘ ਜੀ ਅਗਵਾਈ ਵਿੱਚ 80ਵੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਵੱਲੋਂ ...
15/08/2026

ਅੱਜ ਸਰਕਾਰੀ ਹਾਈ ਸਕੂਲ ਔਲਖ ਵਿਖੇ ਹੈਡ ਮਾਸਟਰ ਜਗਜੀਵਨ ਸਿੰਘ ਜੀ ਅਗਵਾਈ ਵਿੱਚ 80ਵੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਔਲਖ ਪਿੰਡ ਦੀ ਪਿੰਡ ਸੁਰੱਖਿਆ ਕਮੇਟੀ ਬਣਾਈ ਗਈ ਸੀ ਜਿਸ ਦੇ ਚੇਅਰਮੈਨ ਸਰਪੰਚ ਬਲੋਰ ਸਿੰਘ ਅਤੇ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪ੍ਰਸ਼ੰਸ਼ਾ ਪੱਤਰ ਭੇਜਿਆ ਗਿਆ ਹੈਡ ਮਾਸਟਰ ਸਾਹਿਬ ਅਤੇ ਸਮੂਹ ਸਟਾਫ ਵੱਲੋਂ ਇਹ ਪ੍ਰਸ਼ੰਸਾ ਪੱਤਰ ਕਮੇਟੀ ਨੂੰ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕੀਤੀ।

ਸਹਸ ਔਲ਼ਖ ਵਿਖੇ ਅੱਜ ਹੈਡਮਾਸਟਰ ਸ.ਜਗਜੀਵਨ ਸਿੰਘ ਜੀ ਦੀ ਅਗਵਾਈ ਹੇਠ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ ਸਕੂਲ ਦੇ ਬੱਚਿਆਂ ਨੂੰ ਪੈਨ ਸੈਟ ਅਤੇ ਲੱਡੂ...
15/08/2026

ਸਹਸ ਔਲ਼ਖ ਵਿਖੇ ਅੱਜ ਹੈਡਮਾਸਟਰ ਸ.ਜਗਜੀਵਨ ਸਿੰਘ ਜੀ ਦੀ ਅਗਵਾਈ ਹੇਠ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ ਸਕੂਲ ਦੇ ਬੱਚਿਆਂ ਨੂੰ ਪੈਨ ਸੈਟ ਅਤੇ ਲੱਡੂ ਵੰਡੇ ਗਏ ।💐💐🇮🇳🇮🇳🇮🇳🇮🇳🇮🇳 🇮🇳 🇮🇳 💐💐

ਸਹਸ ਔਲ਼ਖ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਰੋਲ ਪਲੇਅ ਵਿੱਚ ਪਹਿਲਾ ਸਥਾਨ ਅਤੇ ਲੋਕ ਨਾਚ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਬਹੁਤ...
05/08/2026

ਸਹਸ ਔਲ਼ਖ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਰੋਲ ਪਲੇਅ ਵਿੱਚ ਪਹਿਲਾ ਸਥਾਨ ਅਤੇ ਲੋਕ ਨਾਚ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਬਹੁਤ-ਬਹੁਤ ਮੁਬਾਰਕਾਂ 💐💐👍👍

ਅੱਜ ਸਰਕਾਰੀ ਹਾਈ ਸਕੂਲ ਔਲਖ ਵਿਖੇ ਸਰਦਾਰ ਜਗਤਾਰ ਸਿੰਘ ਅਤੇ ਸਰਦਾਰ ਪ੍ਰਗਟ ਸਿੰਘ ਜੇ ਐਸ ਜਨਰੇਟਰ ਵੱਲੋਂ ਆਪਣੇ ਸਵਰਗਵਾਸੀ ਪਿਤਾ ਸਰਦਾਰ ਜਰਨੈਲ ਸਿੰ...
07/07/2026

ਅੱਜ ਸਰਕਾਰੀ ਹਾਈ ਸਕੂਲ ਔਲਖ ਵਿਖੇ ਸਰਦਾਰ ਜਗਤਾਰ ਸਿੰਘ ਅਤੇ ਸਰਦਾਰ ਪ੍ਰਗਟ ਸਿੰਘ ਜੇ ਐਸ ਜਨਰੇਟਰ ਵੱਲੋਂ ਆਪਣੇ ਸਵਰਗਵਾਸੀ ਪਿਤਾ ਸਰਦਾਰ ਜਰਨੈਲ ਸਿੰਘ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਔਲਖ ਨੂੰ 15 ਕਿਲੋਵਾਟ ਦਾ ਸਾਈਲੈਂਟ ਜਨਰੇਟਰ ਭੇਂਟ ਕੀਤਾ ਜਿਸ ਤੇ ਸਮੂਹ ਸਟਾਫ ਵਿਦਿਆਰਥੀ ਐਸਐਮਸੀ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਕੂਲ ਦੇ ਰਿਟਾਇਰਡ ਅਧਿਆਪਕ ਸ੍ਰੀ ਸੋਮਨਾਥ ਜੀ ਅਤੇ ਸਕੂਲ ਦੇ ਸਾਬਕਾ ਚੇਅਰਮੈਨ ਸਰਦਾਰ ਸੁਖਵੰਤ ਸਿੰਘ ਜੀ ਮੰਨੂ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਸਕੂਲ ਸਕੂਲ ਹੈਡ ਮਾਸਟਰ ਸਰਦਾਰ ਜਗਜੀਵਨ ਸਿੰਘ ਜੀ ਅਤੇ ਸਮੂਹ ਸਟਾਫ ਵੱਲੋਂ ਮਠਾੜੂ ਪਰਿਵਾਰ ਨੂੰ ਸਨਮਾਨ ਚਿੰਨ ਅਤੇ ਲੋਈ ਦੇ ਕੇ ਸਨਮਾਨ ਚਿੰਨ ਦਿੱਤਾ ਗਿਆ ।

ਸਹਸ ਔਲ਼ਖ ਵਿਖੇ ਅੱਜ ਮਾਪੇ-ਅਧਿਆਪਕ ਮਿਲਣੀ ਅਤੇ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ ।
30/05/2026

ਸਹਸ ਔਲ਼ਖ ਵਿਖੇ ਅੱਜ ਮਾਪੇ-ਅਧਿਆਪਕ ਮਿਲਣੀ ਅਤੇ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ ।

Bagless Day Activities
16/05/2026

Bagless Day Activities

ਸਹਸ ਔਲ਼ਖ ਵਿਖੇ  ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੂੰ  ਸਕੂਲ ਅਧਿਆਪਕਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅਤੇ ਲੰਗਰ ਛਕਾਇਆ ਗਿਆ 🙏🙏🙏
08/05/2026

ਸਹਸ ਔਲ਼ਖ ਵਿਖੇ ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅਤੇ ਲੰਗਰ ਛਕਾਇਆ ਗਿਆ 🙏🙏🙏

Address

Faridkot
151207

Website

Alerts

Be the first to know and let us send you an email when GHS Aulakh posts news and promotions. Your email address will not be used for any other purpose, and you can unsubscribe at any time.

Contact The School

Send a message to GHS Aulakh:

Shortcuts

Share

Category