25/09/2025
ਸਾਡੇ ਸਤਿਕਾਰਯੋਗ ਅਧਿਆਪਕ #ਅਸੀਮ_ਮਿੱਡਾ ਜੀ *ਈ.ਟੀ.ਟੀ. ਅਧਿਆਪਕ*, ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ ਨੇ ਆਪਣੀ ਬਦਲੀ ਹੋਣ ਤੇ ਸਕੂਲ ਨੂੰ ਫਰਿੱਜ ਦਾਨ ਵਿੱਚ ਦਿੱਤਾ । ਸਾਰੇ ਸਟਾਫ਼ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ 🙏🏻🙏🏻ਪਰਮਾਤਮਾ ਤੁਹਾਡੀ ਨੇਕ ਕਮਾਈ ਵਿੱਚ ਬਰਕਤ ਪਾਵੇ 🙏🏻🙏🏻
05/06/2025
☘️ World Environment Day 🌎
05/06/2025
🌱 “The Earth is what we all have in common. Let’s protect it together.” 🌱
☘️ *WORLD ENVIRONMENT DAY* 🌎
☘️ *GPS Pathrala* ☘️
Block - Sangat
Bathinda.
14/03/2025
"May your life be as colorful as the Holi festivities! Wishing you joy, laughter, and endless happiness. Happy Holi!"
🔴🟠🟡🟢🔵🟣
31/10/2024
Some glimpses of Diwali Celebration 2024 🪔🪔
🖊️📚
Block - Sangat
District - Bathinda.
22/09/2024
ਬਲਾਕ ਪੱਧਰੀ ਖੇਡਾਂ (ਬਲਾਕ ਸੰਗਤ) ਵਿੱਚ ਕਲੱਸਟਰ ਚੱਕ ਰੁਲਦੂ ਸਿੰਘ ਵਾਲ਼ਾ ਦੀ ਆਲ ਓਵਰ ਟਰਾਫ਼ੀ ਦੀ ਦਾਅਵੇਦਾਰੀ 'ਚ ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ ਦੇ ਖਿਡਾਰੀਆਂ ਦਾ ਅਹਿਮ ਰੋਲ ਰਿਹਾ। 🏆🏆🏆
📚 #ਸਰਕਾਰੀ_ਪ੍ਰਾਇਮਰੀ_ਸਕੂਲ_ਪਥਰਾਲਾ 📚
ਬਲਾਕ - ਸੰਗਤ
ਜ਼ਿਲ੍ਹਾ - ਬਠਿੰਡਾ