Kanwar Inderjeet Singh

Kanwar Inderjeet Singh

Share

Entrepreneur Renewable Energy ,
State IT-Head BJP Punjab
Ex BJP-IT Co-Convenor Chandigarh
Ex Chemistry Teacher At Sparkx

01/08/2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਸੈਕਟਰ-7 ਚੰਡੀਗੜ੍ਹ ਤੋਂ

01/08/2026

ਗਾਲ੍ਹਾਂ ਨਾਲ ਨਹੀਂ, ਸੰਵਾਦ ਨਾਲ ਬਦਲਾਅ ਆਉਂਦਾ ਹੈ।
ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਵਿਖਾਈਏ ਅਤੇ ਮਿਲ ਕੇ ਅੱਗੇ ਵਧੀਏ। ਆਓ, ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਈਏ - ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ

31/07/2026

E25 ਫਿਊਲ 'ਤੇ ਕੰਮ ਜਾਰੀ ਹੈ, ਪਰ ਫਿਲਹਾਲ ਇਹ ਸਿਰਫ਼ ਟੈਸਟਿੰਗ ਪੱਧਰ 'ਤੇ ਹੈ। ਇੰਜਣ ਕੈਲੀਬ੍ਰੇਸ਼ਨ, ਸੇਫ਼ਟੀ ਸਟੈਂਡਰਡਸ ਅਤੇ ਮਟੀਰੀਅਲ ਕੰਪੈਟੀਬਿਲਟੀ ਵਰਗੇ ਹਰ ਤਕਨੀਕੀ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਇੰਸ ਪੂਰੀ ਹੋਵੇਗੀ, ਤਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ! ਆਟੋਮੋਬਾਈਲ ਕੰਪਨੀਆਂ, ਰਿਸਰਚ ਇੰਸਟੀਚਿਊਟ ਅਤੇ ਸਰਕਾਰ ਮਿਲ ਕੇ E25 ਦੀ ਟੈਸਟਿੰਗ ਕਰ ਰਹੇ ਹਨ। ਭਾਰਤ ਦੀ ਇਥਨੌਲ ਜਰਨੀ ਹਮੇਸ਼ਾ ਤੱਥਾਂ ਅਤੇ ਸਬੂਤਾਂ 'ਤੇ ਆਧਾਰਿਤ ਰਹੀ ਹੈ ਅਤੇ ਅੱਗੇ ਵੀ ਰਹੇਗੀ।

31/07/2026

ਪਾਰਲੀਮੈਂਟ ਨੇ ਇੱਕ ਅਜਿਹਾ ਬਿਲ ਪਾਸ ਕੀਤਾ ਹੈ ਜੋ ਸਾਡੀ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ - ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ

29/07/2026

ਗੁੰਡਾਗਰਦੀ, ਚੋਰੀ, ਸਨੈਚਿੰਗ ਅਤੇ ਬੰਬ ਧਮਾਕਿਆਂ ਦੀਆਂ ਧਮਕੀਆਂ! ਪੰਜਾਬ 'ਚ ਰੋਜ਼ਾਨਾ ਵਾਪਰ ਰਹੀਆਂ ਖ਼ੌਫ਼ਨਾਕ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ AAP ਸਰਕਾਰ ਅਪਰਾਧੀਆਂ ਅੱਗੇ ਗੋਡੇ ਟੇਕ ਚੁੱਕੀ ਹੈ। ਆਮ ਨਾਗਰਿਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗ ਪਿਆ ਹੈ।

29/07/2026

ਪੰਜਾਬ 'ਚ ਲੀਕ ਹੋਏ ਫਾਰਮੇਸੀ ਦੇ ਪੇਪਰ ਨੂੰ ਲੈ ਕੇ ਭਾਜਪਾ ਸਾਂਸਦਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ।

28/07/2026

"ਭਵਿੱਖ ਨਵੀਨਤਾ 'ਤੇ ਚੱਲਦਾ ਹੈ। 🚗💚
E20 ਸਾਫ਼-ਸੁਥਰੀ ਆਵਾਜਾਈ, ਬਿਹਤਰ ਊਰਜਾ ਸੁਰੱਖਿਆ ਅਤੇ ਵਧੇਰੇ ਟਿਕਾਊ ਭਵਿੱਖ ਨੂੰ ਦਰਸਾਉਂਦਾ ਹੈ।

28/07/2026

ਲੋਕ ਹੁਣ ਜਾਣ ਚੁੱਕੇ ਹਨ ਕਿ ਕਾਕਰੋਚ ਜਨਤਾ ਪਾਰਟੀ ਵਾਲੇ ਪੰਜਾਬ ਪੇਪਰ ਲੀਕ ‘ਤੇ ਚੁੱਪ ਕਿਉਂ ਹਨ।

27/07/2026

ਅਸਤੀਫੇ 'ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ 'ਆਪ' ਸਰਕਾਰ
ਪੰਜਾਬ ਦੇ ਪੇਪਰ ਲੀਕ 'ਤੇ ਆਪਣੀ ਕੁਰਸੀ ਕਦੋਂ ਛੱਡੇਗੀ?

26/07/2026

ਕੇਂਦਰ ਵਿੱਚ ਨੈਤਿਕਤਾ ਦਿਖਾਉਂਦੇ ਹੋਏ ਸਿੱਖਿਆ ਮੰਤਰੀ ਨੇ ਜ਼ਿੰਮੇਵਾਰੀ ਕਬੂਲਦਿਆਂ ਅਸਤੀਫ਼ਾ ਦਿੱਤਾ, ਪਰ ਦੂਜੇ ਪਾਸੇ ਪੰਜਾਬ ਦੀ 'ਆਪ' ਸਰਕਾਰ ਲੱਖਾਂ ਨੌਜਵਾਨਾਂ ਦੇ ਭਵਿੱਖ ਦਾ ਸ਼ਰੇਆਮ ਕਤਲ ਹੁੰਦਾ ਦੇਖ ਕੇ ਵੀ ਗੂੰਗੀ-ਬੋਲੀ ਬਣੀ ਬੈਠੀ ਹੈ!

Want your school to be the top-listed School/college in Chandigarh?

Click here to claim your Sponsored Listing.

Location

Website

Address

642 Sec 117 TDI City Mohali
Chandigarh
160055