18/09/2026
ਧੰਨ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏✨
ਬਟਾਲਾ - ਜਿੱਥੇ 24 ਜੇਠ 1522 ਬਿਕਰਮੀ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਸੰਪੂਰਨ ਹੋਇਆ।
ਗੁਰੂ ਜੀ ਨੇ ਗ੍ਰਹਿਸਥ ਜੀਵਨ ਦਾ ਸਤਿਕਾਰ ਸਿਖਾਇਆ - ਸੱਚ, ਸੇਵਾ ਅਤੇ ਪਿਆਰ ਦਾ ਸੁਨੇਹਾ।
ਸਤਿਨਾਮੁ ਵਾਹਿਗੁਰੂ 🌸