Bzsfspublic School Kuresian

Bzsfspublic School Kuresian Contact information, map and directions, contact form, opening hours, services, ratings, photos, videos and announcements from Bzsfspublic School Kuresian, School, Kuresian(Dhadda Sanaura), Bhogpur.

11/10/2020
25/04/2020

ਰਤਨ ਟਾਟਾ ਇੱਕ ਸਫਲਤਮ ਬਿਜਨਸ ਮੈਨ ਹੈ ! ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਹੀ ਦਿੰਦਾ ਹੈ !
ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ ! ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜਿੰਦਗੀ ਵਿਚ ਵੱਡਾ ਬਦਲਾਅ ਲਿਆ ਸਕਦੀਆਂ ਹਨ ! ਆਓ ਉਹ ਦਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ!

1.ਜਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ ..ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ!

2. ਜੋ ਲੋਕ ਤੁਹਾਡੀ ਸੇਲ੍ਫ਼-ਰਿਸਪੈਕਟ (ਸਵੈ-ਮਾਣ) ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਓਹਨਾਂ ਸਾਹਮਣੇ ਸਵੈਮਾਣ ਵਾਲਾ ਸਾਬਿਤ ਕਰੋ!

3.ਕਾਲਜ ਦੀ ਪੜਾਈ ਮੁਕਾਉਣ ਤੋਂ ਇਕਦਮ ਬਾਅਦ ਪੰਜ ਸਿਫਰਾਂ ਵਾਲੀ ਤਨਖਾਹ ਦੀ ਆਸ ਨਾ ਰੱਖੋ ! ਕੋਈ ਵੀ ਰਾਤੋ ਰਾਤੋ-ਰਾਤ ਸ਼ੋਰਟ-ਕੱਟ ਮਾਰ ਕੇ ਕੰਪਨੀ ਦਾ ਮੁਖੀ ਨਹੀਂ ਬਣ ਜਾਂਦਾ !

4.ਤੁਹਾਨੂੰ ਆਪਣੇ ਮਾਸਟਰ ,ਪ੍ਰੋਫੈਸਰ ਤੇ ਮੱਤ ਦਿੰਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ ਇੱਕ "ਬੌਸ" ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ

5.ਤੁਹਾਡੀ ਗਲਤੀ ਸਿਰਫ ਤੁਹਾਡੀ ਆਪਣੀ ਹੀ ਹੁੰਦੀ ਹੈ ਇਸ ਵਿਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ!

6.ਕੰਮਪਾਰਟਮੈਂਟ ਆਉਣ ਤੇ ਫੇਰ ਪ੍ਰੀਖਿਆ ਵਿਚ ਬੈਠਣਾ ਸਿਰਫ ਸਕੂਲ ਵਿਚ ਨਸੀਬ ਹੁੰਦਾ ! ਅਸਲ ਜਿੰਦਗੀ ਗਲਤੀ ਸੁਧਾਰਨ ਦਾ ਦੋਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਦਿੰਦੀ ਹੈ!

7.ਜਿੰਦਗੀ ਦੇ ਅਸਲ ਸਕੂਲ ਵਿਚ ਕੋਈ ਕਲਾਸ..ਜਮਾਤ...ਸੈਕਸ਼ਨ ਅਤੇ ਪ੍ਰੋਫੈਸਰ ਨਹੀਂ ਹੁੰਦਾ ! ਇਥੇ ਤੁਸੀਂ ਹੀ ਕਲਾਸ ਹੋ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈਕ ਕਰਨੇ ਹਨ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਇਹ ਵੀ ਤੁਸੀਂ ਆਪ ਹੀ ਤਹਿ ਕਰਨਾ ਏ!

8.ਟੈਲੀਵਿਜਨ ਵਿਚ ਦਿਖਾਏ ਜਾਂਦੇ ਨਾਟਕਾ ਅਤੇ ਸਿਨੇਮਾਘਰ ਵਿੱਚ ਦਿਖਾਈਆ ਜਾਂਦੀਆ ਫਿਲਮਾ ਵਿੱਚਲੀ ਚਮਕ-ਦਮਕ ਵਾਲੀ ਜਿੰਦਗੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ ਉਸ ਮੇਕ-ਅੱਪ ਦੇ ਲੇਪ ਹੇਠ ਦੱਬੀ ਜੀਵਨ ਸ਼ੈਲੀ ਨੂੰ ਆਪਣੀ ਆਦਤ ਦਾ ਹਿੱਸਾ ਨਾ ਬਣਨ ਦਿਓ !

9.ਮੁਸ਼ਕਿਲ ਹਲਾਤਾਂ ਵਿਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਵੀ ਮਜਾਕ ਨਾ ਉਡਾਓ ! ਹੋ ਸਕਦਾ ਜਿੰਦਗੀ ਦੇ ਕਿਸੇ ਮੋੜ ਤੇ ਮਜਬੂਰੀ ਵੱਸ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ!

10.ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਏਨੇ ਨੀਰਸ,ਬਦਸੂਰਤ,ਬੋਰਿਗ ਤੇ ਚਿੜਚਿੜੇ ਨਹੀਂ ਸਨ ਹੁੰਦੇ ! ਤੁਹਾਡੇ ਪਾਲਣ ਪੋਸ਼ਣ ਤੇ ਤੁਹਾਨੂੰ ਖ਼ੂਬਸੂਰਤ ਜਿੰਦਗੀ ਦੇਣ ਦੇ ਲਗਾਤਾਰ ਸੰਘਰਸ਼ ਨੇ ਸ਼ਾਇਦ ਓਹਨਾ ਦਾ ਸੁਬਾਹ ਤੇ ਸ਼ਕਲ ਬਦਲ ਦਿੱਤੀ ਹੈ
HP jwandha

04/02/2020

Athletic meets video

Sports activity30,31 January 2020(photos)
31/01/2020

Sports activity
30,31 January 2020
(photos)

Address

Kuresian(Dhadda Sanaura)
Bhogpur
144201

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919530641276

Website

Alerts

Be the first to know and let us send you an email when Bzsfspublic School Kuresian posts news and promotions. Your email address will not be used for any other purpose, and you can unsubscribe at any time.

Contact The School

Send a message to Bzsfspublic School Kuresian:

Shortcuts

Share

Category