Rooh Punjabi

Rooh Punjabi

Share

ਮੇਰੀ ਫੈਮਿਲੀ ਦੇ ਮੈਂਬਰ ਬਣਨ ਲਈ ਫੌਲੋ ਕਰੋ।

23/05/2026

ਮਾਂ ਦੇ ਭਾਵੁਕ ਬੋਲਾਂ ਨਾਲ ਲਾੜੀ ਹੋਈ ਭਾਵੁਕ 🥲 ♥️

23/05/2026

ਸੋਸ਼ਲ ਮੀਡੀਆ ‘ਤੇ ਦੋਸਤੀ ਕਰਦੇ ਸਮੇਂ ਕਿੰਨੀ ਸਾਵਧਾਨੀ ਲੋੜੀਂਦੀ ਹੈ?
ਲਖਨਊ ਵਿੱਚ 19 ਸਾਲ ਦੇ ਸ਼ੌਇਬ ਅਖਤਰ ਨੇfake social media account ਬਣਾਕੇ ਇੱਕ ਨਾਬਾਲਿਗ ਲੜਕੀ ਨਾਲ ਦੋਸਤੀ ਕੀਤੀ।ਬਾਅਦ ਵਿੱਚ ਉਸਨੇ ਆਪਣੀ ਅਸਲੀ ਪਹਿਚਾਣ ਦੱਸੀ ਅਤੇ ਧਰਮ ਪਰਿਵਰਤਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਮਨ੍ਹਾਂ ਕਰਨ ‘ਤੇ ਗਲਤ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਦੇ ਵੀ ਦੋਸ਼ ਹਨ।ਪੁਲਿਸ ਨੇ ਮਾਮਲਾ ਦਰਜ ਕਰਕੇ ਮੋਬਾਈਲ ਜ਼ਬਤ ਕੀਤਾ ਹੈ ਅਤੇ ਜਾਂਚ ਜਾਰੀ ਹੈ। ਦੋਸ਼ਾਂ ਦੀ ਪੁਸ਼ਟੀ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਹੋਵੇਗੀ।
Comment ਕਰਕੇ ਆਪਣੀ ਰਾਏ ਜ਼ਰੂਰ ਦਿਓ।

23/05/2026

ਕੁਰਾਲੀ ਤੋਂ ਇੱਕ ਦਿਲ ਦਹ/ਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸਾਢੇ ਚਾਰ ਸਾਲ ਦੀ ਇਕ ਬੱਚੀ ਨੂੰ ਦਿਨ ਦਿਹਾੜੇ ਉਸਦੇ ਦਾਦਾ-ਦਾਦੀ ਦੇ ਸਾਹਮਣੇ ਹੀ ਕਿਡ/ਨੈਪ ਕਰ ਲਿਆ ਗਿਆ। ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਾਦਾ-ਦਾਦੀ ਦੇ ਅੱਗੇ ਆਈ ਕਾਰ ਨੂੰ ਚਾਲਕ ਨੇ ਉਨ੍ਹਾਂ ਨੂੰ ਕੁਚ/ਲਣ ਦੀ ਵੀ ਕੋਸ਼ਿਸ਼ ਕੀਤੀ। ਬੱਚੀ ਦੇ ਪਿਤਾ ਦੇ ਮੁਤਾਬਕ ਉਸਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਹੈ। ਅਦਾਲਤ ਵਿੱਚ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਗੱਲਬਾਤ ਜਾਰੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੀ ਪਤਨੀ ਨੇ ਹੀ ਕਿਡਨੈਪ/ਰ ਦੀ ਮਦਦ ਨਾਲ ਬੱਚੀ ਦਾ ਅਪ/ਹਰਨ ਕਰਵਾਇਆ ਹੈ। ਤੁਹਾਡਾ ਕੀ ਕਹਿਣਾ ਇਸ ਬਾਰੇ?

23/05/2026

ਲਾੜੇ ਨੇ ਆਪਦੇ ਵਿਆਹ ਤੇ ਕਰਾਈ ਅੱਤ 🕺

23/05/2026

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਚੌਥੀ ਬਰਸੀ ਮੌਕੇ 29 ਮਈ ਦੀ ਬਜਾਏ 28 ਮਈ ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਿੰਡ ਮੂਸਾ ਵਿੱਚ ਪਾਏ ਜਾਣਗੇ 29 ਮਈ ਨੂੰ ਮਾਨਸਾ ਚੋਣਾਂ ਦੇ ਨਤੀਜਿਆ ਕਰਕੇ ਭੀੜ ਹੋਣ ਕਰਕੇ ਪਰਿਵਾਰ ਨੇ ਲਿਆ ਫੈਸਲਾ ,
ਮਾਤਾ ਚਰਨ ਕੌਰ ਵਲੋਂ ਭਾਵੁਕ ਪੋਸਟ ਪਾਕੇ ਦੱਸਿਆ।

23/05/2026

🙏 ਸਵਾਲ ਨੰਬਰ 167

22/05/2026

ਅਮਰੀਕਾ ਚ ਬੁਰੇ ਫਸੇ ਦਿਲਜੀਤ ਦੋਸਾਂਝ 😱

22/05/2026

ਵਿਆਹ ਵਾਲੇ ਲਾੜੇ ਨੇ ਕੀਤੀ ਕਮਾਲ 👌

#

22/05/2026

ਉਤਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਦਾ ਇਹ ਅੰਦਾਜ਼ ਤੁਸੀਂ ਵੇਖਿਆ? ਜੇ ਨਹੀਂ ਵੇਖਿਆ ਤਾਂ ਇੱਕ ਵਾਰ ਜ਼ਰੂਰ ਵੇਖੋ ਤੇ ਸੋ ਕਿਵਿਜੇ ਕਿਸ ਕਦਰ VIP ਕਲਚਰ ਦੀ ਵੱਟ ਲਾ ਰਹੇ ਹਨ।
ਨਾ ਕੋਈ ਕਾਫ਼ਲਾ, ਨਾ ਕੋਈ ਦਿਖਾਵਾ। ਡਰਾਈਵਰ ਉਹਨਾਂ ਦੇ ਨਾਲ ਬੈਠਿਆ ਹੈ ਤੇ ਗੱਡੀ ਉਹ ਖੁਦ ਚਲਾ ਕੇ ਟੈਸਟ ਕਰ ਰਹੇ ਹਨ। ਇਹ ਉਹੀ ਗੱਡੀਆਂ ਹਨਜਿਨ੍ਹਾਂ ਨੂੰ ਰਾਜ ਸਰਕਾਰ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ।ਵਿਜੇ ਇੱਕ ਵੱਖਰਾ ਹੀ ਏਜੰਡਾ ਸੈੱਟ ਕਰ ਰਹੇ ਹਨ, ਜਿਸਨੂੰ ਆਪਣੇ ਆਪ ਵਿੱ ਇੱਕ ਸ਼ਾਨਦਾਰ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। ਲੋਕ ਵਿਜੇ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ।
ਤੁਹਾਡਾ ਕੀ ਕਹਿਣਾ ਇਸ ਬਾਰੇ?

22/05/2026

ਵਿਆਹ ਹਮੇਸ਼ਾ ਮਨਪਸੰਦ ਵਾਲੇ ਨਾਲ ਹੀ ਕਰੋ 😳

22/05/2026

ਕਾਕਰੋਚ ਜਨਤਾ ਪਾਰਟੀ ਦਾ ਇੰਡੀਆ ਵਿੱਚ ਅਕਾਊਂਟ ਹੋਇਆ ਬੈਨ 😱

#

Want your school to be the top-listed School/college in Delhi?

Click here to claim your Sponsored Listing.

Location

Website

Address

Delhi