29/01/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੇਨਤੀ ਹੈ ਜੀ
ਦਾਸ ਗੁਰਪ੍ਰੀਤ ਸਿੰਘ
ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ,
ਦਾਸ ਕਈ ਸਾਲਾਂ ਤੋਂ ਗੁਰਬਾਣੀ ਸ਼ਬਦ ਕੀਰਤਨ ਫ੍ਰੀ ਕੈੰਪ ਲਗਾ ਰਿਹਾ ਹਾਂ ਜੀ
ਜਿਸ ਵਿਚ ਸੇਵਾਵਾਂ ਹਨ
( ਗੁਰਬਾਣੀ ਸ਼ਬਦ ਕੀਰਤਨ ਸਿਖਲਾਈ ),
( ਹਾਰਮੋਨੀਅਮ ,ਤਬਲਾ )
( ਦਸਤਾਰ ਸਿਖਲਾਈ )
ਗੁਰਮਤਿ ਪ੍ਰਚਾਰ ਰਾਹੀਂ ਬੱਚਿਆਂ ਨੂੰ , ਟੋਪੀ ,ਪਟਕਾ ਅਤੇ ਰੋਮਾ ਦੀ ਬੇਅਦਬੀ ਨਾ ਕਰਨ ਦੀ ਪ੍ਰੇਰਨਾ ,
( ਨਿਤਨੇਮ ਦਾ ਪਾਠ ਸੁੱਧ ਅਤੇ ਕੰਠ ਕਰਨਾਂ ),
( ਗੁਰੂ ਸਾਹਿਬ ਜੀ ਦਾ ਜੀਵਨ ਅਤੇ ਬਿਓਰਾ ਬਾਰੇ ਜਾਣਕਾਰੀ ਅਤੇ
ਇਮਤਿਹਾਨ ਲੈ ਕੇ ਸਵਾਲ ਜਵਾਬ ਲੈਣਾ ,)
( ਗੁਰਮੁਖੀ ਲਗਾ ਮਾਤਰਾ ਦੀ ਜਾਣਕਾਰੀ ਬੋਰਡ ਤੇ ਲਿਖ ਕੇ ਸਿਖਲਾਈ )
( ਸੁਖਮਨੀ ਸਾਹਿਬ ਜੀ ਦਾ ਪਾਠ ( 16 ,24 ਤਕ ਕੀਰਤਨ ਰੂਪ ਵਿਚ ਕਰਨ ਦੀ ਸਿਖਲਾਈ ) ,
( ਸਹਿਜ ਪਾਠ ਸੰਥਿਆ )
ਦਾਸ ਹਾਰਮੋਨੀਅਮ ਵੀ ਰੀਪੇਰ ਕਰ ਸਕਦਾ ਹੈ ਜੀ )
ਹੋਰ ਵੀ ਜਿਸ ਤਰਾਂ ਆਪ ਜੀ ਦਾ ਹੁਕਮ ਅਤੇ ਸਹਿਯੋਗ ਹੋਵੇਗਾ ਦਾਸ ਕਰਨ ਦਾ ਪੂਰਾ ਯਤਨ ਕਰੇਗਾ ਜੀਓ
ਦਾਸ ਨੂੰ ਸੇਵਾ ਦਾ ਅਵਸਰ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ
ਦਾਸ 3 ਦੇਸ਼ਾ ਵਿਚ ਵੀ
Camp ਸੇਵਾ ਕਰ ਚੁਕਾ ਹਾ ਜੀ
ਆਪ ਜੀ ਦਾ ਧੰਨਵਾਦੀ
ਗੁਰਪ੍ਰੀਤ ਸਿੰਘ
+91 9888165647
🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
🙏🙏🙏🙏🙏
05/01/2023
GURBANI SHABAD KIRTAN SEVA
FREE SEVA ALL POOR children NEW village SIKH temple class
20/01/2022
Waheguru if you any help for this Gurbani shabad kirtan seva camp ( any donations help ) this account you help waheguru blessing you Than guru nanak Dav jio
09/09/2021
Free gurbani shabad kirtan sewa 14 village poor children
but children very need the instruments Harmonium and tabla
If any help and donations so contact me
my whatsapp
+91 9888165647
gurpreet Singh
Waheguru ji ka khalsa wahehuru ji ki fateh 🙏🙏
16/08/2021
Free gurbani kirtan teaching sewa 14 village
24/07/2021
Gurbani kirtan teaching free seva 🙏
24/07/2021
All poor children Gurbani kirtan free teaching class
07/07/2021
Each day Gurpreet Singh ji teaches at two impoverished villages for a total of fourteen villages each week.
He currently has 228 students, and he needs an additional 55 harmonium and 20 tabla to better serve these students.
for
for
07/07/2021
Support your local artists
Damrage
A unique word created by an Eastern Man with a Western Dream that is preferred by the souls who are gifted with the curiosity to venture into the unknown.
Welcome to the Realm of DAMRAGE
07/07/2021
Gurpreet Singh ji volunteers at 14 impoverished villages each week. He currently has 228 students. He needs an additional 55 harmonium and 20 tabla to effectively serve his students.
1 mehma sarja
2 jida
3 Goniana khurd
4 bhokhra
5 khialiwala
6 mehma swai
7 blahar mehma
8 kothea spura Singh wala
9 kothea natha Singh wala
10 Amargar
11 Goniana mandi
12 daan Singh wala
13 Harraipur
14 nathiana
for
for