Govt.Dhobiana Bti High School

Govt.Dhobiana Bti High School

Share

school

22/11/2024

ਸਰਕਾਰੀ ਸਕੂਲ ਧੋਬੀਆਣਾ ਵਿਖੇ ਬੱਚਿਆਂ ਨੁੰ ਆਪਣੀ ਆਤਮ ਰਖਸ਼ਾ ਕਰਨ ਲਈ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੀ
ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੀ

Photos from Govt.Dhobiana Bti High School's post 04/08/2024

ਜੀਐਮਐਸ ਧੋਬੀਆਣਾ ਦਾ ਸਾਇੰਸ ਸਿਟੀ ਟੂਰ

Photos from Govt.Dhobiana Bti High School's post 05/07/2024

ਪਲਾਸਟਿਕ ਮੁਕਤ ਬਠਿੰਡਾ ਬਣਾਉਣ ਲਈ ਨਗਰ ਨਿਗਮ ਵੱਲੋਂ ਸਕੂਲ ਵਿੱਚ ਸੈਮੀਨਾਰ ਲਗਾਇਆ ਗਿਆ👆

Photos from Govt.Dhobiana Bti High School's post 02/03/2024

ਸਰਕਾਰੀ ਮਿਡਲ ਸਕੂਲ ਧੋਬੀਆਣਾ ਵਿਖੇ ਦਾਖਲਾ ਮੁਹਿੰਮ ਤਹਿਤ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ ਜਿੰਨਾ ਵਿਦਿਆਰਥੀਆਂ ਨੇ ਛੇਵੀਂ ਸੱਤਵੀਂ ਜਾਂ ਅੱਠਵੀਂ ਸ਼੍ਰੇਣੀ ਵਿੱਚ ਦਾਖਲਾ ਲੈਣਾ ਹੈ ਉਹ ਸਕੂਲ ਵਿੱਚ ਆ ਕੇ ਨਵੇਂ ਸੈਸ਼ਨ ਦੇ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

Photos from Govt.Dhobiana Bti High School's post 13/02/2024

ਸਰਕਾਰੀ ਸਕੂਲ ਦੇ ਬਚਿਆ ਦੀ
ਸੁੰਦਰ ਚਿੱਤਰਕਾਰੀ

Photos from Govt.Dhobiana Bti High School's post 07/01/2024

ਸਰਕਾਰੀ ਮਿਡਲ ਸਕੂਲ ਧੋਬੀ ਆਣਾ ਦੇ ਬੱਚਿਆਂ ਨੇ ਵਿਦਿਅਕ ਟੂਰ ਲਗਾਇਆ

Photos from Govt.Dhobiana Bti High School's post 17/12/2023

PTM ਦੀਆਂ ਝਲਕੀਆਂ, ਸਰਕਾਰੀ ਮਿਡਲ ਸਕੂਲ ਧੋਬੀ ਆਣਾ ਦੇ ਵਿਹੜੇ......

Photos from Govt.Dhobiana Bti High School's post 16/11/2023

Happy children day celebration

01/10/2023

ਹਰ ਰੋਜ਼ ਸਕੂਲ ਆਉਣ ਦਾ ਪ੍ਰਣ ਲੈਣ ਸਬੰਧੀ ਵਿਦਿਆਰਥੀ

Photos from Govt.Dhobiana Bti High School's post 01/10/2023

ਸਵੱਛਤਾ ਮੁਹਿੰਮ ਸਰਕਾਰੀ ਮਿਡਲ ਸਕੂਲ ਧੋਬੀ ਆਣਾ

Photos from Govt.Dhobiana Bti High School's post 22/09/2023

ਬੈਂਕ ਆਫ ਬੜੋਦਾ ਦੁਆਰਾ ਸਰਕਾਰੀ ਮਿਡਲ ਸਕੂਲ ਧੋਬੀਆਣਾ ਵਿਖੇ ਪੈਂਟਿੰਗ ਮੁਕਾਬਲਾ ਕਰਵਾਇਆ ਗਿਆ

Photos from Govt.Dhobiana Bti High School's post 05/09/2023

ਸਾਖ਼ਰਤਾ ਮਿਸ਼ਨ ਦੇ ਲਈ ਵਧੀਆ ਕੰਮ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ

Want your school to be the top-listed School/college in Bathinda?

Click here to claim your Sponsored Listing.

Location

Category

Website

Address

Dhobiana Nager Main Road
Bathinda
151001