Meeri Peeri International School

  • Home
  • Meeri Peeri International School

Meeri Peeri International  School Contact information, map and directions, contact form, opening hours, services, ratings, photos, videos and announcements from Meeri Peeri International School, School, V.PO. Bham(Gsp), .

Vaisakhi 2026 will be celebrated on Tuesday, April 14, 2026. This significant festival marks the Punjabi New Year, the h...
14/04/2026

Vaisakhi 2026 will be celebrated on Tuesday, April 14, 2026. This significant festival marks the Punjabi New Year, the harvest season (Rabi crops), and the foundation of the Khalsa Panth by Guru Gobind Singh in 1699.

Baisakhi 2026: India Celebrates Harvest Festival and Khalsa Panth Foundation Day
14 Apr 2026 — Baisakhi 2026 will be celebrated on April 14, marking one of the most important festivals in India, especially in Punjab. The festival is both a harvest celebra...

03/04/2026
03/04/2026

*Meeri Peeri International school*
*🌟Sahibzaade Jujhar singh House* 🌟
*🌟 *Thought of the day*
"Patience is the key to achieve everything ".

*🌟 *Word of the day:-*
Patience

*🌟 *Similar* :—
Tolerance (ਸਹਿਣਸ਼ੀਲਤਾ)

🌟* *Sentence*

"you can find bargains if you have the patience to sift through the dross."

🌟 *Informative Question*
*Q* -: Who is the current educational minister of Punjab?
*Ans* - Harjot Singh Bains.
*Q:* - Who is the current educational minister of India?
*Ans* - Shri Dharmendra Pradhan.
*Q* :- What is the largest state in India by area?
*Ans* - Rajasthan.

*Thank You**

ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਦੇ ਵਿਦਿਆਰਥੀਆਂ ਵੱਲੋਂ  ਗੁਰਮਤਿ ਮੁਕਾਬਲਿਆਂ 2025 ਵਿੱਚ ਕੀਤਾ ਸ਼ਾਨਦਾਰ ਪ੍ਰਦਸ਼ਨ ।ਮੀਰੀ ਪੀਰੀ ਇੰਟਰਨੈਸ਼ਨਲ...
04/02/2026

ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਦੇ ਵਿਦਿਆਰਥੀਆਂ ਵੱਲੋਂ ਗੁਰਮਤਿ ਮੁਕਾਬਲਿਆਂ 2025 ਵਿੱਚ ਕੀਤਾ ਸ਼ਾਨਦਾਰ ਪ੍ਰਦਸ਼ਨ ।

ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆ ਨੇ ਪਿਛਲੇ ਦਿਨੀਂ ਪਿੰਡ ਧਾਰੀਵਾਲ ਬੁੰਗਾ ਸਾਹਿਬ ਵਿਖੇ ਗੁਰੂ ਨਾਨਕ ਮਲਟੀ ਵਰਸਿਟੀ ਵੱਲੋਂ ਗੁਰਮਤਿ ਮੁਕਾਬਲੇ 2025 ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਲਿਖਤੀ ਪ੍ਰੀਖਿਆ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਦਰਜਾ ਹਾਸਿਲ ਕੀਤਾ । ਹੋਣਹਾਰ ਵਿਦਿਆਰਥੀਆ ਦੇ ਨਾਮ ਜਿੰਨਾਂ ਨੇ *ਪਹਿਲਾਂ ਦਰਜਾ ਹਾਸਿਲ :- ਹਰਲੀਨਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਦੂਜਾ ਦਰਜਾ* -ਪਵਨਜੀਤ ਕੌਰ , *ਤੀਜਾ ਦਰਜਾ*- ਹਰਸ਼ਪ੍ਰੀਤ ਕੌਰ, ਸਹਿਜਪ੍ਰੀਤ ਕੌਰ, ਮਨਸੀਰਤਪ੍ਰੀਤ ਕੌਰ
ਇਹਨਾਂ ਵਿਦਿਆਰਥੀਆਂ ਨੂੰ ਹਰਪਾਲ ਸਿੰਘ ਜੀ ਵਲੋਂ ਸਰਟੀਫਿਕੇਟ, ਸ਼ੀਲਡ ਅਤੇ ਸਮਾਰਟ ਘੜੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ।
ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਦੇ ਵਿਦਿਆਰਥੀਆਂ ਵੱਲੋਂ ਸ਼ੀਲਡਾਂ ਅਤੇ ਸਮਾਰਟ ਘੜੀਆਂ ਪ੍ਰਾਪਤ ਕਰਦਿਆਂ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸਰਦਾਰ ਹਰਭੇਜ ਸਿੰਘ ਅਤੇ ਪ੍ਰਿੰਸੀਪਲ ਮੈਡਮ ਸਤਿੰਦਰ ਕੌਰ ਵੱਲੋਂ ਬੱਚਿਆਂ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ । ਸਕੂਲ ਪਹੁੰਚਣ ਤੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ

The first Republic Day was celebrated on January 26, 1951. This year marks 75 years since the Constitution's adoption, a...
26/01/2026

The first Republic Day was celebrated on January 26, 1951. This year marks 75 years since the Constitution's adoption, a significant milestone in the nation's history. India will commemorate its 76th Republic Day on January 26, 2025, marking a significant milestone since the first Republic Day in 1950.

23/12/2025

*Meeri Peeri International school*
*🌟Sahibzaade Fateh Singh House* 🌟
*🌟 *Thought of the day* -:

"There is nothing either good or bad, but thinking makes it on".

*🌟 *Word of the day:-*
Dedication

*🌟 *Similar* :—

commitment

🌟* *Sentence*

"His dedication to his duties".

*Thank You**

ਮੀਰੀ ਪੀਰੀ ਇੰਟਰਨੈਸ਼ਨਲ ਭਾਮ ਸਕੂਲ ਦੇ ਵਿਦਿਆਰਥੀਆਂ ਵੱਲੋਂ  ਧਾਰਮਿਕ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸਨਦਮਦਮੀ ਟਕਸਾਲ ਰਣਜੀਤ ਅਖਾੜਾ ਵੱਲ...
02/12/2025

ਮੀਰੀ ਪੀਰੀ ਇੰਟਰਨੈਸ਼ਨਲ ਭਾਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸਨ
ਦਮਦਮੀ ਟਕਸਾਲ ਰਣਜੀਤ ਅਖਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਵਡਾਲਾ ਗ੍ਰੰਥੀਆਂ ਵਿੱਚ ਧਾਰਮਿਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੀਰਤਨ , ਕਵੀਸ਼ਰੀ,ਗੁਰਬਾਣੀ ਕੰਠ ,ਸੁੰਦਰ ਦਸਤਾਰ ਅਤੇ ਪੋਸਟਰ ਮੇਕਿੰਗ ਮੁਕਾਬਲੇ ਸ਼ਾਮਿਲ ਸਨ । ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਦੇ ਵਿਦਿਆਰਥੀਆਂ ਵੱਲੋਂ ਸ਼ੀਲਡਾਂ ਪ੍ਰਾਪਤ ਕੀਤੀਆਂ। ਕੀਰਤਨ ਮੁਕਾਬਲੇ ਵਿੱਚ ਗਰੁੱਪ ਸ਼ਬਦ ਵਿੱਚ ਵਿਦਿਆਰਥੀਆਂ ਵੱਲੋਂ ਤੀਜਾ ਸਥਾਨ ਅਤੇ ਸੋਲੋ ਸ਼ਬਦ ਵਿੱਚ ਵੀ ਤੀਜਾ ਸਥਾਨ ਪ੍ਰਾਪਤ ਕੀਤਾ । ਗੁਰਬਾਣੀ ਕੰਠ ਮੁਕਾਬਲੇ ਵਿੱਚ ਪਰਦੀਪ ਕੌਰ ਵੱਲੋਂ ਤੀਜਾ ਅਤੇ ਦਸਤਾਰ ਮੁਕਾਬਲੇ ਵਿੱਚ ਤਨਿਸ਼ ਪ੍ਰੀਤ ਸਿੰਘ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸਰਦਾਰ ਹਰਭੇਜ ਸਿੰਘ ਅਤੇ ਪ੍ਰਿੰਸੀਪਲ ਮੈਡਮ ਸਤਿੰਦਰ ਕੌਰ ਵੱਲੋਂ ਬੱਚਿਆਂ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ । ਸਕੂਲ ਪਹੁੰਚਣ ਤੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਦਮਦਮੀ ਟਕਸਾਲ ਰਣਜੀਤ ਅਖਾੜਾ ਸੋਸ਼ਲ ਵੈਲਫੇਅਰ ਟਰੱਸਟ ਵੱਲੋਂ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਅਤੇ ਧਾਰਮਿਕ ਵਿਦਿਆਕ ਮੁਕਾਬਲੇ ਵਿੱਚੋਂ ਮੀਰੀ ਪੀ...
01/12/2025

ਦਮਦਮੀ ਟਕਸਾਲ ਰਣਜੀਤ ਅਖਾੜਾ ਸੋਸ਼ਲ ਵੈਲਫੇਅਰ ਟਰੱਸਟ ਵੱਲੋਂ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਅਤੇ ਧਾਰਮਿਕ ਵਿਦਿਆਕ ਮੁਕਾਬਲੇ ਵਿੱਚੋਂ ਮੀਰੀ ਪੀਰੀ ਇੰਟਰਨੈਸ਼ਨਲ ਸਕੂਲ,ਭਾਮ ਦੇ ਬੱਚੇ ਪ੍ਰਬੰਧਕਾਂ ਕੋਲੋਂ ਇਨਾਮ ਪ੍ਰਾਪਤ ਕਰਦੇ ਹੋਏ।

01/12/2025

*Meeri Peeri International school*
*🌟Sahibzaade Ajit singh House* 🌟
*🌟 *Thought of the day* -:

"One small thought in the morning can change your whole day. "

*🌟 *Word of the day:-*
Whole

*🌟 *Similar* :— complete /entire

🌟* *Sentence*

"He spent the whole day walking."

*Thank You**

Address

V.PO. Bham(Gsp)

Alerts

Be the first to know and let us send you an email when Meeri Peeri International School posts news and promotions. Your email address will not be used for any other purpose, and you can unsubscribe at any time.

Contact The School

Send a message to Meeri Peeri International School:

Shortcuts

  • Want your school to be the top-listed School/college?

Share