Government senior secondary smart school, Nadampur

Government senior secondary smart school, Nadampur A smart school having well educated staff with best education

10+2 ਸਾਇੰਸ ਆਰਟਸ ਅਤੇ ਵੋਕੇਸ਼ਨਲ ਦਾ ਨਤੀਜਾ 100% ਰਹਿਣ ਤੇ ਸਮੂਹ ਵਿਦਿਆਰਥੀ ਅਤੇ ਮਾਪਿਆ ਨੂੰ ਮੁਬਾਰਕਾਂ
13/05/2026

10+2 ਸਾਇੰਸ ਆਰਟਸ ਅਤੇ ਵੋਕੇਸ਼ਨਲ ਦਾ ਨਤੀਜਾ 100% ਰਹਿਣ ਤੇ ਸਮੂਹ ਵਿਦਿਆਰਥੀ ਅਤੇ ਮਾਪਿਆ ਨੂੰ ਮੁਬਾਰਕਾਂ

ਦਸਵੀਂ ਜਮਾਤ ਦਾ ਸਲਾਨਾ ਨਤੀਜਾ 2025-26
12/05/2026

ਦਸਵੀਂ ਜਮਾਤ ਦਾ ਸਲਾਨਾ ਨਤੀਜਾ 2025-26

29/04/2026
25/04/2026
“ Jal Shakti Abhiyan : catch the Rain “ ਤਹਿਤ ਜਲ ਪਖਵਾੜਾ 16 April ਤੋਂ 30 April ਤੱਕ ਮਨਾਉਣਾ ਹੈ । ਜਿਸ ਦੇ ਤਹਿਤ  ਮਿਤੀ ਵਾਈਜ ਵੱਖ ...
25/04/2026

“ Jal Shakti Abhiyan : catch the Rain “ ਤਹਿਤ ਜਲ ਪਖਵਾੜਾ 16 April ਤੋਂ 30 April ਤੱਕ ਮਨਾਉਣਾ ਹੈ । ਜਿਸ ਦੇ ਤਹਿਤ ਮਿਤੀ ਵਾਈਜ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਹਨ ।

ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਦੰਦਾਂ ਦਾ ਚੈੱਕ ਅੱਪ ਰਜਿੰਦਰਾ ਡੈਟਲ ਅਤੇ ਟਰਾਉਮਾ ਸੈਟਰ ਨਦਾਮਪੁਰ ਵਿਖੇ ਡਾਕਟਰ ਅਮਰਿੰਦਰ ਸਿੰਘ ਜੀ ਦੁਆਰਾ ਕੀਤਾ ...
22/04/2026

ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਦੰਦਾਂ ਦਾ ਚੈੱਕ ਅੱਪ ਰਜਿੰਦਰਾ ਡੈਟਲ ਅਤੇ ਟਰਾਉਮਾ ਸੈਟਰ ਨਦਾਮਪੁਰ ਵਿਖੇ ਡਾਕਟਰ ਅਮਰਿੰਦਰ ਸਿੰਘ ਜੀ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਦਿਆਰਥੀਆਂ ਦੇ
1. ਦੰਦਾਂ ਦੇ ਐਕਸਰੇ
2. ⁠ਉਹਨਾਂ ਦੇ ਵਿੱਚ ਜੋ ਕੈਪਟੀ ਉਹਨਾਂ ਦੀ ਫੀਲਿੰਗ ਅਤੇ ਹੋਰ ਜੋ ਵੀ ਇਲਾਜ ਹ ਮੁਫਤ ਵਿੱਚ ਕੀਤਾ ਜਾ ਰਿਹਾ ਹੈ

ਸਸਸਸ ਨਦਾਮਪੁਰ ਵੱਲੋਂ ਜਮਾਤ 6th ਤੋਂ 10th ਤੱਕ ਦੇ ਬੱਚਿਆਂ ਨੂੰ IPL ਕ੍ਰਿਕਟ ਮੈਚ ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਦਿਖਾਉਣ ਲਈ ਲਿਜਾਇਆ ਗਿਆ..ਇਸ...
20/04/2026

ਸਸਸਸ ਨਦਾਮਪੁਰ ਵੱਲੋਂ ਜਮਾਤ 6th ਤੋਂ 10th ਤੱਕ ਦੇ ਬੱਚਿਆਂ ਨੂੰ IPL ਕ੍ਰਿਕਟ ਮੈਚ ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਦਿਖਾਉਣ ਲਈ ਲਿਜਾਇਆ ਗਿਆ..ਇਸ ਮੌਕੇ ਬੱਚਿਆਂ ਵਿੱਚ ਬਹੁਤ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਸੀ...ਬੱਚਿਆਂ ਨੇ ਸਟੇਡੀਅਮ ਵਿੱਚ live ਮੈਚ ਦਾ ਬਹੁਤ ਆਨੰਦ ਮਾਣਿਆ...👏👏

Address

Nadampur Tehsil/Bhawanigarh
Bhawanigarh
148026

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+918872190444

Website

Alerts

Be the first to know and let us send you an email when Government senior secondary smart school, Nadampur posts news and promotions. Your email address will not be used for any other purpose, and you can unsubscribe at any time.

Contact The School

Send a message to Government senior secondary smart school, Nadampur:

Share

Category