GSSS Multipurpose Ludhiana

GSSS Multipurpose Ludhiana One Of The Oldest School In The Ludhiana City. (Establishment Year 1875)

07/08/2025
ਦਾਖਲਾ ਮੁਹਿੰਮ
06/04/2025

ਦਾਖਲਾ ਮੁਹਿੰਮ

ਦਾਖਲਾ ਮੁਹਿੰਮ 2025-26
06/04/2025

ਦਾਖਲਾ ਮੁਹਿੰਮ 2025-26

ਸਸਸਸ ਮਲਟੀਪਰਪਜ਼, ਲੁਧਿਆਣਾ ਦਾਖਲਾ ਮੁਹਿੰਮ 2025-26
25/03/2025

ਸਸਸਸ ਮਲਟੀਪਰਪਜ਼, ਲੁਧਿਆਣਾ
ਦਾਖਲਾ ਮੁਹਿੰਮ 2025-26

ਮਿਤੀ 24 ਮਾਰਚ 2025 ਨੂੰ ਸ.ਸ.ਸ.ਸ. ਮਲਟੀਪਰਪਜ ਵੱਲੋਂ ਪ੍ਰਿੰਸੀਪਲ ਸੁਖਮੰਦਰਪਾਲ ਸਿੰਘ ਬਰਾੜ ਜੀ ਦੀ ਯੋਗ ਅਗਵਾਈ ਹੇਠ 12ਵੀਂ ਜਮਾਤ ਦੇ ਕਾਮਰਸ ਵਿਸ਼...
25/03/2025

ਮਿਤੀ 24 ਮਾਰਚ 2025 ਨੂੰ ਸ.ਸ.ਸ.ਸ. ਮਲਟੀਪਰਪਜ ਵੱਲੋਂ ਪ੍ਰਿੰਸੀਪਲ ਸੁਖਮੰਦਰਪਾਲ ਸਿੰਘ ਬਰਾੜ ਜੀ ਦੀ ਯੋਗ ਅਗਵਾਈ ਹੇਠ 12ਵੀਂ ਜਮਾਤ ਦੇ ਕਾਮਰਸ ਵਿਸ਼ੇ ਦੇ ਵਿਦਿਆਰਥੀਆਂ ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਵਿਜ਼ਿਟ ਕਰਵਾਈ ਗਈ, ਜਿਸ ਵਿੱਚ ਸ਼੍ਰੀਮਤੀ ਅਨੂੰ ਢਾਂਡਾ (ਲੈਕ.ਇਕਨਾਮਿਕਸ), ਸ. ਸਿਮਰਨਜੀਤ ਸਿੰਘ (ਲੈਕ. ਕਾਮਰਸ) ਅਤੇ ਸ਼੍ਰੀਮਤੀ ਜਸਮੀਨ ਕੌਰ (ਲੈਕ.ਇਕਨਾਮਿਕਸ) ਵੱਲੋਂ ਵਿਜ਼ਿਟ ਦੀ ਇੰਚਾਰਜਸ਼ਿਪ ਕੀਤੀ ਗਈ। ਬੈਂਕ ਮੈਨੇਜਰ ਅਤੇ ਬੈਂਕ ਕਰਮਚਾਰੀਆਂ ਵੱਲੋਂ ਬੈਂਕ ਦੇ ਵੱਖ-ਵੱਖ ਅਦਾਰਿਆਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਸੇਵਿੰਗ ਅਕਾਊਂਟਸ, ਐਫ.ਡੀ.ਆਰ. ਅਤੇ ਹੋਰ ਫਾਈਨੈਂਸ ਸਟੇਟਮੈਂਟ, ਕੇ.ਵਾਈ.ਸੀ. ਆਦਿ ਦੀ ਜਾਣਕਾਰੀ ਦਿੱਤੀ ਗਈ।

ਸਤਿਕਾਰਯੋਗ ਪਿ੍ੰਸੀਪਲ ਸੁਖਮੰਦਰ ਪਾਲ ਸਿੰਘ ਬਰਾੜ ਜੀ ਦੇ ਯਤਨ ਸਦਕਾ ਅੱਜ ਮਿਤੀ 28/2/25 ਨੂੰ ਲੁਧਿਆਣਾ ਉੱਤਰੀ ਦੇ ਐਮ.ਐਲ.ਏ. ਸ਼੍ਰੀ ਮਦਨ ਲਾਲ ਬੱਗਾ...
28/02/2025

ਸਤਿਕਾਰਯੋਗ ਪਿ੍ੰਸੀਪਲ ਸੁਖਮੰਦਰ ਪਾਲ ਸਿੰਘ ਬਰਾੜ ਜੀ ਦੇ ਯਤਨ ਸਦਕਾ ਅੱਜ ਮਿਤੀ 28/2/25 ਨੂੰ ਲੁਧਿਆਣਾ ਉੱਤਰੀ ਦੇ ਐਮ.ਐਲ.ਏ. ਸ਼੍ਰੀ ਮਦਨ ਲਾਲ ਬੱਗਾ ਜੀ ਦੁਆਰਾ ਸਕੂਲ ਵਿਦਿਆਰਥਣਾਂ ਨੂੰ ਡਿਜ਼ੀਟਲ ਪੜ੍ਹਾਈ ਲਈ 8 ਲੈਪਟਾਪ ਵੰਡੇ ਗਏ।

28/02/2025
ਅੱਜ ਪ੍ਰਿੰਸੀਪਲ ਸ.ਸੁਖਮੰਦਰ ਸਿੰਘ ਬਰਾੜ ਜੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਲੁਧਿਆਣਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ...
28/02/2025

ਅੱਜ ਪ੍ਰਿੰਸੀਪਲ ਸ.ਸੁਖਮੰਦਰ ਸਿੰਘ ਬਰਾੜ ਜੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਲੁਧਿਆਣਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੀ ਵਿਗਿਆਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਵਿਗਿਆਨ ਦੇ ਪ੍ਰਯੋਗ ਅਤੇ ਕਿਰਿਆਵਾਂ ਦੇ ਪੋਸਟਰ ਬਣਵਾਏ ਗਏ।

ਅੱਜ ਮਿਤੀ 19.11.2024 ਨੂੰ ਸਸਸਸ ਮਲਪਟੀਪਰਪਜ, ਲੁਧਿਆਣਾ ਵਿਖੇ ਮਾਨਯੋਗ ਪ੍ਰਿੰਸੀਪਲ ਸ. ਸੁਖਮੰਦਰ ਪਾਲ ਸਿੰਘ ਬਰਾੜ ਜੀ ਯੋਗ ਅਗਵਾਈ ਅਧੀਨ ਸਕੂਲ਼ ਦੀ...
19/11/2024

ਅੱਜ ਮਿਤੀ 19.11.2024 ਨੂੰ ਸਸਸਸ ਮਲਪਟੀਪਰਪਜ, ਲੁਧਿਆਣਾ ਵਿਖੇ ਮਾਨਯੋਗ ਪ੍ਰਿੰਸੀਪਲ ਸ. ਸੁਖਮੰਦਰ ਪਾਲ ਸਿੰਘ ਬਰਾੜ ਜੀ ਯੋਗ ਅਗਵਾਈ ਅਧੀਨ ਸਕੂਲ਼ ਦੀ ਸਵੇਰ ਦੀ ਸਭਾ ਦੌਰਾਨ ਸਕੂਲ ਦੇ ਗਾਈਡੈਂਸ ਅਤੇ ਕਾਊਂਸਲਿੰਗ ਦੇ ਇੰਚਾਰਜ ਸ਼੍ਰੀਮਤੀ ਗੀਤਾਂਜਲੀ ਪੁਰੀ ਨੇ ਮੈਂਟਲ ਹੈਲਥ ਗਤੀਵਿਧੀ ਅਧੀਨ ਵਿਦਿਆਰਥੀਆਂ ਨੂੰ ਸਰੀਰਿਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਸਬੰਧੀ ਮਹੱਤਵਪੂਰਨ ਨੁਕਤਿਆ ਤੋਂ ਜਾਣੂ ਕਰਵਾਇਆ । ਇਸ ਮੌਕੇ ਸ਼੍ਰੀਮਤੀ ਜਸਮੀਤ ਕੌਰ, ਪੰਜਾਬੀ ਲੈਕਚਰਾਰ ਨੇ ਵੀ ਤੰਦਰੁਸਤ ਸਿਹਤ ਸਬੰਧੀ ਵਿਚਾਰ ਸਾਂਝੇ ਕੀਤੇ।

Celebrations on the occasion of Shri Guru Nanak Dev Ji's birth anniversary.
15/11/2024

Celebrations on the occasion of Shri Guru Nanak Dev Ji's birth anniversary.

Business blaster activity.
15/11/2024

Business blaster activity.

Address

Kesar Ganj Chowk
Chowk

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+911612751936

Website

Alerts

Be the first to know and let us send you an email when GSSS Multipurpose Ludhiana posts news and promotions. Your email address will not be used for any other purpose, and you can unsubscribe at any time.

Shortcuts

Share

Category