Ropar IMT Group of Colleges, Shekhupur

Ropar IMT Group of Colleges, Shekhupur Approved by AICTE and PSBTE&IT Chandigarh . Affilited to Punjabi University, Patiala

Ropar IMT offers both Vocational and Academic courses leading to further and higher education. We wish to be recognized as a globally eminent education provider, equipping students with the latest Knowledge and Technical expertise and imbuing in them high Ethical value, that enable them to be immediate value contributors to the society.

15/01/2025
੯ ਪੋਹ  ਦੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆ  ਨੂੰ ਮੌਰਿਡੇ ਜੇਲ ਚ ਰੱਖਿਆ ਗਿਆਇਹ ਹੈ ਉਹ ਜੇਲ ਜੋ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਕਰਕੇ ਜਾਣਿਆਂ ਜ...
25/12/2022

੯ ਪੋਹ
ਦੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆ ਨੂੰ ਮੌਰਿਡੇ ਜੇਲ ਚ ਰੱਖਿਆ ਗਿਆ
ਇਹ ਹੈ ਉਹ ਜੇਲ ਜੋ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ

ਜ਼ਿੰਦਗੀ ਨਾ ਸਹੀ ਚਲੋ ਮੌਤ ਹੀ ਸਹੀਮੌਤ ਨਾ ਵੀ ਮਿਲੀ ਤਾਂ ਹਿਜਰ ਹੀ ਸਹੀਆ ਜਾਂਦੇ ਜਾਂਦੇ ਇੱਕ ਵਾਰ ਗਲ਼ ਤੇ ਲੱਗ ਜਾਈਏਕੁੱਝ ਕਹੀਏ ਤੇ ਕੁੱਝ ਸੁਣੀਆਂ ...
06/01/2020

ਜ਼ਿੰਦਗੀ ਨਾ ਸਹੀ ਚਲੋ ਮੌਤ ਹੀ ਸਹੀ
ਮੌਤ ਨਾ ਵੀ ਮਿਲੀ ਤਾਂ ਹਿਜਰ ਹੀ ਸਹੀ
ਆ ਜਾਂਦੇ ਜਾਂਦੇ ਇੱਕ ਵਾਰ ਗਲ਼ ਤੇ ਲੱਗ ਜਾਈਏ
ਕੁੱਝ ਕਹੀਏ ਤੇ ਕੁੱਝ ਸੁਣੀਆਂ ਦਿਲੋਂ ਭੁਲਾਈਏ
ਸੜ ਰਹੀ ਹੈ ਜ਼ਮੀਂ ਸਾਰੀ ਕੁੱਝ ਕੌੜੇ ਪਲ ਅਸੀ ਮਿਟਾਈਏ
ਕੋਈ ਹੈਨ ਜੋ ਦਰਦ ਜਾਣਦੇ ਦੁੱਖਾਂ ਵਿੱਚ ਸ਼ਰੀਕ ਹੋਏ ਨੇ
ਰੱਬਾ ਯਾਦ ਰੱਖਾਂਗੇ ਸਾਹ ਛੱਡਣ ਵੇਲ਼ੇ
ਪਾਣੀ ਦਾ ਕੋਈ ਘੁੱਟ ਪਿਆਵੇ
ਕੋਈ ਕੱਪੜਾ ਤਾਣ ਸਾਡਾ ਦਰਦ ਵੰਡਾਵੇ
ਲੋਕੀ ਆਣ ਸਾਡੇ ਅੱਥਰੂ ਪੂੰਝਦੇ
ਚੀਕ ਚਿਹਾੜੇ ਹਰ ਥਾਂ ਗੂਜਦੇ
ਕੈਸੀ ਹੈ ਇਹ ਪਰਲੋ ਆਈ
ਤ੍ਰਾਹ ਤ੍ਰਾਹ ਕਰਦੀ ਖਲਕਤ ਸਾਰੀ।
Pray for Australia ... Waheguru mehar Karr 😭🙏

ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤੱਕ ਲਾ ਮੇਰੀ ਬੱਚੀਏ ਚੰਨ ਚੜਦੇ ਖਾਰੇ ਸਿਹਰੇ ਕਿੰਨੇ ਲੱਗਦੇ ਇਸ ਉਮਰ ਪਿਆਰੇ ਟੁੱਟਣ ਗੇ ਅੱਜ ਅੰਬਰੋ ਦੋ ਰੌਸ਼ਨ...
28/12/2019

ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ
ਤੱਕ ਲਾ ਮੇਰੀ ਬੱਚੀਏ ਚੰਨ ਚੜਦੇ ਖਾਰੇ
ਸਿਹਰੇ ਕਿੰਨੇ ਲੱਗਦੇ ਇਸ ਉਮਰ ਪਿਆਰੇ
ਟੁੱਟਣ ਗੇ ਅੱਜ ਅੰਬਰੋ ਦੋ ਰੌਸ਼ਨ ਤਾਰੇ
ਤੱਕ ਕੇ ਫਿੱਕੇ ਪੈਣਗੇ ਸੂਰਜ ਚੰਨ ਤਾਰੇ
ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅਧਿਆਰੇ

" ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇਕਹਿ ਰਹੇ...
25/12/2019

" ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ"

ਸਤਿਗੁਰ ਕੇ ਲਾਡਲੋਂ ਨੇ ਦੀਯਾ ਰੁਅਬ ਸੇ ਜਵਾਬ ।ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ ।ਦੁਨੀਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋ ਖ਼ਰਾਬ ।ਕਿਸ ਜ...
24/12/2019

ਸਤਿਗੁਰ ਕੇ ਲਾਡਲੋਂ ਨੇ ਦੀਯਾ ਰੁਅਬ ਸੇ ਜਵਾਬ ।
ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ ।
ਦੁਨੀਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋ ਖ਼ਰਾਬ ।
ਕਿਸ ਜਾ ਲਿਖਾ ਹੈ ਜ਼ੁਲਮ, ਦਿਖਾ ਤੋ ਹਮੇਂ ਕਿਤਾਬ ।
ਤਾਲੀਮ ਜ਼ੋਰ ਕੀ ਕਹੀਂ ਕੁਰਆਨ ਮੇਂ ਨਹੀਂ ।
ਖ਼ੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ ।

ਬਾਬਾ ਜ਼ੋਰਾਵਰ ਸਿੰਘ ਜੀ
ਬਾਬਾ ਫਤਿਹ ਸਿੰਘ ਜੀ

Address

Village-Shekhupur, PO-Bela, Tehsil-Sri Chamkaur Sahib
Chamkaur Sahib
140111

Alerts

Be the first to know and let us send you an email when Ropar IMT Group of Colleges, Shekhupur posts news and promotions. Your email address will not be used for any other purpose, and you can unsubscribe at any time.

Contact The School

Send a message to Ropar IMT Group of Colleges, Shekhupur:

Shortcuts

Share

Category