SJSS GHS Nainewal

SJSS GHS Nainewal SHAHEED JASHANDEEP SINGH SRAN GOVT. HIGH SMART SCHOOL NAINEWAL (BARNALA)
ਸ਼ਹੀਦ ਜਸ਼ਨਦ?

Sehna block level competitionFirst position in RAA QUIZ (senior )Third position in RAA QIUZ(Junior )FIRST position in En...
01/02/2024

Sehna block level competition

First position in RAA QUIZ (senior )
Third position in RAA QIUZ(Junior )
FIRST position in English declamation
FIRST postion in Math exhibition

U 14 Kabaddi national style girls 1st position and U 17 kabaddi national style girls 2nd position in district level tour...
10/10/2023

U 14 Kabaddi national style girls 1st position and U 17 kabaddi national style girls 2nd position in district level tournament. Congratulations to all

💐💐 ਧੰਨਵਾਦ  💐💐 ਧੰਨਵਾਦ 💐💐   ਸਤਿਕਾਰਯੋਗ ਸ੍ਰ ਅਮਰਜੀਤ ਸਿੰਘ ਜੀ "ਗੋਗੀ"  (ਯੂ. ਐੱਸ. ਏ.) ਪੁੱਤਰ ਸਵ: ਸਰਦਾਰ ਸੁਰਜਨ ਸਿੰਘ ਜੀ ਸਾਬਕਾ ਸਰਪੰਚ ਨ...
12/08/2021

💐💐 ਧੰਨਵਾਦ 💐💐 ਧੰਨਵਾਦ 💐💐
ਸਤਿਕਾਰਯੋਗ ਸ੍ਰ ਅਮਰਜੀਤ ਸਿੰਘ ਜੀ "ਗੋਗੀ" (ਯੂ. ਐੱਸ. ਏ.) ਪੁੱਤਰ ਸਵ: ਸਰਦਾਰ ਸੁਰਜਨ ਸਿੰਘ ਜੀ ਸਾਬਕਾ ਸਰਪੰਚ ਨੈਣੇਵਾਲ ਵੱਲੋਂ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਮਾਰਟ ਸਕੂਲ ਨੈਣੇਵਾਲ ਦੀ ਲਾਇਬ੍ਰੇਰੀ ਨੂੰ 94 ਕਿਤਾਬਾਂ ਭੇਂਟ ਕੀਤੀਆਂ ਗਈਆਂ।

💐💐ਬਹੁਤ ਬਹੁਤ ਧੰਨਵਾਦ ਸਰ । ਇਹ ਸਿਰਫ 51000 ਦੀ ਰਾਸ਼ੀ ਨਹੀ ਬਲਕਿ ਤੁਹਾਡੇ ਦੁਆਰਾ ਆਪਣੇ ਪਿੰਡ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਕੇ ਆਪਣੇ ਜੀਵ...
10/08/2021

💐💐ਬਹੁਤ ਬਹੁਤ ਧੰਨਵਾਦ ਸਰ । ਇਹ ਸਿਰਫ 51000 ਦੀ ਰਾਸ਼ੀ ਨਹੀ ਬਲਕਿ ਤੁਹਾਡੇ ਦੁਆਰਾ ਆਪਣੇ ਪਿੰਡ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਕੀਤਾ ਗਿਆ ਇੱਕ ਸ਼ਲਾਘਾਯੋਗ ਉਪਰਾਲਾ ਹੈ।ਸਾਨੂੰ ਤੁਹਾਡੇ ਤੇ ਮਾਣ ਹੈ। 💐💐

💐💐💐 ਟੀਚਰ ਫੈਸਟ 2021 ਵਿੱਚ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਕੰਪਿਊਟਰ ਫੈਕਲਟੀਜ਼ ਨੂੰ ਬਹੁਤ ਬਹੁਤ ਮੁਬਾਰਕਾਂ 💐💐...
10/08/2021

💐💐💐 ਟੀਚਰ ਫੈਸਟ 2021 ਵਿੱਚ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਕੰਪਿਊਟਰ ਫੈਕਲਟੀਜ਼ ਨੂੰ ਬਹੁਤ ਬਹੁਤ ਮੁਬਾਰਕਾਂ 💐💐💐

Address

VPO. Nainewal, Teh. Tapa
Distt. Barnala
148102

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919815431364

Website

Alerts

Be the first to know and let us send you an email when SJSS GHS Nainewal posts news and promotions. Your email address will not be used for any other purpose, and you can unsubscribe at any time.

Contact The School

Send a message to SJSS GHS Nainewal:

Shortcuts

Share

Category