Govt Sen Sec Smart School, Machaki Kalan

Govt Sen Sec Smart School, Machaki Kalan SENIOR SECONDARY SMART SCHOOL MACHAKI KALAN, FARIDKOT Situated at Sadiq road

Annual result celebration at GSSS MACHAKI KALAN
02/04/2023

Annual result celebration at GSSS MACHAKI KALAN

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਚਾਕੀ ਕਲਾਂ ਵਿਖੇ ਅੱਜ ਮਿਤੀ 15-10-2022 ਨੂੰ ਪੀ.ਟੀ.ਐਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਪ੍ਰੋਗ...
15/10/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਚਾਕੀ ਕਲਾਂ ਵਿਖੇ ਅੱਜ ਮਿਤੀ 15-10-2022 ਨੂੰ ਪੀ.ਟੀ.ਐਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਪ੍ਰੋਗਰਾਮ ਵਿਚ ਹਲਕਾ ਫਰੀਦਕੋਟ ਦੇ ਐੱਮ ਐੱਲ ਏ ਸ. ਗੁਰਦਿੱਤ ਸਿੰਘ ਸੇਖੋਂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਮਾਪੇ ਅਧਿਆਪਕ ਮਿਲਣੀ 03-09-2022
03/09/2022

ਮਾਪੇ ਅਧਿਆਪਕ ਮਿਲਣੀ 03-09-2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਚਾਕੀ ਕਲਾਂ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ।
15/08/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਚਾਕੀ ਕਲਾਂ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਅੱਜ ਮਿਤੀ 3 ਅਗਸਤ 2022 ਨੂੰ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੂੰ Do's and Do...
03/08/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਅੱਜ ਮਿਤੀ 3 ਅਗਸਤ 2022 ਨੂੰ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੂੰ Do's and Don'ts for safe use of internet and online fraud ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਚਾਕੀ ਕਲਾਂ ਵਿਖੇ ਮੈਥ ਮੇਲਾ ਕਰਵਾਇਆ ਗਿਆ।
03/08/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਚਾਕੀ ਕਲਾਂ ਵਿਖੇ ਮੈਥ ਮੇਲਾ ਕਰਵਾਇਆ ਗਿਆ।

06/07/2022

ਅੱਜ ਮਿਤੀ 6-7-2022 ਨੂੰ ਪਿੰਡ ਮਚਾਕੀ ਕਲਾਂ ਦੇ ਸਰਪੰਚ ਸ਼੍ਰੀ ਗੁਰਸ਼ਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਮਚਾਕੀ ਕਲਾਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਪਿੰਡ ਮਚਾਕੀ ਕਲਾਂ ਵਿਖੇ ਨਸ਼ੇ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਸਬੰਧੀ ਸੈਮੀਨਾਰ ਲਗਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਿਮਸ਼ਨਰ ਮੈਡਮ ਰੂਹੀ ਦੁੱਗ ਅਤੇ SDM ਮੈਡਮ ਬਲਜੀਤ ਕੌਰ ਸਨ। ਸ ਸ ਸ ਸ ਸ ਮਚਾਕੀ ਕਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਸੈਮੀਨਾਰ ਵਿੱਚ ਭਾਗ ਲਿਆ ਗਿਆ ।

ਅੱਜ ਮਿਤੀ 6-7-2022 ਨੂੰ ਪਿੰਡ ਮਚਾਕੀ ਕਲਾਂ ਦੇ ਸਰਪੰਚ ਸ਼੍ਰੀ ਗੁਰਸ਼ਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਮਚਾਕੀ ਕਲਾਂ ਅਤੇ ਜਿਲ੍ਹਾ ...
06/07/2022

ਅੱਜ ਮਿਤੀ 6-7-2022 ਨੂੰ ਪਿੰਡ ਮਚਾਕੀ ਕਲਾਂ ਦੇ ਸਰਪੰਚ ਸ਼੍ਰੀ ਗੁਰਸ਼ਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਮਚਾਕੀ ਕਲਾਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਪਿੰਡ ਮਚਾਕੀ ਕਲਾਂ ਵਿਖੇ ਨਸ਼ੇ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਸਬੰਧੀ ਸੈਮੀਨਾਰ ਲਗਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਿਮਸ਼ਨਰ ਮੈਡਮ ਰੂਹੀ ਦੁੱਗ ਅਤੇ SDM ਮੈਡਮ ਬਲਜੀਤ ਕੌਰ ਸਨ। ਸ ਸ ਸ ਸ ਸ ਮਚਾਕੀ ਕਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਸੈਮੀਨਾਰ ਵਿੱਚ ਭਾਗ ਲਿਆ ਗਿਆ ।

Poster making competition on Cyber Security attended by students of GSSSS MACHAKI KALAN
06/07/2022

Poster making competition on Cyber Security attended by students of GSSSS MACHAKI KALAN

26/02/2022

100 ਦਿਨਾਂ ਪੜ੍ਹਨ ਮੁਹਿੰਮ ਤਹਿਤ ਹਫਤਾ ਅੱਠਵਾਂ

18/02/2022

100 ਦਿਨਾਂ ਪੜ੍ਹਨ ਮੁਹਿੰਮ ਤਹਿਤ ਹਫਤਾ ਸੱਤਵਾਂ

Address

Faridkot

Website

Alerts

Be the first to know and let us send you an email when Govt Sen Sec Smart School, Machaki Kalan posts news and promotions. Your email address will not be used for any other purpose, and you can unsubscribe at any time.

Contact The School

Send a message to Govt Sen Sec Smart School, Machaki Kalan:

Shortcuts

Share

Category