School Darshan Dr MBS GGSSS Faridkot

School Darshan Dr MBS GGSSS Faridkot Contact information, map and directions, contact form, opening hours, services, ratings, photos, videos and announcements from School Darshan Dr MBS GGSSS Faridkot, School, Faridkot.

Under the able guidance of S. Bhupinder Singh Brar Jasmeet kaur House celebrated diwali festival with full enthusiasm.  ...
19/10/2025

Under the able guidance of S. Bhupinder Singh Brar Jasmeet kaur House celebrated diwali festival with full enthusiasm. The students were given time for unstructured activities exploring creative and artistic bent of mind. The students decorated their classrooms in eco friendly way. DIWALI is the festival of lights ,love and togetherness. House Incharge lect Pushpdeep kaur and all House members madam lect surjit kaur, gurmeetkaur, karamdeep singh,Amit grover,sarbjeet kaur, madam varinderpal kaur, Navjot kaur,gurjeet kaur,gurmeet kaur,shikha singla, sunita devi made thus event a memorable one for the students.Varoius competitions were also organized by the house like, diya decoration,classrooms decoration,artificial crakers,best corridor decoration ,best out of waste etc.Principal sir wished all the staff and students happy diwali.

ਰਾਜ ਪੱਧਰੀ ਖੇਡਾਂ ਕੁਸ਼ਤੀਆਂ (ਲੜਕੀਆਂ) ਅੰਡਰ-14 ਸਾਲ ਵਿੱਚ ਪਹਿਲਾ ਸਥਾਨ ਅਤੇ ਅੰਡਰ-17 ਸਾਲ ਕੁਸ਼ਤੀਆਂ(ਲੜਕੀਆਂ)ਨੇ ਓਵਰਆਲ ਤੀਸਰਾ ਸਥਾਨ ਪ੍ਰਾਪਤ...
19/10/2025

ਰਾਜ ਪੱਧਰੀ ਖੇਡਾਂ ਕੁਸ਼ਤੀਆਂ (ਲੜਕੀਆਂ) ਅੰਡਰ-14 ਸਾਲ ਵਿੱਚ ਪਹਿਲਾ ਸਥਾਨ ਅਤੇ ਅੰਡਰ-17 ਸਾਲ ਕੁਸ਼ਤੀਆਂ(ਲੜਕੀਆਂ)ਨੇ ਓਵਰਆਲ ਤੀਸਰਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਅੱਜ ਇੱਕ ਹੋਰ ਵੱਡੀ ਸਫਲਤਾ ਦਰਜ ਕਰਦਿਆਂ ਅੱਜ ਅੰਮ੍ਰਿਤਸਰ ਮਿਤੀ 18/10/25 ਤੋ 19/10/25 ਨੂੰ ਖਤਮ ਹੋਈਆਂ ਰਾਜ ਪੱਧਰੀ ਸਕੂਲ ਖੇਡਾਂ ਕੁਸ਼ਤੀਆਂ ਅੰਡਰ-19 ਵਿੱਚ ਫਰੀਦਕੋਟ ਦੀ ਡਾ.ਮਹਿੰਦਰ ਬਰਾੜ ਸਾਂਭੀ ਪੀ. ਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਟੀਮ ਨੇ ਭਾਗ ਲਿਆ ਅਤੇ ਓਵਰਆਲ ਦੂਜਾ ਸਥਾਨ ਪ੍ਰਾਪਤ ਕਰਕੇ ਸਾਡੇ ਫਰੀਦਕੋਟ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਕੇ ਇੱਕ ਨਵਾਂ ਕੀਰਤੀ ਮਾਣ ਸਥਾਪਿਤ ਕੀਤਾ ।ਇਹਨਾਂ ਮੁਕਾਬਲਿਆਂ ਵਿੱਚ ਅੰਡਰ-19 ਸਾਲਾ ਕੁਸ਼ਤੀ ਖਿਡਾਰਨਾਂ ਨੇ ਇੱਕ ਗੋਲ਼ਡ ,ਇੱਕ ਸਿਲਵਰ ਅਤੇ ਤਿੰਨ ਬਰੌਜ ਮੈਡਲ ਜਿੱਤਕੇ ਓਵਰਆਲ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਪ੍ਰਾਪਤੀਆਂ ਤੇ ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ,ਕੁਸ਼ਤੀ ਕੋਚ ਗੁਰਸ਼ਰਨ ਕੌਰ ,ਗਾਇਡ ਅਧਿਆਪਕ ਡਾ.ਸੁਰਿੰਦਰ ਸਿੰਘ ,ਸਮੂਹ ਸਟਾਫ ਅਤੇ ਜੇਤੂ ਕੁਸ਼ਤੀ ਖਿਡਾਰਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ । ਧੰਨਵਾਦ🙏 ਭੁਪਿੰਦਰ ਸਿੰਘ ਬਰਾੜ ਪ੍ਰਿੰਸੀਪਲ ਡਾ ਮਹਿੰਦਰ ਬਰਾੜ ਸਾਂਭੀ ਪੀ.ਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ।

ਸਭ ਨੂੰ ਬਹੁਤ ਬਹੁਤ ਮੁਬਾਰਕਾਂ              ਰਾਜ  ਪੱਧਰੀ ਖੇਡਾਂ ਕੁਸ਼ਤੀਆਂ(ਲੜਕੀਆਂ)ਅੰਡਰ-14 ਸਾਲ  ਜੋ ਕਿ ਅੱਜ ਅੰਮ੍ਰਿਤਸਰ ਮਿਤੀ 17/1025 ਤੋ...
18/10/2025

ਸਭ ਨੂੰ ਬਹੁਤ ਬਹੁਤ ਮੁਬਾਰਕਾਂ ਰਾਜ ਪੱਧਰੀ ਖੇਡਾਂ ਕੁਸ਼ਤੀਆਂ(ਲੜਕੀਆਂ)ਅੰਡਰ-14 ਸਾਲ ਜੋ ਕਿ ਅੱਜ ਅੰਮ੍ਰਿਤਸਰ ਮਿਤੀ 17/1025 ਤੋ 18/10/25 ਨੂੰ ਹੋਈਆਂ ।ਇਸ ਵਿੱਚ ਜਿਲਾ ਫਰੀਦਕੋਟ ਦੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਕੁਸ਼ਤੀ ਟੀਮ ਨੇ ਭਾਗ ਲਿਆ ਅਤੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਫਰੀਦਕੋਟ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਕੁਸ਼ਤੀ ਖਿਡਾਰਨਾਂ ਨੇ ਦੋ ਗੋਲ਼ਡ ,ਦੋ ਸਿਲਵਰ ਅਤੇ ਤਿੰਨ ਬਰੌਜ ਮੈਡਲ ਜਿੱਤਕੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ । ਧੰਨਵਾਦ🙏

Celebrating
23/08/2024

Celebrating

23/08/2024

ਅੱਜ ਲੜਕੀਆ ਦੇ ਵੱਖ ਵੱਖ ਗੇਮਾ ਦੇ ਜੋਨ ਪੱਧਰੀ ਮੁਕਾਬਲਿਆ ਵਿੱਚ ਸਾਡੇ ਸਕੂਲ ਦੀਆਂ ਟੀਮਾ ਜੇਤੂ ਹੋ ਕੇ ਸਕੂਲ ਦਾ ਮਾਣ ਵਧਿਆ ਸਾਰੇ ਬੱਚਿਆ ਨੂੰ ਟੀਮ ...
22/08/2024

ਅੱਜ ਲੜਕੀਆ ਦੇ ਵੱਖ ਵੱਖ ਗੇਮਾ ਦੇ ਜੋਨ ਪੱਧਰੀ ਮੁਕਾਬਲਿਆ ਵਿੱਚ ਸਾਡੇ ਸਕੂਲ ਦੀਆਂ ਟੀਮਾ ਜੇਤੂ ਹੋ ਕੇ ਸਕੂਲ ਦਾ ਮਾਣ ਵਧਿਆ ਸਾਰੇ ਬੱਚਿਆ ਨੂੰ ਟੀਮ ਇੰਨਚਾਰਜ ਸ੍ਰ ਸੁਖਜਿੰਦਰ ਸਿੰਘ , ਤੇਜਿੰਦਰ ਸਿੰਘ ਚਰਨਜੀਤ ਕੌਰ, ਸਰਿੰਦਰ ਸਿੰਘ, ਰਣਜੋਤ ਕੌਰ, ਰਪਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰਜ ਕੋਚ ਖੁਸ਼ਵਿੰਦਰ ਸਿੰਘ ਬਹੁਤ ਬਹੁਤ ਮੁਬਾਰਕਾਂ👍👍👍🙏🙏🙏

ਅੱਜ ਜਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਹਾਕੀ ਮੈਚਾ ਚ ਸਾਡੇ ਸਕੂਲ ਦੀ ਜੇਤੂ ਟੀਮ ਨੂੰ ਮਾਣਯੋਗ ਡੀਸੀ ਵੱਲੋਂ  11000 ਰੁਪਏ ਨਗਦ ਇਨਾਮ ਦੇ ਕੇ ਸਨਮਾਨ...
22/08/2024

ਅੱਜ ਜਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਹਾਕੀ ਮੈਚਾ ਚ ਸਾਡੇ ਸਕੂਲ ਦੀ ਜੇਤੂ ਟੀਮ ਨੂੰ ਮਾਣਯੋਗ ਡੀਸੀ ਵੱਲੋਂ 11000 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ ਤੇਜਿੰਦਰ ਸਿੰਘ ਅਤੇ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ 👍👍👍🙏🙏

ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਕੁਸ਼ਤੀਆਂ (ਲੜਕੀਆਂ) ਦੇ ਜ਼ੋਨ ਪੱਧਰੀ ਮੁਕਾਬਲਿਆਂ ਦਾ ਆਯ...
22/08/2024

ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਕੁਸ਼ਤੀਆਂ (ਲੜਕੀਆਂ) ਦੇ ਜ਼ੋਨ ਪੱਧਰੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ।ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੀਆਂ ਕੁਸ਼ਤੀ ਖਿਡਾਰਨਾਂ ਨੇ ਆਪਣੀ ਕਲ੍ਹਾ ਦੇ ਜੌਹਰ ਦਿਖਾਉਂਦੇ ਹੋਏ ਜ਼ੋਨ ਪੱਧਰ ਤੇ ਅੰਡਰ 14/17/19 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆ ਦਾ ਨਾਂਮ ਰੌਸ਼ਨ ਕੀਤਾ।

Address

Faridkot

Website

Alerts

Be the first to know and let us send you an email when School Darshan Dr MBS GGSSS Faridkot posts news and promotions. Your email address will not be used for any other purpose, and you can unsubscribe at any time.

Shortcuts

Share

Category