Govt. High School Ahmedpur District. Mansa

Govt. High School Ahmedpur District. Mansa District Mansa

ਸਰਕਾਰੀ ਹਾਈ ਸਕੂਲ ਅਹਿਮਦਪੁਰ ਦੇ ਮੁੱਖ ਅਧਿਆਪਕ ਸ.ਜਗਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਕੁਲਹਿਰੀ ਵਿਖੇ ਦਾਖਲਾ ਮੁਹਿੰਮ
04/04/2026

ਸਰਕਾਰੀ ਹਾਈ ਸਕੂਲ ਅਹਿਮਦਪੁਰ ਦੇ ਮੁੱਖ ਅਧਿਆਪਕ ਸ.ਜਗਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਕੁਲਹਿਰੀ ਵਿਖੇ ਦਾਖਲਾ ਮੁਹਿੰਮ

ਦਾਖਲਾ ਮੁਹਿੰਮ ਪਿੰਡ ਅਹਿਮਦਪੁਰ
01/04/2026

ਦਾਖਲਾ ਮੁਹਿੰਮ ਪਿੰਡ ਅਹਿਮਦਪੁਰ

ਦਾਖਲਾ ਮੁਹਿੰਮ ਪਿੰਡ ਕੁਲਹਿਰੀ
30/03/2026

ਦਾਖਲਾ ਮੁਹਿੰਮ ਪਿੰਡ ਕੁਲਹਿਰੀ

ਦਾਖਲਾ ਮੁਹਿੰਮ 2026ਫੁਲੂਵਾਲਾ ਡੋਗਰਾ
28/03/2026

ਦਾਖਲਾ ਮੁਹਿੰਮ 2026
ਫੁਲੂਵਾਲਾ ਡੋਗਰਾ

ਮਿਹਨਤ ਸਫ਼ਲਤਾ ਦੀ ਕੁੰਜੀ ਹੈ।🌟🎉 ਮਾਣ ਤੇ ਖੁਸ਼ੀ ਦਾ ਪਲ 🎉ਬਹੁਤ ਖੁਸ਼ੀ ਅਤੇ ਮਾਣ ਨਾਲ ਦੱਸਿਆ ਜਾਂਦਾ ਹੈ ਕਿ ਸਰਕਾਰੀ ਹਾਈ ਸਕੂਲ ਅਹਿਮਦਪੁਰ ਦੇ  ਵੀ...
28/03/2026

ਮਿਹਨਤ ਸਫ਼ਲਤਾ ਦੀ ਕੁੰਜੀ ਹੈ।🌟

🎉 ਮਾਣ ਤੇ ਖੁਸ਼ੀ ਦਾ ਪਲ 🎉

ਬਹੁਤ ਖੁਸ਼ੀ ਅਤੇ ਮਾਣ ਨਾਲ ਦੱਸਿਆ ਜਾਂਦਾ ਹੈ ਕਿ ਸਰਕਾਰੀ ਹਾਈ ਸਕੂਲ ਅਹਿਮਦਪੁਰ ਦੇ ਵੀਹ ਵਿਦਿਆਰਥੀਆਂ ਨੇ Meritorious School Exam ਅਤੇ SOE (School of Eminence) Exam ਸਫਲਤਾਪੂਰਵਕ ਪਾਸ ਕੀਤੇ ਹਨ। 🏆

ਇਹ ਉਪਲੱਬਧੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।

👏 ਸਾਰੇ ਸਫਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ!
ਤੁਸੀਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

🌟 ਅੱਗੇ ਵੀ ਇੰਝ ਹੀ ਮਿਹਨਤ ਕਰਦੇ ਰਹੋ ਅਤੇ ਨਵੀਆਂ ਉੱਚਾਈਆਂ ਹਾਸਲ ਕਰੋ। 🌟
ਹੈਡਮਾਸਟਰ ਜਗਜੀਤ ਸਿੰਘ ,ਜਮਾਤ ਇੰਚਾਰਜ ਗੁਰਸੇਵਕ ਸਿੰਘ ,ਆਂਚਲ ਬਾਂਸਲ ,ਸਮੂਹ ਸਟਾਫ਼ ਅਤੇ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਸੋਨਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ ਗਈ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ।

🎊 ਮੈਗਾ ਪੀ.ਟੀ.ਐਮ. 🎊ਅੱਜ ਸਰਕਾਰੀ ਹਾਈ ਸਕੂਲ ਅਹਿਮਦਪੁਰ ਵਿਖੇ  ਮੈਗਾ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਦਾ ਸਲਾਨਾ ਨਤੀ...
28/03/2026

🎊 ਮੈਗਾ ਪੀ.ਟੀ.ਐਮ. 🎊
ਅੱਜ ਸਰਕਾਰੀ ਹਾਈ ਸਕੂਲ ਅਹਿਮਦਪੁਰ ਵਿਖੇ ਮੈਗਾ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਮੌਕੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਨਵੇਂ ਦਾਖਲਿਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ Interactive Flat Panel ਦਾ ਉਦਘਾਟਨ ਕੀਤਾ ਗਿਆ।

27/03/2026
20/03/2026

📢 ਸਾਰੇ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਹਾਈ ਸਕੂਲ ਅਹਿਮਦਪੁਰ ਵਿੱਚ ਨਵੇਂ ਸੈਸ਼ਨ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ।
ਸਾਡੇ ਸਕੂਲ ਦੇ ਸਮਰਪਿਤ ਅਤੇ ਮਿਹਨਤੀ ਅਧਿਆਪਕ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਦਿਵਾਉਣ ਲਈ ਪ੍ਰੇਰਿਤ ਕਰ ਰਹੇ ਹਨ, ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ।
📚 ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਅਤੇ ਇੱਕ ਚੰਗਾ ਸਕੂਲ ਹੀ ਉਸਦੇ ਚਮਕਦੇ ਭਵਿੱਖ ਦੀ ਨੀਂਹ ਰੱਖਦਾ ਹੈ।
✨ ਅਸੀਂ ਗੁਣਵੱਤਾ ਭਰੀ ਸਿੱਖਿਆ, ਅਨੁਸ਼ਾਸਨ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਾਂ।
👨‍🏫 ਆਓ ਮਿਲ ਕੇ ਇਹ ਯਕੀਨੀ ਬਣਾਈਏ ਕਿ ਹਰ ਬੱਚਾ ਸਕੂਲ ਤੱਕ ਪਹੁੰਚੇ ਅਤੇ ਆਪਣੇ ਸੁਪਨੇ ਸਾਕਾਰ ਕਰੇ।
👉 ਅੱਜ ਹੀ ਆਪਣੇ ਬੱਚੇ ਦਾ ਦਾਖਲਾ ਕਰਵਾਓ
🏫ਸਰਕਾਰੀ ਹਾਈ ਸਕੂਲ ਅਹਿਮਦਪੁਰ
🌱 “ਹਰ ਬੱਚਾ ਪੜੇਗਾ – ਤਦ ਹੀ ਦੇਸ਼ ਵਧੇਗਾ” 🇮🇳

ਦਾਖਲਾ ਮੁਹਿੰਮ 2026ਮਿਤੀ :20-03-2026 ਪਿੰਡ ਅਹਿਮਦਪੁਰ
20/03/2026

ਦਾਖਲਾ ਮੁਹਿੰਮ 2026
ਮਿਤੀ :20-03-2026 ਪਿੰਡ ਅਹਿਮਦਪੁਰ

 #ਅੰਤਰਰਾਸ਼ਟਰੀ_ਮਾਂ_ਬੋਲੀ_ਦਿਵਸ ਮੌਕੇ ਹੈੱਡਮਾਸਟਰ ਸ੍ਰੀ ਜਗਜੀਤ ਸਿੰਘ (PES-2) ਦੀ ਅਗਵਾਈ ਵਿੱਚ ਮੈਡਮ ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਵੱਲੋਂ ਮ...
21/02/2026

#ਅੰਤਰਰਾਸ਼ਟਰੀ_ਮਾਂ_ਬੋਲੀ_ਦਿਵਸ ਮੌਕੇ ਹੈੱਡਮਾਸਟਰ ਸ੍ਰੀ ਜਗਜੀਤ ਸਿੰਘ (PES-2) ਦੀ ਅਗਵਾਈ ਵਿੱਚ ਮੈਡਮ ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਵੱਲੋਂ ਮਾ-ਬੋਲੀ ਨਾਲ ਸਬੰਧਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੈਡਮ ਅਮਨਦੀਪ ਕੌਰ, ਸਰ ਰਵਿੰਦਰ ਕੁਮਾਰ ਅਤੇ ਹੈਡਮਾਸਟਰ ਜਗਜੀਤ ਸਿੰਘ ਨੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ। ਬੱਚਿਆਂ ਨੇ ਕੋਰਿਓਗ੍ਰਾਫੀ ਪੇਸ਼ ਕੀਤੀ।

ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਦੇ 31 ਸਕੂਲਾਂ ਨੂੰ ਗ੍ਰੀਨ ਸਕੂਲ ਅਵਾਰਡ ਲਈ ਚੁਣਿਆ ਗਿਆ। ਜਿਸ ਅਧੀਨ ਸਹਸ ਅਹਿਮਦਪੁਰ ਦੀ ਵੀ ਗ੍ਰੀਨ ਸਕੂਲ ਅਵ...
28/12/2025

ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਦੇ 31 ਸਕੂਲਾਂ ਨੂੰ ਗ੍ਰੀਨ ਸਕੂਲ ਅਵਾਰਡ ਲਈ ਚੁਣਿਆ ਗਿਆ। ਜਿਸ ਅਧੀਨ ਸਹਸ ਅਹਿਮਦਪੁਰ ਦੀ ਵੀ ਗ੍ਰੀਨ ਸਕੂਲ ਅਵਾਰਡ ਲਈ ਚੋਣ ਹੋਈ ਹੈ। ਹੈੱਡਮਾਸਟਰ ਜਗਜੀਤ ਸਿੰਘ (PES-।।), ਸਕੂਲ ਨੋਡਲ ਮੈਡਮ ਆਂਚਲ ਬਾਂਸਲ, ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਅਹਿਮਦਪੁਰ ਨੂੰ ਬਹੁਤ ਬਹੁਤ ਮੁਬਾਰਕਾਂ।

Address

Budhlada
151502

Telephone

+918146913700

Website

Alerts

Be the first to know and let us send you an email when Govt. High School Ahmedpur District. Mansa posts news and promotions. Your email address will not be used for any other purpose, and you can unsubscribe at any time.

Contact The School

Send a message to Govt. High School Ahmedpur District. Mansa:

Shortcuts

Share

Category