ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ

  • Home
  • India
  • Budhlada
  • ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ

ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ Datewas

ਫਰਕ ਲੱਭੋ
26/04/2024

ਫਰਕ ਲੱਭੋ

GK All Challenger
25/04/2024

GK All Challenger

Fact..
25/04/2024

Fact..

ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰ ਨਿਰਮਲ ਰਿਸ਼ੀ ਜੀ ਨੇ ਆਪਣੀ ਬਾਕਮਾਲ ਅਦਾਕਾਰੀ ਸਦਕਾ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕੀਤਾ ਹੈ।
23/04/2024

ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰ ਨਿਰਮਲ ਰਿਸ਼ੀ ਜੀ ਨੇ ਆਪਣੀ ਬਾਕਮਾਲ ਅਦਾਕਾਰੀ ਸਦਕਾ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕੀਤਾ ਹੈ।

ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਦੀ ਕਬੱਡੀ ਟੀਮ ਵੱਲੋ ਕੋਟ ਦੁੰਨਾ ਵਿਖੇ ਹੋਏ ਟੂਰਨਾਮੈਂਟ ਵਿਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਬੀਬਾ ਹਰਸਿਮਰਤ ਕੋ...
07/03/2024

ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਦੀ ਕਬੱਡੀ ਟੀਮ ਵੱਲੋ ਕੋਟ ਦੁੰਨਾ ਵਿਖੇ ਹੋਏ ਟੂਰਨਾਮੈਂਟ ਵਿਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਬੀਬਾ ਹਰਸਿਮਰਤ ਕੋਰ ਐਮ.ਪੀ ਬਠਿੰਡਾ ਵੱਲੋ ਸਨਮਾਨਿਤ ਕੀਤਾ ਗਿਆ ਕੋਚ ਰਾਜੀਵ ਮਸੀਹ ਅਤੇ ਪੂਰੀ ਟੀਮ ਨੂੰ ਮੁਬਾਰਕਬਾਦ

06/03/2024
ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਦੇ ਸਟਾਫ ਵੱਲੋ ਦਾਖਲਾ ਮੁਹਿੰਮ ਨਵੇਂ ਸੈਸ਼ਨ ਦਾਖਲਾ ਮੁਹਿੰਮ ਤਹਿਤ ਪਿੰਡ ਦਾਤੇਵਾਸ ਅਤੇ ਦਰੀਆਪੁਰ ਘਰ ਘਰ ਜਾ ਕੇ ...
06/03/2024

ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਦੇ ਸਟਾਫ ਵੱਲੋ ਦਾਖਲਾ ਮੁਹਿੰਮ ਨਵੇਂ ਸੈਸ਼ਨ ਦਾਖਲਾ ਮੁਹਿੰਮ ਤਹਿਤ ਪਿੰਡ ਦਾਤੇਵਾਸ ਅਤੇ ਦਰੀਆਪੁਰ ਘਰ ਘਰ ਜਾ ਕੇ ਵਿਜਿਟ ਕੀਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਾਖਲਿਆਂ ਸਬੰਧੀ ਪ੍ਰੇਰਿਤ ਕੀਤਾ ਗਿਆ

ਮਿਸ਼ਨ ਦਾਖਲਾ ਮੁਹਿੰਮ ਸੈਸ਼ਨ 2024-25ਦਾਖਲਾ ਮੁਹਿੰਮ ਤਹਿਤ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਦੇ ਸਟਾਫ ਵੱਲੋਂ ਪਿੰਡ ਫੁਲੂਵਾਲਾ ਡੋਡ ਵਿਖੇ ਵਿਦਿਆ...
06/03/2024

ਮਿਸ਼ਨ ਦਾਖਲਾ ਮੁਹਿੰਮ ਸੈਸ਼ਨ 2024-25
ਦਾਖਲਾ ਮੁਹਿੰਮ ਤਹਿਤ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਦੇ ਸਟਾਫ ਵੱਲੋਂ ਪਿੰਡ ਫੁਲੂਵਾਲਾ ਡੋਡ ਵਿਖੇ ਵਿਦਿਆਰਥੀਆਂ ਦੇ ਘਰ ਡੋਰ ਟੂ ਡੋਰ ਵਿਜਿਟ ਕੀਤਾ ਗਿਆ ਅਤੇ ਸਰਕਾਰੀ ਸਕੂਲ ਵਿੱਚ ਦਾਖ਼ਲੇ ਸਬੰਧੀ ਪ੍ਰੇਰਿਤ ਕੀਤਾ ਗਿਆਂ।

ਸ਼ਹੀਦ ਹਵਾਲਦਾਰ ਜੋਗਿੰਦਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਦੇ‌ ਵਿਦਿਆਰਥੀਆਂ ਅਤੇ ਸਟਾਫ਼ ਵੱਲੋ ਇੱਕ ਦਿਨ ਦਾ ਵਿੱਦਿਅਕ ਟੂਰ ਲਗਾਇਆ ਗਿਆ ਜਿਸ ...
25/11/2023

ਸ਼ਹੀਦ ਹਵਾਲਦਾਰ ਜੋਗਿੰਦਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਦੇ‌ ਵਿਦਿਆਰਥੀਆਂ ਅਤੇ ਸਟਾਫ਼ ਵੱਲੋ ਇੱਕ ਦਿਨ ਦਾ ਵਿੱਦਿਅਕ ਟੂਰ ਲਗਾਇਆ ਗਿਆ ਜਿਸ ਵਿਚ ਸਿੱਖ ਇਤਿਹਾਸ ਦੇ ਪਵਿੱਤਰ ਅਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਇੰਨਾ ਇਤਿਹਾਸਕ ਜਗਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਦਾਸਤਾਨ ਏ ਸ਼ਹਾਦਤ ਜੋ ਕਿ ਇੱਕ ਬਹੁਤ ਹੀ‌ ਬਾ-ਕਾਮਾਲ ਟੈਕਨਾਲੋਜੀ ਨਾਲ ਲੈਸ ਆਡੋਟੋਰੀਅਮ ਬਣਿਆ ਹੋਇਆ ਏ ਜਿਸ ਵਿੱਚ ਸਿੱਖ ਇਤਿਹਾਸ ਨੂੰ ਬੜੇ ਹੀ‌ ਵਿਲੱਖਣ‌ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਵਿਦਿਆਰਥੀਆਂ ਆਪਣੇ ਇਸ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬੜੇ ਉਤਸ਼ਾਹਿਤ ਹੋਏ।

Address

Datewas
Budhlada
151502

Alerts

Be the first to know and let us send you an email when ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ posts news and promotions. Your email address will not be used for any other purpose, and you can unsubscribe at any time.

Contact The School

Send a message to ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ:

Shortcuts

Share

Category